ਹੁਣ ਮਾਰੂਤੀ 800 ਨਾਲ ਨਿੱਕਲਣਗੇ ਦਾਣੇ, ਦੇਖੋ ਕਮਾਲ ਦਾ ਜੁਗਾੜ

ਦੋਸਤੋ ਅੱਜਤਕ ਤੁਸੀਂ ਕਈ ਵੱਡੇ ਵੱਡੇ ਜੁਗਾੜ ਦੇਖੇ ਹੋਣਗੇ। ਪਰ ਕੀ ਤੁਸੀਂ ਕਦੇ ਹੈਵੀਵੇਟ ਥਰੈਸ਼ਰ ਮਸ਼ੀਨ ਨੂੰ ਮਰੂਤੀ 800 ਕਾਰ ਦੀ ‘ਤੇ ਚਲਦੇ ਵੇਖਿਆ ਹੈ? ਜੀ ਹਾਂ ਅੱਜ ਅਸੀ ਤੁਹਾਨੂੰ ਇੱਕ ਅਜਿਹਾ ਹੀ ਜੁਗਾੜ ਦਿਖਾਉਣ ਜਾ ਰਹੇ ਹਾਂ। ਦਰਅਸਲ ਹੇਠਾਂ ਦਿੱਤੀ ਗਈ ਵੀਡੀਓ ਵਿੱਚ ਪਾਕਿਸਤਾਨ ਪੰਜਾਬ ਦੇ ਕੁੱਝ ਲੋਕ ਹੈਵੀਵੇਟ ਥਰੈਸ਼ਰ ਮਸ਼ੀਨ ਨੂੰ ਮਾਰੁਤੀ 800 ਕਾਰ ਕਾਰ ‘ਤੇ ਚਲਾ ਰਹੇ ਹਨ।

ਵੀਡੀਓ ਵਿੱਚ ਇਹ ਲੋਕ ਮਾਰੁਤੀ 800 ਕਾਰ ਦਾ ਅੱਗੇ ਵਾਲਾ ਇੱਕ ਟਾਇਰ ਕੱਢ ਦਿੰਦੇ ਹਨ ਅਤੇ ਉਸਦੀ ਜਗ੍ਹਾ ਇਸ ਮਸ਼ੀਨ ਨੂੰ ਲਗਾ ਦਿੰਦੇ ਹਨ। ਕਾਰ ਨਾਲ ਜੋੜਨ ਤੋਂ ਬਾਅਦ ਹੌਲੀ – ਹੌਲੀ ਕਾਰ ਨੂੰ ਚਲਾਇਆ ਜਾਂਦਾ ਹੈ ਅਤੇ ਹੌਲੀ – ਹੌਲੀ ਉਸਦੀ ਸਪੀਡ ਵਧ ਦਿੰਦੇ ਹਨ। ਤੇਜ਼ ਕਰਨ ਤੋਂ ਬਾਅਦ ਇਸ ਮਸ਼ੀਨ ਵਿੱਚ ਇਨ੍ਹਾਂ ਨੇ ਲੱਕੜਾਂ ਪਾ ਦਿੱਤੀਆਂ ਅਤੇ ਇਹ ਮਸ਼ੀਨ ਲੱਕੜਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਪੀਸ ਰਹੀ ਹੈ।

ਹਲਾਕਿ ਅਜਿਹਾ ਕਰਨ ਨਾਲ ਕਾਰ ਦੇ ਇੰਜਨ ਵਿੱਚ ਖਰਾਬੀ ਵੀ ਆ ਸਕਦੀ ਹੈ ਪਰ ਇਨ੍ਹਾਂ ਦੀ ਕਾਰ ਨੂੰ ਅਜਿਹਾ ਕੁੱਝ ਵੀ ਨਹੀਂ ਹੋਇਆ ਅਤੇ ਮਸ਼ੀਨ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਆਮ ਤੌਰ ਉੱਤੇ ਇਸ ਮਸ਼ੀਨ ਨੂੰ ਟ੍ਰੈਕਟਰ ਦੀ ਮਦਦ ਨਾਲ ਚਲਾਇਆ ਜਾਂਦਾ ਹੈ ਪਰ ਇਨ੍ਹਾਂ ਪਾਕਿਸਤਾਨੀ ਭਰਾਵਾਂ ਨੇ ਇਸ ਮਸ਼ੀਨ ਨੂੰ ਮਾਰੁਤੀ 800 ਕਾਰ ਨਾਲ ਚਲਾ ਦਿੱਤਾ।

ਹਲਾਕਿ ਇਸ ਵੀਡੀਓ ਵਿੱਚ ਬਾਅਦ ਵਿੱਚ ਇਨ੍ਹਾਂ ਨੇ ਇਸ ਮਸ਼ੀਨ ਨੂੰ ਟਰੈਕਟਰ ਦੀ ਮਦਦ ਨਾਲ ਚਲਾਇਆ ਹੈ। ਤੁਸੀ ਵੀ ਚਾਹੋ ਤਾਂ ਇਸੇ ਤਰ੍ਹਾਂ ਮਾਰੁਤੀ 800 ਕਾਰ ਦੀ ਮਦਦ ਨਾਲ ਥਰੇਸ਼ਰ ਨੂੰ ਚਲਾ ਸੱਕਦੇ ਹੋ। ਹਲਾਕਿ ਜਿਨ੍ਹਾਂ ਕਿਸਾਨਾਂ ਦੇ ਕੋਲ ਟਰੈਕਟਰ ਹੈ ਉਹ ਇਸ ਮਸ਼ੀਨ ਨੂੰ ਟਰੈਕਟਰ ‘ਤੇ ਹੀ ਚਲਾਉਣ। ਮਾਰੁਤੀ 800 ਨਾਲ ਥਰੈਸ਼ਰ ਮਸ਼ੀਨ ਨੂੰ ਚਲਾਉਣ ਦਾ ਪੂਰਾ ਤਰੀਕਾ ਹੇਠਾਂ ਦਿੱਤੀ ਗਈ ਵੀਡੀਓ ਵਿੱਚ ਦੇਖੋ…..

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

Leave a Reply

Your email address will not be published.