ਹਰਚਰਨ ਲਈ ਵਿਛਾਇਆ ਗਿਆ ਸੀ ਜਾਲ ,ਖੇਤਾਂ ਚ ਲੱਗੀ ਕਰੰਟ ਵਾਲੀ ਤਾਰ?

ਹਰਚਰਨ ਮਾਮਲੇ ਦੇ ਵਿੱਚ ਇਸ ਵੇਲੇ ਵੱਡਾ ਖੁਲਾਸਾ ਇਹ ਹੋ ਰਿਹਾ ਹੈ ਕਿ ਹਰਚਰਨ ਸਿੰਘ ਦਾ ਕ ਤ ਲ ਹੋਇਆ ਸੀ ਇਸ ਖ਼ਬਰ ਨੂੰ ਵਾਰ ਵਾਰ ਦੱਸਣਾ ਤੇ ਇਸ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਇਸ ਲਈ ਜ਼ਰੂਰੀ ਹੈ ਕਿਉਂਕਿ ਜਿਹੜੇ ਲੋਕ ਇਸ ਵੇਲੇ ਬਾਹਰ ਘੁੰਮ ਰਹੇ ਹਨ ਜਿਨ੍ਹਾਂ ਨੇ ਹਰਚਰਨ ਸਿੰਘ ਦਾ ਕਤਲ ਕੀਤਾ ਹੈ ਉਨ੍ਹਾਂ ਨੂੰ ਉਨ੍ਹਾਂ ਦੀ ਸਹੀ ਥਾਂ ਤੇ ਪਹੁੰਚਾਇਆ ਜਾ ਸਕੇ ਕਿਉਂਕਿ

ਕਿਤੇ ਇਹ ਨਾ ਹੋਵੇ ਕਿ ਇਹ ਕਾ ਤ ਲ ਖੁੱਲ੍ਹੇਆਮ ਫਿਰਦੇ ਰਹਿਣ ਅਤੇ ਆਉਣ ਵਾਲੇ ਸਮੇਂ ਦੇ ਵਿਚ ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੇ ਵਿੱਚ ਉਨ੍ਹਾਂ ਨੂੰ ਹੋਰ ਮਜ਼ਬੂਤੀ ਮਿਲ ਜਾਵੇ ਦੋਸਤੋ ਇਸ ਗੱਲ ਦਾ ਪਤਾ ਲੱਗਿਆ ਹੈ ਕਿ ਉੱਥੇ ਬਿਜਲੀ ਦੀ ਤਾਰ ਕਦੇ ਲਗਾਈ ਹੀ ਨਹੀਂ ਗਈ ਸੀ |ਜਿਨ੍ਹਾਂ ਦੇ ਖੇਤਾਂ ਦੀ ਗੱਲ ਕੀਤੀ ਜਾ ਰਹੀ ਹੈ ਉਨ੍ਹਾਂ ਨੇ ਇਸ ਗੱਲ ਤੋਂ ਸਾਫ ਇਨਕਾਰ ਕਰ ਦਿੱਤਾ ਹੈ ਕਿ ਇੱਥੇ ਕਦੇ ਬਿਜਲੀ ਦੀ ਤਾਰ ਅਸੀਂ ਲਗਾਈ ਹੀ ਨਹੀਂ ਹੈ ਸੋਚਣ ਵਾਲੀ ਗੱਲ ਹੁਣ ਇਹ ਹੈ

ਕਿ ਆਖ਼ਿਰ ਜਾਂਚ ਕਰਨ ਵੇਲੇ ਗਲਤੀ ਹੋਈ ਹੈ ਜਾਂ ਫਿਰ ਜਾਂਚ ਕਰਨ ਦੇ ਵਿੱਚ ਗ਼ਲਤੀ ਕੀਤੀ ਜਾ ਰਹੀ ਹੈ ਇਹ ਇੱਕ ਬਹੁਤ ਵੱਡਾ ਸਵਾਲ ਖਡ਼੍ਹਾ ਹੋ ਜਾਂਦਾ ਹੈ ਅਤੇ ਉੱਥੇ ਹੀ ਗੰਭੀਰਤਾ ਨਾਲ ਸੋਚਣ ਵਾਲੀ ਗੱਲ ਹੈ ਤਾਰਾ ਹੁਣ ਖੇਤ ਦੇ ਵਿੱਚ ਬਿਲਕੁਲ ਵੀ ਨਹੀਂ ਹਨ ਜੇ ਕਤਾਰਾਂ ਲੱਗੀਆਂ ਹੋਈਆਂ ਸਨ ਉਸ ਨੂੰ ਕਰੰਟ ਲੱਗ ਵੀ ਜਾਂਦਾ ਹੈ ਤਾਂ ਉਤਾਰਾ ਕਿਸ ਦੀਆਂ ਸਨ ਅਤੇ ਹੁਣ ਉਤਾਰਾ ਉੱਥੇ ਕਿਉਂ ਨਹੀਂ ਹਨ |

ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਜਦੋਂ ਬਾਰ ਬਾਰ ਕੁੜੀ ਹਰਚਰਨ ਸਿੰਘ ਨੂੰ ਬੁਲਾਉਂਦੀ ਸੀ ਤਾਂ ਇਹ ਕੋਈ ਪਹਿਲਾ ਮਾਮਲਾ ਨਹੀਂ ਸੀ ਕਿ ਹਰਚਰਨ ਸਿੰਘ ਕੁੜੀ ਦੇ ਘਰ ਗਿਆ ਹੋਵੇ ਉਸ ਨੂੰ ਚੰਗੀ ਤਰ੍ਹਾਂ ਸਾਰੇ ਰਸਤੇ ਅਤੇ ਜਗ੍ਹਾ ਬਾਰੇ ਪਤਾ ਸੀ ਉਸ ਨੂੰ ਸਾਰੇ ਰਸਤਿਆਂ ਬਾਰੇ ਪਤਾ ਸੀ ਕਿ ਆਖਿਰ ਕਿਹੜੇ ਰਸਤੇ ਵਿੱਚ ਲੰਘ ਕੇ ਕੁੜੀ ਦੇ ਘਰ ਜਾਣਾ ਦਸ ਦਿਨ ਆਖ਼ਿਰ ਕਰੰਟ ਵਾਲੀ ਤਾਰ ਕਿਥੋਂ ਆ ਜਾਂਦੀ ਹੈ ਉਹ ਚੰਗੀ ਤਰ੍ਹਾਂ ਜਾਣਦਾ ਸੀ ਉਸ ਜਗ੍ਹਾ ਨੂੰ ਤੇ ਵਾਰ ਵਾਰ ਰਾਤ ਦੇ ਸਮੇਂ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ ਪੀਲੀਭੀਤ ਜੰਗਲਾਂ ਦੇ ਨੇਡ਼ਿਓਂ ਕੁੜੀ ਦਾ ਘਰ ਹੈ ਅਤੇ ਜੰਗਲ ਦੇ ਕੋਲ ਹੀ ਅਤੇ ਉਥੇ ਮੁੰਡਾ ਕਈ ਵਾਜਾ ਚੁੱਕਿਆ ਸੀ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ |

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ |

Leave a Reply

Your email address will not be published.