ਜ਼ਿੰਦਗੀ ਤੇ ਮੌਤ ਨਾਲ ਲੜ ਰਹੇ ਦੀਪ ਮਠਾਰੂ ਬਾਰੇ ਡਾਕਟਰਾਂ ਵੱਲੋਂ ਆਈ ਵੱਡੀ ਖ਼ਬਰ,ਕਹਿੰਦੇ ਬਸ…

ਦੋਸਤੋ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਇਕ ਨੌਜਵਾਨ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਸੀ ਸੋਸ਼ਲ ਮੀਡੀਆ ਦੇ ਉੱਤੇ ਉਸ ਦਾ ਕਾਫ਼ੀ ਨਾਮ ਚੱਲਦਾ ਸੀ ਅਤੇ ਬਹੁਤ ਸਾਰੀਆਂ ਉਸਦੇ ਦੁਆਰਾ ਵੀਡਿਓ ਪਾਈਆਂ ਜਾਂਦੀਆਂ ਸਨ ਜਾਣਕਾਰੀ ਮੁਤਾਬਿਕ ਦੱਸਣਾ ਚਾਹੁੰਦੇ ਹਾਂ ਕਿ ਇਹ ਨੌਜਵਾਨ ਟਿਕਟੌਕ ਸਟਾਰ ਹੈ ਜਿਸ ਦੇ ਦੁਬਾਰਾ ਦਵਾਈ ਤਾਂ ਖਾ ਲਈ ਗਈ ਪਰ ਹੁਣ ਲਗਾਤਾਰ ਵਿਲਕਦਾ ਪਿਆ ਹੈ ਇਸ ਨੌਜਵਾਨ ਨੇ ਸੋਸ਼ਲ ਮੀਡੀਆ ਦੇ ਉੱਤੇ ਟਿਕ ਟੌਕ ਦੇ ਉੱਤੇ ਅਜਿਹੀਆਂ ਵੀਡੀਓ ਬਣਾਈ ਜਿਸ ਵਜ੍ਹਾ ਕਰਕੇ ਇਹ ਨੌਜਵਾਨ ਇੰਨਾ ਜ਼ਿਆਦਾ ਫੇਮਸ ਹੋ ਗਿਆ ਕਿ ਹਰ ਕੋਈ ਇਸ ਨੂੰ ਪਿਆਰ ਦੀਆਂ ਨਜ਼ਰਾਂ ਦੇ ਨਾਲ ਵਿਕਾਸ ਸ਼ੁਰੂ ਕਰ ਦਿੰਦਾ ਹੈ

ਅੱਜ ਉਸ ਨੌਜਵਾਨ ਕੋਲੋਂ ਪੈਸਿਆਂ ਦੀ ਕੋਈ ਕਮੀ ਨਹੀਂ ਹੈ ਪੈਸਿਆਂ ਨੇ ਉਸ ਨੂੰ ਮਾਲੋਮਾਲ ਕਰ ਦਿੱਤਾ ਪਰ ਅਜਿਹੀ ਕੀ ਨੌਬਤ ਆ ਗਈ ਸੀ ਕਿ ਉਸ ਨੇ ਆਪਣੀ ਜ਼ਿੰਦਗੀ ਹੀ ਖਤਮ ਕਰਨ ਦੇ ਬਾਰੇ ਸੋਚ ਲਿਆ ਦੱਸਿਆ ਜਾ ਰਿਹਾ ਸੀ ਕਿ ਕੁੜੀ ਜਿਸ ਦੇ ਨਾਲੇ ਪਿਆਰ ਕਰਦਾ ਸੀ ਉਸ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ |

ਅਤੇ ਹਰ ਰੋਜ਼ ਇਨ੍ਹਾਂ ਦੀ ਗੱਲਬਾਤ ਹੁੰਦੀ ਸੀ ਇਸ ਦੇ ਨਾਲ ਉਸ ਨੇ ਪਿਆਰ ਦੀਆਂ ਬਹੁਤ ਸਾਰੀਆਂ ਸਹੁੰਆਂ ਖਾਧੀਆਂ ਜਿਸ ਤੋਂ ਬਾਅਦ ਇਸ ਮੁੰਡੇ ਅਤੇ ਕੁੜੀ ਦੇ ਵੱਲੋਂ ਟੈਟੂ ਵੀ ਬਣਵਾਏ ਗਏ ਕਿ ਮੈਂ ਤੇਰੇ ਨਾਲ ਹੀ ਵਿਆਹ ਕਰਵਾਉਣਾ ਹੈ |ਇਸੇ ਦੌਰਾਨ ਉਸ ਦੀ ਮਾਤਾ ਦੇ ਵੱਲੋਂ ਕਿਹਾ ਗਿਆ ਕਿ ਤਿੰਨ ਚਾਰ ਦਿਨ ਹੋ ਚੁੱਕੇ ਹਨ ਉਸ ਦਾ ਫੋਨ ਲਗਾਤਾਰ ਬਿਜ਼ੀ ਆ ਰਿਹਾ ਹੈ ਕਿਸੇ ਹੋਰ ਦੇ ਨਾਲ ਗੱਲਬਾਤ ਕਰ ਰਹੀ ਹੈ ਇਸ ਮੁੰਡੇ ਦੇ ਨਾਲ ਗੱਲਬਾਤ ਹੀ ਨਹੀਂ ਕਰਦੀ ਹੈ ਲਗਾਤਾਰ ਇਸ ਨੂੰ ਇਗਨੋਰ ਕੀਤਾ ਜਾ ਰਿਹਾ ਹੈ |

ਇਹ ਉਸ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਇਸ ਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ ਜਿਸ ਵਜ੍ਹਾ ਕਰਕੇ ਉਸ ਨੇ ਆਪਣੀ ਜ਼ਿੰਦਗੀ ਖ਼ਤਮ ਕਰਨ ਦੇ ਲਈ ਜ਼ਹਿਰ ਹੀ ਖਾ ਲਿਆ ਇਸ ਨੌਜਵਾਨ ਦੇ ਵੱਲੋਂ ਕਿਹਾ ਗਿਆ ਕਿ ਉਸ ਕੁੜੀ ਨੇ ਮੇਰੇ ਨਾਲ ਇੰਨੇ ਜ਼ਿਆਦਾ ਵਾਅਦੇ ਕੀਤੇ ਬਾਅਦ ਵਿੱਚ ਉਸਨੇ ਮੇਰੇ ਨਾਲ ਇਹ ਸਭ ਕਰ ਦਿੱਤਾ ਕਿਰਕਿਰੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ |

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ |

Leave a Reply

Your email address will not be published.