ਚੰਡੀਗੜ੍ਹ ਵਿੱਚ ਵੀ ਨਹੀਂ ਹੋਣਾ ਏਹੋਜਾ ਬੰਗਲਾ, ਦੇਖੋ ਪੰਜਾਬ ਦਾ ਸਭਤੋਂ ਮਹਿੰਗਾ ਘਰ

ਦੋਸਤੋ ਅੱਜਤਕ ਤੁਸੀਂ ਕਈ ਆਲੀਸ਼ਾਨ ਅਤੇ ਸੋਹਣੀਆਂ ਤੋਂ ਸੋਹਣੀਆਂ ਕੋਠੀਆਂ ਅਤੇ ਬੰਗਲੇ ਦੇਖੇ ਹੋਣਗੇ। ਪਰ ਅੱਜ ਅਸੀਂ ਤੁਹਾਨੂੰ ਇੱਕ ਪੰਜਾਬੀ ਜੱਟ ਵੱਲੋਂ ਬਣਵਾਇਆ ਗਿਆ ਅਜਿਹਾ ਆਲੀਸ਼ਾਨ ਬੰਗਲਾ ਦਿਖਾਉਣ ਜਾ ਰਹੇ ਹਾਂ ਅਤੇ ਅਜਿਹਾ ਬੰਗਲਾ ਤੁਸੀਂ ਪੰਜਾਬ ਵਿੱਚ ਕਦੇ ਵੀ ਨਹੀਂ ਦੇਖਿਆ ਹੋਵੇਗਾ।

ਤੁਹਾਨੂੰ ਦੱਸ ਦੇਈਏ ਕਿ ਇਸ ਬੰਗਲੇ ਨੂੰ ਬਾਹਰੋਂ ਦੇਖਕੇ ਹੀ ਪਤਾ ਲੱਗ ਜਾਂਦਾ ਹੈ ਕਿ ਇਸ ਉੱਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ। ਇਹ ਬੰਗਲਾ ਬਾਹਰੋਂ ਅਤੇ ਅੰਦਰੋਂ ਦੇਖਣ ਵਿੱਚ ਬਿਲਕੁਲ ਵਿਦੇਸ਼ਾਂ ਵਿੱਚ ਬਣੇ ਹੋਏ ਆਲੀਸ਼ਾਨ ਬੰਗਲਿਆਂ ਵਰਗਾ ਲਗਦਾ ਹੈ ਅਤੇ ਇਸਦੇ ਆਲੇ ਦੁਆਲੇ ਦਰਖਤ ਵੀ ਇਸੇ ਤਰਾਂ ਲਗਾਏ ਗਏ ਹਨ ਜਿਵੇਂ ਵਿਦੇਸ਼ਾਂ ਵਿੱਚ ਬੰਗਲਿਆਂ ਦੇ ਬਾਹਰ ਲੱਗੇ ਹੁੰਦੇ ਹਨ।

ਇਸ ਬੰਗਲੇ ਦੇ ਅੰਦਰ ਜਾਂ ਲਈ ਸੱਜੇ ਅਤੇ ਖੱਬੇ ਦੋ ਗੇਟ ਲਗਾਏ ਗਏ ਹਨ। ਫਰਨੀਚਰ ਦੀ ਗੱਲ ਕਰੀਏ ਤਾਂ ਇਸ ਬੰਗਲੇ ਦੇ ਅੰਦਰ ਦਾ ਜਿਆਦਾਤਰ ਫਰਨੀਚਰ ਬਾਹਰੋਂ ਮੰਗਵਾਇਆ ਹੋਇਆ ਹੈ ਅਤੇ ਜਿਸਦੀ ਕਰੋੜਾਂ ਰੁਪਏ ਦੀ ਕੀਮਤ ਹੈ। ਸਿਰਫ ਇੱਕ ਸੋਫਾ ਸੈੱਟ ਦੀ ਕੀਮਤ ਹੀ ਲੱਖਾਂ ਰੁਪਏ ਵਿੱਚ ਹੈ। ਹੇਠਾਂ ਦਿੱਤੀ ਵੀਡੀਓ ਚ ਤੁਸੀਂ ਇਸ ਬੰਗਲੇ ਨੂੰ ਦੇਖਕੇ ਹੈਰਾਨ ਰਹਿ ਜਾਓਗੇ।

ਇਸ ਤਰਾਂ ਦਾ ਬੰਗਲਾ ਚੰਡੀਗੜ੍ਹ ਵਿੱਚ ਵੀ ਨਹੀਂ ਹੋਣਾ। ਇਸ ਬੰਗਲੇ ਦੀ ਰਸੋਈ ਤੋਂ ਲੈਕੇ ਬੈੱਡਰੂਮ ਤੱਕ ਅਤੇ ਡਾਈਨਿੰਗ ਟੇਬਲ ਤੋਂ ਲੈਕੇ ਅਲਮਾਰੀਆਂ ਤੱਕ ਬਿਲਕੁਲ ਵਿਦੇਸ਼ਾਂ ਦੀ ਤਰਾਂ ਬਣਾਈਆਂ ਗਈਆਂ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਬੰਗਲਾ ਬਠਿੰਡਾ ਸ਼ਹਿਰ ਵਿੱਚ ਬਣਿਆ ਹੋਇਆ ਹੈ।

ਬਾਥਰੂਮ ਦੀ ਗੱਲ ਕਰੀਏ ਤਾਂ ਬਾਥਰੂਮ ਵਿੱਚ ਵੀ ਇੱਕ ਇਕ ਚੀਜ ਬਾਹਰੋਂ ਵਿਦੇਸ਼ਾਂ ਤੋਂ ਮੰਗਵਾ ਕੇ ਲਗਾਈ ਗਈ ਹੈ ਅਤੇ ਇਥੇ ਇੱਕ LED ਸਕਰੀਨ ਵੀ ਦਿੱਤੀ ਗਈ ਹੈ ਤਾ ਕਿ ਤੁਸੀਂ ਨਹਾਉਂਦੇ ਹੋਏ ਕੋਈ ਫਿਲਮ ਵਗੈਰਾ ਵੀ ਦੇਖ ਸਕਦੇ ਹੋ। ਪੂਰਾ ਬੰਗਲਾ ਹੇਠਾਂ ਦਿੱਤੀ ਗਈ ਵੀਡੀਓ ਵਿੱਚ ਦੇਖੋ….

Leave a Reply

Your email address will not be published.