ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਲਈ ਸੁਨਹਿਰੀ ਮੌਕਾ-ਹੁਣ ਸਿਰਫ਼ 10,000 ਰੁਪਏ ਚ’ ਲੱਗ ਰਿਹਾ ਵੀਜ਼ਾ-ਜਲਦੀ ਸਾਂਭ ਲਵੋ ਮੌਕਾ

ਕੋਰੋਨਾ ਮਹਾਂਮਾਰੀ ਕਾਰਨ ਲੰਮੇ ਸਮੇਂ ਤੋਂ ਬੰਦ ਆਸਟ੍ਰੇਲੀਆ ਦੇ ਬਾਰਡਰ ਮੁੜ ਤੋਂ ਖੁੱਲ਼੍ਹਣ ਜਾ ਰਹੇ ਹਨ। ਅਜਿਹੇ ਵਿਚ ਆਸਟ੍ਰੇਲੀਆ ਜਾਣ ਵਾਲੇ ਵਿਦਿਆਰਥੀਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਜੇਕਰ ਤੁਸੀਂ ਵੀ ਉਹਨਾਂ ਵਿਚੋਂ ਇਕ ਹੋ ਤਾਂ ਤੁਸੀਂ ਜਲਦ ਹੀ ਆਸਟ੍ਰੇਲੀਆ ਦਾ ਵੀਜ਼ਾ ਲਗਵਾ ਕੇ ਆਪਣੇ ਸੁਨਹਿਰੀ ਭਵਿੱਖ ਦੇ ਸੁਪਨੇ ਨੂੰ ਸਾਕਾਰ ਕਰ ਸਕਦੇ ਹਨ।

ਤੁਸੀਂ ਸਿਰਫ 10 ਹਜ਼ਾਰ ਰੁਪਏ ਵਿਚ ਆਸਟ੍ਰੇਲੀਆ ਜਾ ਸਕਦੇ ਹੋ। ਜੇਕਰ ਤੁਹਾਡੇ ਮਨ ਵਿਚ ਇਸ ਸਬੰਧੀ ਕੋਈ ਵੀ ਸਵਾਲ ਹੈ ਤਾਂ ਤੁਸੀਂ ਪਹਿਲਾਂ ਵਿਦਿਆਰਥੀਆਂ ਦੇ ਵੀਜ਼ਾ ਲੱਗੇ ਹੋਏ ਦੇਖੋ ਫਿਰ ਅਪਲਾਈ ਕਰੋ। ਹੋਰ ਜਾਣਕਾਰੀ ਲਈ 91398-91398 (ਪੈਰਾਗੋਨ ਗਰੁੱਪ) ’ਤੇ ਸੰਪਰਕ ਕਰੋ।

ਇਮੀਗ੍ਰੇਸ਼ਨ ਕੰਪਨੀ ਵਲੋਂ ਵਿਦਿਆਰਥੀ ਦਾ ਲੈਵਲ-1 ਯੂਨੀਵਰਸਿਟੀ ਵਿਚ ਦਾਖਲਾ ਕਰਵਾਉਣ ਵਿਚ ਮਦਦ ਕੀਤੀ ਜਾਵੇਗੀ। ਤੁਸੀਂ ਅਪਣੇ ਸਪਾਊਸ ਨੂੰ ਵੀ ਨਾਲ ਲੈ ਕੇ ਜਾ ਸਕਦੇ ਹੋ। ਕੰਪਨੀ ਵਲੋਂ ਤੁਹਾਨੂੰ ਪੜ੍ਹਾਈ ਤੋਂ ਬਾਅਦ ਵਰਕ ਵੀਜ਼ਾ ਲਈ ਵੀ ਪੂਰੀ ਸਹਾਇਤਾ ਦਿੱਤੀ ਜਾਵੇਗੀ। ਜਿਹੜੇ ਵਿਦਿਆਰਤੀ ਕੈਨੇਡਾ ਤੋਂ ਰਿਫਿਊਜ਼ਲ ਹਨ, ਉਹ ਵੀ ਆਸਟ੍ਰੇਲੀਆ ਲਈ ਅਪਲਾਈ ਕਰ ਸਕਦੇ ਹਨ। ਓਵਰਆਲ 6 (5.5) ਬੈਂਡ ਪ੍ਰਾਪਤ ਵਿਦਿਆਰਥੀ ਆਸਟ੍ਰੇਲੀਆ ਲਈ ਅਪਲਾਈ ਕਰ ਸਕਦੇ ਹਨ।

ਕੰਪਨੀ ਇਸ ਤੋਂ ਪਹਿਲਾਂ ਵੀ ਕਈ ਵਿਦਿਆਰਥੀਆਂ ਦੇ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਚੁੱਕੀ ਹੈ। ਕੰਪਨੀ ਨੂੰ ਆਸਟ੍ਰੇਲੀਆ ਸਟੱਡੀ ਵੀਜ਼ਾ ‘ਚ ਵਿਸ਼ੇਸ਼ ਮੁਹਾਰਤ ਹਾਸਲ ਹੈ |ਜੋ ਵਿਦਿਆਰਥੀ ਆਪਣੇ ਸਪਾਊਜ਼, ਸਿੰਗਲ ਜਾਂ ਬੱਚਿਆਂ ਨਾਲ ਆਸਟ੍ਰੇਲੀਆ ਜਾਣਾ ਚਾਹੁੰਦੇ ਹਨ, ਉਹ ਜਲਦ ਤੋਂ ਜਲਦ ਇਸ ਮੌਕੇ ਦਾ ਲਾਭ ਲੈਣ।

ਆਸਟ੍ਰੇਲੀਆ ਪੰਜਾਬੀ ਭਾਈਚਾਰੇ ਲਈ ਮਨਪਸੰਦ ਜਗ੍ਹਾ ਹੈ ਜਿੱਥੇ ਸਭ ਤੋਂ ਜ਼ਿਆਦਾ ਕਮਾਈ ਕੀਤੀ ਜਾ ਸਕਦੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਸਟ੍ਰੇਲੀਆ ਦਾ ਵਾਤਾਵਰਣ ਭਾਰਤ ਦੇ ਨਾਲ ਮੇਲ ਜੋਲ ਖਾਦਾਂ ਹੈ ਤੇ ਉੱਥੇ ਜਾ ਕੇ ਵਿਅਕਤੀ ਨੂੰ ਜ਼ਿਆਦਾ ਮੁਸ਼ਕਿਲ ਨਹੀਂ ਆਉਦੀ ਹੈ। ਜੇਕਰ ਤੁਸੀਂ ਵੀ ਆਸਟ੍ਰੇਲੀਆ ਜਾਣ ਦੀ ਉਡੀਕ ਕਰ ਰਹੇ ਹੋ ਤਾਂ ਤੁਹਾਡੇ ਲਈ ਇਹ ਸੁਨਹਿਰੀ ਮੌਕਾ ਹੈ। ਹੋਰ ਜਾਣਕਾਰੀ ਲਈ ਤੁਸੀਂ 91398-91398 (ਪੈਰਾਗੋਨ ਗਰੁੱਪ) ਨਾਲ ਸੰਪਰਕ ਕਰ ਸਕਦਾ ਹੈ।

Leave a Reply

Your email address will not be published.