ਕੁੜੀ ਨੇ ਡਰਾਈਵਰ ਤੋਂ ਮੰਗੀ ਲਿਫਟ,ਫਿਰ ਦੇਖੋ ਕੁੜੀ ਨੇ ਕੀ ਕੀਤਾ

ਮਿਲੀ ਜਾਣਕਾਰੀ ਦੇ ਮੁਤਾਬਕ ਕਦੀ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਅੱਜ ਇਕ ਇਹੋ ਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਤੁਸੀਂ ਵੀ ਸੋਚਣ ਲਈ ਮਜਬੂਰ ਹੋ ਜਾਓਗੇ ਕਿ ਆਖਿਰ ਸਾਡੇ ਸਮਾਜ ਦੇ ਵਿੱਚ ਚੱਲ ਕੀ ਰਿਹਾ ਹੈ ਅਤੇ ਜੇਕਰ ਅਸੀਂ ਕਿਸੇ ਮਜਬੂਰ ਵਿਅਕਤੀ ਨੂੰ ਸਮਝ ਕੇ ਕਿਸੇ ਦੀ ਰਸਤੇ ਵਿੱਚ ਮਦਦ ਕਰ ਦਿੰਦੇ ਹਾਂ ਪਰ ਉਹ ਵਿਅਕਤੀ ਇਹੋ ਜਿਹਾ ਤੁਹਾਡੇ ਨਾਲ ਕੰਮ ਕਰ ਦੇਵੇ ਜਿਸ ਬਾਰੇ ਤੁਸੀਂ ਕਦੇ ਸੋਚਿਆ ਵੀ ਨਾ ਹੋਵੇ ਤਾਂ ਇਸ ਚੀਜ਼ ਦੇ ਉੱਤੇ ਤੁਸੀਂ ਕੀ ਕਹੋਗੇ ਇਸੇ ਤਰ੍ਹਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਅੱਜ ਇਕ ਵੀਡੀਓ ਵਾਇਰਲ ਹੋ ਰਹੀ ਹੈ

ਵੀਡੀਓ ਦੇ ਵਿਚ ਤੁਸੀਂ ਦੇਖੋਗੇ ਕਿ ਇਕ ਕੁੜੀ ਜਿਸਦੇ ਵੱਲੋਂ ਰਸਤੇ ਵਿੱਚ ਖੜ੍ਹ ਕੇ ਲੋਕਾਂ ਕੋਲੋਂ ਲਿਫਟ ਮੰਗੀ ਜਾ ਰਹੀ ਸੀ ਇਕ ਕਾਰ ਸਵਾਰ ਵਿਅਕਤੀ ਉਸ ਕੋਲ ਆ ਕੇ ਰੁਕਦਾ ਹੈ ਅਤੇ ਉਸ ਨੂੰ ਬੇਨਤੀ ਕਰਦੀ ਹੈ ਕਿ ਮੈਨੂੰ ਰੇਲਵੇ ਸਟੇਸ਼ਨ ਤੱਕ ਛੱਡ ਦੇਵੋ ਕਿਉਂਕਿ ਮੇਰੇ ਪੈਸੇ ਗਿਰ ਚੁੱਕੇ ਹਨ ਅਤੇ ਮੇਰੇ ਕੋਲ ਇਸ ਵੇਲੇ ਕੋਈ ਵੀ ਸਾਧਨ ਨਹੀਂ ਹੈ ਤੇ ਮੈਂ ਇਕੱਲੀ ਹਾਂ ਜਿਸ ਵਜ੍ਹਾ ਕਰਕੇ ਮੈਨੂੰ ਤੁਸੀਂ ਮੈਟਰੋ ਤਕ ਛੱਡ ਦੇਵੋ ਇਸ ਦੌਰਾਨ ਉਹ ਵਿਅਕਤੀ ਉਸ ਕੁੜੀ ਦੀ ਗੱਲਾਂ ਨੂੰ ਸੁਣ ਕੇ ਉਸ ਨੂੰ ਗੱਡੀ ਵਿੱਚ ਬਿਠਾ ਲੈਂਦਾ ਹੈ ਗੱਡੀ ਵਿੱਚ ਬਿਠਾਉਣ ਤੋਂ ਬਾਅਦ ਜਦੋਂ ਉਹ ਉਸ ਕੁੜੀ ਤੋਂ ਪੁੱਛਗਿੱਛ ਕਰਨ ਲੱਗਦਾ ਹੈ ਕਿ ਆਖਰ ਤੁਸੀਂ ਕਿੱਥੋਂ ਦੇਊਂ ਤਾਂ ਉਹ ਸਾਰਾ ਕੁਝ ਦੱਸਣ ਤੋਂ ਬਾਅਦ ਜਦੋਂ ਗੱਡੀ ਕੁਝ ਦੂਰੀ ਤੇ ਜਾਂਦੀ ਹੈ

ਤਾਂ ਉਸ ਕੁੜੀ ਦੇ ਵੱਲੋਂ ਆਪਣਾ ਰੂਪ ਵਿਖਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਉਸ ਕੁੜੀ ਦੇ ਵੱਲੋਂ ਗੱਡੀ ਵਾਲੇ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ ਕਿ ਤੇਰੇ ਕੋਲ ਜੋ ਕੁਝ ਵੀ ਹੈ ਸਾਰਾ ਕੁਝ ਮੈਨੂੰ ਦੇ ਦੇ ਨਹੀਂ ਤਾਂ ਮੈਂ ਇੱਥੇ ਰੌਲਾ ਪਾਉਣਾ ਸ਼ੁਰੂ ਕਰ ਦੇਣਾ ਅਤੇ ਤੇਰਾ ਉਹ ਹਾਲ ਹੋਵੇਗਾ ਜਿਸ ਬਾਰੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਇਸੇ ਦੌਰਾਨ ਇਕ ਵਿਅਕਤੀ ਜੋ ਕਿ ਗੱਡੀ ਦੇ ਪਿਛਲੀ ਸੀਟ ਤੇ ਬੈਠਾ ਸੀ ਅਤੇ ਚੋਰੀ ਵੀਡੀਓ ਬਣਾ ਰਿਹਾ ਸੀ ਪਰ ਉਸ ਲੜਕੀ ਨੂੰ ਉਸ ਗੱਲ ਬਾਰੇ ਬਿਲਕੁਲ ਵੀ ਨਹੀਂ ਪਤਾ ਸੀ ਅਤੇ ਉਸ ਦੀ ਸਾਰੀ ਵੀਡੀਓ ਉਸ ਵਿਚ ਰਿਕਾਰਡ ਹੋ ਜਾਂਦੀ ਹੈ ਅਤੇ ਜੋ ਜੋ ਉਸ ਨੇ ਗੱਲਾਂ ਕੀਤੀਆਂ ਅਤੇ ਜੋਜੋ ਬਦਤਮੀਜ਼ੀ ਕੀਤੀ ਉਸ ਵਿੱਚ ਰਿਕਾਰਡ ਹੋ ਜਾਂਦੀ ਹੈ ਉਸ ਤੋਂ ਬਾਅਦ ਦੇਖੋ ਕੁੜੀ ਦਾ ਕੀ ਹਾਲ ਹੋਇਆ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *