ਪੰਜਾਬੀਓ ਏਥੇ ਨਿਕਲੀਆਂ ਨੌਕਰੀਆਂ-ਜਲਦੀ ਭਰਦੋ ਫਾਰਮ,25 ਤਰੀਕ ਆਖ਼ਰੀ ਤਰੀਕ ਆ

ਪੰਜਾਬ ਲੋਕ ਸੇਵਾ ਕਮਿਸ਼ਨ (PPSC) ਤਹਿਤ ਗ੍ਰਹਿ ਅਤੇ ਨਿਆਂ ਨਿਆਂ ਵਿਭਾਗ (Department of Home Affairs and Justice) ਵਿੱਚ ਰੁਜ਼ਗਾਰ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਵਧੀਆ ਮੌਕਾ ਹੈ। ਇਸ ਤਹਿਤ (PPSC Analyst Recruitment 2021) PPSC ਨੇ ਵਿਸ਼ਲੇਸ਼ਕਾਂ ਦੀ ਭਰਤੀ (PPSC Analyst Recruitment 2021) ਲਈ ਅਰਜ਼ੀਆਂ ਮੰਗੀਆਂ ਹਨ।

ਚਾਹਵਾਨ ਅਤੇ ਯੋਗ ਉਮੀਦਵਾਰ, ਜਿਹੜੇ ਇਨ੍ਹਾਂ ਆਸਾਮੀਆਂ (PPSC Analyst Recruitment 2021) ‘ਤੇ ਬਿਨੈ ਕਰਨਾ ਚਾਹੁੰਦੇ ਹਨ, ਉਹ PPSC ਦੀ ਅਧਿਕਾਰਤ ਵੈਬਸਾਈਟ ppsc.gov.in ‘ਤੇ ਜਾ ਕੇ ਬਿਨੈ ਕਰ ਸਕਦੇ ਹਨ। ਇਨ੍ਹਾਂ ਅਹੁਦਿਆਂ (PPSC Analyst Recruitment 2021) ‘ਤੇ ਬਿਨੈ ਕਰਨ ਦੀ ਆਖਰੀ ਤਰੀਕ 25 ਦਸੰਬਰ ਹੈ।

ਇਸਤੋਂ ਇਲਾਵਾ ਉਮੀਦਵਾਰ ਸਿੱਧਾ ਇਸ ਲਿੰਕ https://ppsc.gov.in/Advertisement/detailadv ‘ਤੇ ਕਲਿੱਕ ਕਰਕੇ ਵੀ ਇਨ੍ਹਾਂ ਆਸਾਮੀਆਂ (PPSC Analyst Recruitment 2021) ਲਈ ਬਿਨੈ ਕਰ ਸਕਦੇ ਹਨ। ਨਾਲ ਹੀ ਇਸ ਲਿੰਕ https://ppsc.gov.in/Advertisement/openadv.aspx?id=1 ਰਾਹੀਂ ਅਧਿਕਾਰਤ ਨੋਟੀਫਿਕੇਸ਼ਨ (PPSC Analyst Recruitment 2021) ਵੀ ਵੇਖ ਸਕਦੇ ਹਨ। ਇਸ ਭਰਤੀ (PPSC Analyst Recruitment 2021) ਪ੍ਰਕਿਰਿਆ ਤਹਿਤ ਕੁੱਲ 10 ਆਸਾਮੀਆਂ ਭਰੀਆਂ ਜਾਣਗੀਆਂ।

ਮਹੱਤਵਪੂਰਨ ਤਰੀਕਾਂ……………………

ਆਨਲਾਈਨ ਬਿਨੈ ਕਰਨ ਦੀ ਸ਼ੁਰੂਆਤੀ ਤਰੀਕ: 4 ਦਸੰਬਰ

ਆਨਲਾਈਨ ਬਿਨੈ ਕਰਨ ਦੀ ਆਖ਼ਰੀ ਤਰੀਕ: 24 ਦਸੰਬਰ

ਆਸਾਮੀਆਂ ਅਤੇ ਯੋਗਤਾ

ਆਸਾਮੀਆਂ ਦੀ ਕੁੱਲ ਗਿਣਤੀ 10 ਹੈ ਅਤੇ ਉਮੀਦਵਾਰ ਕੋਲ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਦਿੱਤੇ ਗਈ ਸਬੰਧਤ ਯੋਗਤਾ ਹੋਣੀ ਚਾਹੀਦੀ ਹੈ।

Leave a Reply

Your email address will not be published.