ਜੇਲ੍ਹ ਜਾਣ ਤੋਂ ਪਹਿਲਾਂ ਗੁਆਂਢਣ ਦੀਆਂ ਸੁਣ ਲਵੋ ਤੁਸੀਂ ਵੀ ਗੱਲਾਂ,ਵੇਖੋ ਕੀ ਕਹਿ ਰਹੀ ਹੈ…

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਅੱਜ ਤੋਂ ਦੋ ਦਿਨ ਪਹਿਲਾਂ ਇਕ ਇਹੋ ਜਿਹੀ ਦੁੱਖਭਰੀ ਖਬਰ ਸਾਹਮਣੇ ਆਈ ਸੀ ਜਿਸ ਨੂੰ ਦੇਖ ਕੇ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਸੀ ਕਿਉਂਕਿ ਹਰ ਕਿਸੇ ਦਾ ਇਹ ਕਹਿਣਾ ਸੀ ਕਿ ਔਰਤ ਇਕ ਮਾਸੂਮ ਜਿਹੀ ਬੱਚੀ ਦੇ ਨਾਲ ਇਹ ਸਭ ਕਿਵੇਂ ਕਰ ਸਕਦੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਕਿ ਇੱਕ ਗੁਆਂਢਣ ਦੇ ਵੱਲੋਂ ਇਕ ਮਾਸੂਮ ਜਿਹੀ ਬੱਚੀ ਨੂੰ ਸਕੂਟੀ ਉੱਤੇ ਬਿਠਾ ਕੇ ਇੱਕ ਸੁੰਨਸਾਨ ਜਗ੍ਹਾ ਦੇ ਵਿੱਚ ਲਿਜਾ ਕੇ ਇਹੋ ਜਿਹਾ ਕੰਮ ਕਰ ਦਿੱਤਾ ਜਾਂਦਾ ਹੈ ਜਿਸ ਨੂੰ ਸੁਣਨ ਤੋਂ ਬਾਅਦ ਹਰ ਇਕ ਦੀਆਂ ਅੱਖਾਂ ਦੇ ਵਿੱਚ ਅੱਥਰੂ ਆ ਗਏ ਆਖ਼ਿਰ ਉਸ ਔਰਤ ਨੂੰ ਉਸ ਮਾਸੂਮ ਜਿਹੀ ਬੱਚੀ ਦੇ ਉੱਤੇ ਬਿਲਕੁਲ ਵੀ ਤਰਸ ਨਹੀਂ ਆਇਆ

ਹਰ ਇੱਕ ਦਾ ਕਹਿਣਾ ਹੈ ਕਿ ਜੇਕਰ ਉਸ ਅੌਰਤ ਨੂੰ ਉਨ੍ਹਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਰੰਜ ਸੀ ਜਾਂ ਫਿਰ ਕਿਸੇ ਤਰ੍ਹਾਂ ਦੀ ਕੋਈ ਲੜਾਈ ਸੀ ਤਾਂ ਉਹ ਵੱਡਿਆਂ ਦੇ ਨਾਲ ਨਿਬੇਡ਼ਾ ਕਰਦੀ ਪਰ ਇਸ ਤਰੀਕੇ ਦੇ ਨਾਲ ਮਾਸੂਮ ਜਿਹੀ ਬੱਚੀ ਜਿਸ ਨੇ ਅਜੇ ਜ਼ਿੰਦਗੀ ਦੇ ਵਿਚ ਕੁਝ ਦੇਖਿਆ ਹੀ ਨਹੀਂ ਅਤੇ ਨਾ ਹੀ ਉਸ ਨੂੰ ਕਿਸੇ ਚੀਜ਼ ਦੀ ਸਮਝ ਦੀ ਅਤੇ ਉਸ ਨੂੰ ਇਸ ਤਰੀਕੇ ਦੇ ਨਾਲ ਸੁੰਨਸਾਨ ਜਗ੍ਹਾ ਤੇ ਲਾਲਚ ਦੇ ਕੇ ਮਾਰ ਦੇਣਾ ਇਹ ਬਹੁਤ ਹੀ ਜ਼ਿਆਦਾ ਦੁੱਖ ਭਰੀ ਗੱਲ ਸੀ |

ਇਸ ਤਰੀਕੇ ਦੇ ਨਾਲ ਉਨ੍ਹਾਂ ਨੂੰ ਨਹੀਂ ਕਰਨਾ ਚਾਹੀਦਾ ਸੀ ਹੁਣ ਉਸ ਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਿਹਾ ਜਦੋਂ ਪੁਲਿਸ ਕਰਮਚਾਰੀਆਂ ਦੁਆਰਾ ਉਸ ਨੂੰ ਗੱਡੀ ਦੇ ਵਿੱਚ ਬਿਠਾਇਆ ਹੋਇਆ ਉਸ ਵੇਲੇ ਉਹ ਕਹਿ ਰਹੀ ਹੈ ਕਿ ਮੈਂ ਇਹੋ ਜਿਹਾ ਕੁਝ ਵੀ ਨਹੀਂ ਕੀਤਾ ਪਰ ਪਹਿਲਾਂ ਉਸ ਨੇ ਸਾਰੀਆਂ ਗੱਲਾਂ ਮੰਨ ਲਈਆਂ ਕਿ ਮੈਂ ਹੀ ਸਭ ਕੁਝ ਉਸ ਕੁੜੀ ਦੇ ਨਾਲ ਕੀਤਾ ਅਤੇ ਸ਼ਾਰਾ ਕੁਛ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਵੀ ਹੋ ਚੁੱਕਿਆ ਸੀ |

ਜਿਸ ਤਰੀਕੇ ਦੇ ਨਾਲ ਉਹ ਮਾਸੂਮ ਜਿਹੀ ਬੱਚੀ ਨੂੰ ਲੈ ਕੇ ਗਈ ਅਤੇ ਉਸ ਨਾਲ ਜੋ ਵੀ ਕੀਤਾ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਦੂਜੇ ਦਿਨ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ |

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ |

Leave a Reply

Your email address will not be published.