ਏਥੇ ਇੱਕੋ ਪਰਿਵਾਰ ਦੇ 6 ਮੈਂਬਰਾਂ ਨੇ ਇਕੱਠੇ ਪੀਤਾ ਜ਼ਹਿਰ ਤੇ ਕਾਰਨ ਜਾਣ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼,ਦੇਖੋ ਪੂਰੀ ਖ਼ਬਰ

ਗੁਜਰਾਤ ਦੇ ਵਡੋਦਰਾ ਸ਼ਹਿਰ ਵਿੱਚ ਇੱਕ ਪਰਿਵਾਰ ਵੱਲੋਂ ਸਮੂਹਿਕ ਖੁ-ਦ-ਕੁ-ਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਸਮਾ ਇਲਾਕੇ ਦੀ ਸਵਾਤੀ ਸੁਸਾਇਟੀ ਵਿਚ ਰਹਿੰਦੇ ਸੋਨੀ ਪਰਿਵਾਰ ਦੇ ਛੇ ਮੈਂਬਰਾਂ ਨੇ ਜ਼-ਹਿ-ਰ ਪੀਤਾ, ਜਿਸ ਨਾਲ ਤਿੰਨ ਦੀ ਮੌ-ਤ ਹੋ ਗਈ, ਜਦੋਂ ਕਿ ਹਸਪਤਾਲ ਵਿਚ ਭਰਤੀ ਤਿੰਨ ਹੋਰ ਮੈਂਬਰਾਂ ਦੀ ਹਾਲਤ ਨਾ-ਜ਼ੁ-ਕ ਬਣੀ ਹੋਈ ਹੈ। ਖੁ-ਦ-ਕੁ-ਸ਼ੀ ਦਾ ਕਾਰਨ ਵਿੱਤੀ ਸੰਕਟ ਦੱਸਿਆ ਗਿਆ ਹੈ।


ਸਵਾਤੀ ਸੁਸਾਇਟੀ ਦੇ ਮਕਾਨ ਨੰਬਰ 13 ‘ਚ ਰਹਿਣ ਵਾਲੇ ਨਰਿੰਦਰ ਸੋਨੀ, ਭਾਵੀਨ ਸੋਨੀ, ਦੀਪਤੀ ਸੋਨੀ, ਰੀਆ ਸੋਨੀ, ਉਰਵਸ਼ੀ ਸੋਨੀ, ਨੇ ਕੀਟਨਾਸ਼ਕਾਂ ਦਵਾਈ ਦਾ ਸੇਵਨ ਕੀਤਾ।

ਹਾਲਤ ਵਿਗੜਨ ‘ਤੇ ਰੋਣ ਦੀ ਆਵਾਜ਼ ਸੁਣ ਕੇ ਗੁਆਂਢੀ ਘਰ ਵੱਲ ਭੱਜੇ ਅਤੇ 108 ਐਂ-ਬੂ-ਲੈਂ-ਸਾਂ ਅਤੇ ਪੁ-ਲਿ-ਸ ਨੂੰ ਸੂਚਿਤ ਕੀਤਾ। ਹਾਲਾਂਕਿ, ਉਦੋਂ ਤੱਕ ਤਿੰਨ ਦੀ ਮੌ-ਤ ਹੋ ਗਈ ਸੀ, ਜਿਸ ਵਿੱਚ ਪਿਤਾ ਅਤੇ ਧੀ ਸ਼ਾਮਲ ਸਨ।


ਪੁਲਿਸ ਦੀ ਇੱਕ ਟੀਮ ਮੌਕੇ ‘ਤੇ ਮੌਜੂਦ ਹੈ। ਘਰ ਵਿਚੋਂ ਕੋਈ ਸੁ-ਸਾ-ਈ-ਡ ਨੋਟ ਨਹੀਂ ਮਿਲਿਆ ਹੈ, ਪਰ ਗੁਆਂਢੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਪਰਿਵਾਰ ਵਿੱਤੀ ਸੰਕਟ ਵਿਚੋਂ ਗੁਜ਼ਰ ਰਿਹਾ ਸੀ। ਸ਼ਾਇਦ ਇਸੇ ਲਈ ਸਾਰੇ ਪਰਿਵਾਰ ਨੇ ਮਿਲ ਕੇ ਜ਼-ਹਿ-ਰ ਪੀ ਕੇ ਖੁ-ਦ-ਕੁ-ਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਮਾਮਲੇ ਦੀ ਜਾਂਚ ਚੱਲ ਰਹੀ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

 

Leave a Reply

Your email address will not be published. Required fields are marked *