ਮਕਾਨ ਬਣਾਉਣ ਵਾਲੀ ਸਕੀਮ ਦਾ ਤੁਸੀ ਕਿਸ ਤਰਾ ਲੈ ਸਕਦੇ ਹੋ ਫਾਇਦਾ,ਦੇਖੋ ਵੀਡੀਓ

ਦੋਸਤੋ 5 ਮਰਲੇ ਪਲਾਂਟ ਸਕੀਮ ਦੇ ਲਈ ਲੋਕ ਫਾਰਮ ਭਰ ਰਹੇ ਹਨ ਅਤੇ ਸਰਕਾਰ ਵੱਲੋਂ ਇਹ ਸਕੀਮ ਚਲਾਈ ਗਈ ਹੈ।ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ ਫਾਰਮ ਕਿਸ ਤਰੀਕੇ ਨਾਲ ਭਰਿਆ ਜਾ ਸਕਦਾ ਹੈ ਅਤੇ ਇਸ ਵਿੱਚ ਕਿਹੜੀਆਂ ਸ਼ਰਤਾਂ ਹਨ।

ਦੋਸਤੋ ਇਸ ਫਾਰਮ ਨੂੰ ਭਰਨ ਤੋਂ ਪਹਿਲਾਂ ਕੁਝ ਸ਼ਰਤਾਂ ਹਨ,ਜਿਸ ਦੇ ਵਿੱਚ ਪਹਿਲੀ ਸ਼ਰਤ ਹੈ ਕਿ ਜੋ ਵੀ ਇਸ ਫਾਰਮ ਭਰਨਾ ਚਾਹੁੰਦਾ ਹੈ ਉਹ ਪੰਜਾਬ ਦਾ ਰਹਿਣ ਵਾਲਾ ਹੋਣਾ ਚਾਹੀਦਾ ਹੈ।ਉਸ ਵਿਅਕਤੀ ਕੋਲ ਪਹਿਲਾਂ ਆਪਣਾ ਕੋਈ ਵੀ ਪਲਾਂਟ ਨਹੀਂ ਹੋਣਾ ਚਾਹੀਦਾ।

ਜੋ ਇਸ ਸਕੀਮ ਦਾ ਫਾਇਦਾ ਲੈਣਾ ਚਾਹੁੰਦਾ ਹੈ ਉਹ ਸ਼ਾਦੀਸ਼ੁਦਾ ਅਤੇ ਪਰਿਵਾਰ ਵਾਲਾ ਹੋਣਾ ਚਾਹੀਦਾ ਹੈ। ਜਿਸ ਪਰਿਵਾਰ ਨੇ ਇਸ ਫਾਰਮ ਨੂੰ ਭਰ ਲਿਆ ਹੈ ਅਤੇ ਉਸ ਵਿੱਚ ਰਹਿਣ ਵਾਲਾ ਲੜਕਾ ਜੋ ਕਿ ਵਿਆਹਿਆ ਹੋਇਆ ਉਹ ਵੀ ਇਸ ਫਾਰਮ ਨੂੰ ਭਰਨ ਦੇ ਯੋਗ ਮੰਨਿਆ ਜਾਵੇਗਾ। ਵਧੇਰੇ ਜਾਣਕਾਰੀ ਲੈਣ ਦੇ ਲਈ ਡਿਪਟੀ ਕਮਿਸ਼ਨਰ ਸਕੱਤਰ ਵਿਭਾਗ ਵੱਲੋਂ ਜਾਣਕਾਰੀ ਲਈ ਜਾ ਸਕਦੀ ਹੈ।ਇਸ ਤੋਂ ਬਾਅਦ ਫਾਰਮ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਭਰਨਾ ਹੈ,ਇਸ ਦੀ ਜਾਣਕਾਰੀ ਤੁਸੀ ਲਿੰਕ ਤੇ ਕਲਿੱਕ ਕਰ ਕੇ ਲੈ ਸਕਦੇ ਹੋ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ। ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ |

ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ

Leave a Reply

Your email address will not be published.