ਦੋਸਤੋ ਸਰਦੀ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਅਤੇ ਇਨ੍ਹਾਂ ਦਿਨਾਂ ਅਸੀ ਸਾਰੇ ਸਰਦੀਆਂ ਦੇ ਕੱਪੜੇ ਜਿਵੇਂ ਕਿ ਜੈਕੇਟਸ ਵਗੇਰਾ ਖਰੀਦਦੇ ਹਾਂ। ਪਰ ਜੈਕੇਟਸ ਕਾਫ਼ੀ ਮਹਿੰਗੀਆਂ ਹੁੰਦੀਆਂ ਹਨ। ਇਸ ਲਈ ਅਸੀ ਅੱਜ ਤੁਹਾਨੂੰ ਦਿੱਲੀ ਵਿੱਚ ਸਥਿਤ ਇੱਕ ਅਜਿਹੇ ਜੈਕੇਟ ਮੈਨਿਉਫੈਕਚਰਰ ਬਾਰੇ ਦੱਸਣ ਜਾ ਰਹੇ ਹਾਂ
ਜਿੱਥੋਂ ਤੁਸੀ ਬਹੁਤ ਹੀ ਘੱਟ ਕੀਮਤ ਵਿੱਚ ਜੈਕੇਟਸ ਖਰੀਦ ਸਕਦੇ ਹੋ ਅਤੇ ਤੁਸੀ ਵੱਡੀ ਮਾਤਰਾ ਵਿੱਚ ਜੈਕੇਟਸ ਖਰੀਦ ਕੇ ਆਪਣਾ ਬਿਜਨੈਸ ਵੀ ਸ਼ੁਰੂ ਕਰ ਸਕਦੇ ਹੋ। ਯਾਨੀ ਤੁਸੀ ਹੋਲਸੇਲ ਦਾ ਬਿਜਨੇਸ ਵੀ ਕਰ ਸਕਦੇ ਹੋ ਜਾਂ ਫਿਰ ਆਪਣੀ ਦੁਕਾਨ ਖੋਲਕੇ ਰਿਟੇਲ ਵਿੱਚ ਵੀ ਜੈਕੇਟਸ ਵੇਚ ਕੇ ਬਹੁਤ ਚੰਗੀ ਕਮਾਈ ਕਰ ਸਕਦੇ ਹੋ।
ਬੱਚਿਆਂ ਤੋਂ ਲੈ ਕੇ ਬੁੱਢੇ ਆਦਮੀ ਤੱਕ ਹਰ ਕਿਸੇ ਨੂੰ ਪੂਰੀ ਠੰਡ ਵਿੱਚ ਜੈਕੇਟ ਦੀ ਜ਼ਰੂਰਤ ਪੈਂਦੀ ਹੈ। ਦੋਸਤੋ ਅਸੀ ਗੱਲ ਕਰ ਰਹੇ ਹੋ SHIVON GARMENTS ਨਾਮ ਦੀ ਦੁਕਾਨ ਬਾਰੇ ਜੋ ਕਿ ਗਾਂਧੀ ਗਰ ਮਾਰਕੇਟ, ਦਿੱਲੀ ਵਿੱਚ ਸਥਿਤ ਹੈ। ਇਨ੍ਹਾਂ ਦੇ ਕੋਲ ਹਰ ਸਾਇਜ਼ ਵਿੱਚ ਕਾਫ਼ੀ ਸਾਰੇ ਡਿਜ਼ਾਈਨਾਂ ਦੀਆਂ ਜੈਕੇਟਾਂ ਮਿਲਦੀਆਂ ਹਨ।
ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਤੁਸੀ ਸਿਰਫ 51 ਰੁਪਏ ਦੀ ਸ਼ੁਰੁਆਤੀ ਕੀਮਤ ਉੱਤੇ ਇੱਥੋਂ ਜੈਕੇਟ ਖਰੀਦ ਸਕਦੇ ਹੋ। ਇਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਤੋਂ ਸਸਤਾ ਮਾਲ ਤੁਹਾਨੂੰ ਪੁਰੇ ਭਾਰਤ ਵਿੱਚ ਕਿਤੇ ਵੀ ਨਹੀਂ ਮਿਲੇਗਾ ਤੁਹਾਨੂੰ ਬਿਲਕੁਲ ਸ਼ੋਰੂਮ ਵਾਲੀਆਂ ਜੈਕੇਟਸ ਵੀ ਇੱਥੋਂ ਕਾਫ਼ੀ ਘੱਟ ਕੀਮਤ ਵਿੱਚ ਮਿਲ ਜਾਣਗੀਆਂ।
ਲੈਦਰ ਜੈਕੇਟ ਦੀ ਗੱਲ ਕਰੀਏ ਤਾਂ ਬੱਚਿਆਂ ਦੇ ਸਾਇਜ਼ ਦੇ ਲੇਦਰ ਜੈਕੇਟਸ ਤੁਸੀ ਇੱਥੋਂ ਸਿਰਫ 51 ਰੁਪਏ ਦੀ ਸ਼ੁਰੁਆਤੀ ਕੀਮਤ ਵਿੱਚ ਖਰੀਦ ਸਕਦੇ ਹੋ। ਵੱਡੇ ਸਾਇਜ਼ ਦੀਆਂ ਜੈਕੇਟਸ ਵੀ ਤੁਹਾਨੂੰ ਇੱਥੋਂ ਸਿਰਫ 200 ਤੋਂ 300 ਰੁਪਏ ਦੀ ਕੀਮਤ ਵਿੱਚ ਮਿਲ ਜਾਣਗੀਆਂ। ਯਾਨੀ ਤੁਸੀ ਜੇਕਰ ਜ਼ਿਆਦਾ ਮਾਤਰਾ ਵਿੱਚ ਮਾਲ ਖਰੀਦਦੇ ਹੋ ਤਾਂ ਉਸ ਹਿਸਾਬ ਨਾਲ ਤੁਹਾਨੂੰ ਹੋਰ ਡਿਸਕਾਉਂਟ ਵੀ ਮਿਲ ਜਾਵੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….
Name :- Shivon Garments (One Touch)
Address – IX/160, Main Bazar ,Subhash road,
opp. Maina Market, Gandhi Nagar Market Delhi –
Mob:- 9717725109, 9899848019