ਯੂ ਪੀ ‘ਚ ਹੋਏ ਕਿਸਾਨਾਂ ਨਾਲ ਹਮਲੇ ਤੋਂ ਬਾਅਦ ਗੁਰਨਾਮ ਸਿੰਘ ਚੜੂਨੀ ਨੇ ਕਰ ਦਿੱਤਾ ਵੱਡਾ ਐਲਾਨ

ਗੁਰਨਾਮ ਸਿੰਘ ਚੜੂਨੀ ਦੇ ਵੱਲੋਂ ਇੱਕ ਵਾਰ ਫੇਰ ਤੋਂ ਲਾਈਵ ਹੋ ਕੇ ਇਹ ਗੱਲ ਕਹਿ ਦਿੱਤੀ ਗਈ ਹੈ ਖਟੜ ਸਾਬ੍ਹ ਨੇ ਇੱਕ ਬਿਆਨਬਾਜ਼ੀ ਕੀਤੀ ਹੈ ਜੋ ਕਿ ਬਹੁਤ ਜ਼ਿਆਦਾ ਸ਼ਰਮਸਾਰ ਕਰ ਦੇਣ ਵਾਲੀ ਹੈ ਖੱਟੜ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਕਈ ਨੇ ਸੰਗਠਨ ਪੈਦਾ ਹੋ ਰਹੇ ਹਨ ਕਿਸਾਨਾਂ ਨੂੰ ਅੱਗੇ ਵਧਾਉਣਾ ਪਵੇਗਾ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਪੰਜ ਸੱਤ ਸੌ ਆਦਮੀ ਹਰ ਜ਼ਿਲ੍ਹੇ ਦੇ ਵਿੱਚ ਤਿਆਰ ਕਰੋ ਜੋ ਕਿ ਲੋਕਾਂ ਨੂੰ ਕਹਿ ਰਿਹਾ ਹੈ ਅਤੇ ਡੰਡੇ ਚੁੱਕ ਲਵੋ ਜੈਸੇ ਕੋ ਤੈਸਾ ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ ਉਨ੍ਹਾਂ ਨੇ ਕਿਹਾ ਕਿ ਦੋ ਚਾਰ ਛੇ ਮਹੀਨੇ ਜੇਕਰ ਸਜ਼ਾ ਵੀ ਕੱਟਣੀ ਪੈ ਗਈ ਤਾਂ ਕੋਈ ਗੱਲ ਨਹੀਂ ਤੁਸੀਂ ਜੇਲ੍ਹ ਚੋਂ ਲੀਡਰ ਬਣ ਕੇ ਹੀ ਨਿਕਲੋਗੇ |

ਗੁਰਨਾਮ ਸਿੰਘ ਚੜੂਨੀ ਦੇ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਦਾ ਦੰਗਾ ਕਰਵਾਉਣ ਦਾ ਪੂਰਾ ਯਤਨ ਕੀਤਾ ਜਾ ਰਿਹਾ ਹੈ ਅਤੇ  |ਨਾਲ ਹੀ ਇਹ ਗੱਲ ਕਹੀ ਜਾ ਰਹੀ ਹੈ ਕਿ ਕਿਸਾਨਾਂ ਦੇ ੳੁੱਤੇ ਲੱਠ ਬਰਸਾਓ ਜੇਕਰ ਅਤੇ ਦੋ ਤਿੰਨ ਮਹੀਨੇ ਦੀ ਸਜ਼ਾ ਕੱਟਣੀ ਪੈ ਗਈ ਉਸ ਤੋਂ ਬਾਅਦ ਤੁਸੀਂ ਲੀਡਰ ਬਣ ਜਾਵਾਂਗੇ ਇਹ ਸ਼ਬਦ ਕਸਾਬ ਵੱਲੋਂ ਕਹੇ ਜਾ ਰਹੇ ਹਨ |

ਇਸੇ ਦੌਰਾਨ ਗੁਰਨਾਮ ਸਿੰਘ ਚੜੂਨੀ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਬੀਜੇਪੀ ਦਾ ਅਸਲੀ ਚਿਹਰਾ ਇਸ ਵੇਲੇ ਸਾਹਮਣੇ ਆ ਚੁੱਕਿਆ ਹੈ ਇਹ ਦੰਗਈ ਲੋਕ ਹਨ ਇਹ ਪੂਰੇ ਦੇਸ਼ ਨੂੰ ਸਮਝਣ ਦੀ ਲੋੜ ਹੈ ਕਿ ਆਖਰ ਦੇਸ਼ ਦੇ ਵਿੱਚ ਕੀ ਹੋ ਰਿਹਾ ਹੈ ਜੋ ਕਿ ਲੋਕਾਂ ਨੂੰ ਡੰਡੇ ਚੁੱਕਣ ਦੇ ਲਈ ਤਿਆਰ ਕਰ ਰਹੇ ਹਨ ਇਹ ਕੰਮ ਤਾਂ ਅਸੀਂ ਨੇ ਵੀ ਕਦੇ ਨਹੀਂ ਕੀਤਾ |

ਜਿਹੜੇ ਬੀਜੇਪੀ ਵਾਲੇ ਕਹਿੰਦੇ ਸੀ ਕਿ ਕਿਸਾਨ ਅਜਿਹੇ ਕੰਮ ਕਰਦੇ ਹਨ ਉਹ ਤਾਂ ਅਸੀਂ ਕਦੇ ਵੀ ਨਹੀਂ ਕੀਤਾ ਪਰ ਜੋ ਕੰਮ ਇਹ ਕਰਨਾ ਚਾਹੁੰਦੇ ਹਨ ਉਹ ਤੁਸੀਂ ਸਮਝ ਸਕਦੇ ਹੋ ਅਸੀਂ ਕਦੇ ਵੀ ਕਿਸਾਨਾਂ ਨੂੰ ਇਹ ਗੱਲ ਨਹੀਂ ਗਈ ਕਿ ਤੁਸੀਂ ਡੰਡੇ ਚੱਕ ਲਵੋ ਪਰ ਇਨ੍ਹਾਂ ਦੇ ਦੁਆਰਾ ਹੁਣ ਸ਼ਰੇਆਮ ਇਹ ਗੱਲਾਂ ਕਹੀਆਂ ਜਾ ਰਹੀਆਂ ਹਨ ਕਿ ਡੰਡੇ ਚੱਕ ਲਵੋ ਆਖ਼ਿਰ ਬੀਜੇਪੀ ਵਾਲੇ ਕਰਨਾ ਕੀ ਚਾਹੁੰਦੇ ਹਨ  |ਅਸੀਂ ਪ੍ਰਦਰਸ਼ਨ ਕਰ ਰਹੇ ਹਾਂ ਪਰ ਇਨ੍ਹਾਂ ਦੇ ਦੁਆਰਾ ਅਜਿਹਾ ਕੰਮ ਕੀਤਾ ਜਾ ਰਿਹਾ ਹੈ ਕਿ ਜੋ ਬਹੁਤ ਹੀ ਜ਼ਿਆਦਾ ਸ਼ਰਮਨਾਕ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਅਮਲੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ |

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ  ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

Leave a Reply

Your email address will not be published.