ਇਹ ਹੈ ਸਭਤੋਂ ਸਸਤੀ ਮੋਬਾਈਲ ਅਸੈਸਰੀਜ਼ ਮਾਰਕਿਟ, ਸਿਰਫ ਇੱਕ ਪੈਸੇ ਤੋਂ ਸ਼ੁਰੂ

ਅੱਜ ਦੇ ਸਮੇਂ ਵਿਚ ਹਰ ਕਿਸੇ ਕੋਲ ਸਮਾਰਟਫੋਨ ਹੈ ਅਤੇ ਅਸੀਂ ਸਾਰੇ ਮੋਬਾਈਲ ਅਸੈਸਰੀਜ਼ ਖਰੀਦਦੇ ਹਾਂ। ਪਰ ਆਪਣੇ ਸ਼ਹਿਰਾਂ ਦੇ ਵਿਚ ਇਹ ਚੀਜਾਂ ਬਹੁਤ ਮਹਿੰਗੀਆਂ ਮਿਲਦੀਆਂ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਦਿੱਲੀ ਦੀ ਸਬਤੋਂ ਸਸਤੀ ਮੋਬਾਈਲ ਅਸੈਸਰੀਜ਼ ਦੀ ਦੁਕਾਨ ਬਾਰੇ ਦੱਸਣ ਜਾ ਰਹੇ ਹਾਂ।

ਇਸ ਦੁਕਾਨ ਤੋਂ ਤੁਸੀਂ ਬਿਲਕੁਲ ਫੈਕਟਰੀ ਰੇਟ ‘ਤੇ ਮੋਬਾਈਲ ਅਸੈਸਰੀ ਖਰੀਦ ਸਕਦੇ ਹੋ ਅਤੇ ਤੁਸੀਂ ਚਾਹੋ ਤਾਂ ਜਿਆਦਾ ਮਾਲ ਖਰੀਦਕੇ ਆਪਣੇ ਸ਼ਹਿਰ ਵਿੱਚ ਹੋਲਸੇਲ ਕੀਮਤ ਉੱਤੇ ਵੇਚ ਵੀ ਸਕਦੇ ਹੋ ਜਾਂ ਫਿਰ ਆਪਣੀ ਮੋਬਾਈਲ ਅਸੈਸਰੀਜ਼ ਦੀ ਦੁਕਾਨ ਵੀ ਖੋਲ ਸਕਦੇ ਹੋ ਅਤੇ ਬਹੁਤ ਵਧੀਆ ਕਮਾਈ ਕਰ ਸਕਦੇ ਹੋ।

ਇੱਥੋਂ ਤੁਹਾਨੂੰ ਹਰ ਪ੍ਰਕਾਰ ਦੀ ਅਸੈਸਰੀ ਬਹੁਤ ਘੱਟ ਕੀਮਤ ਵਿੱਚ ਮਿਲੇਗੀ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇੱਥੋਂ ਤੁਸੀ ਸਿਰਫ ਇੱਕ ਪੈਸੇ ਦੀ ਕੀਮਤ ਉੱਤੇ ਸਿਮ ਇੰਜੇਕਟਰ ਟੂਲ ਖਰੀਦ ਸਕਦੇ ਹੋ। ਦੋਸਤੋ ਅਸੀ ਗੱਲ ਕਰ ਰਹੇ ਹਾਂ Cp traders ਨਾਮ ਦੀ ਦੁਕਾਨ ਬਾਰੇ ਜੋ ਕਿ ਦਿੱਲੀ ਦੀ ਗੱਫਾਰ ਮਾਰਕਿਟ ਵਿੱਚ ਸਥਿਤ ਹੈ।

ਤੁਹਾਨੂੰ ਇੱਥੋਂ ਓਰਿਜਿਨਲ ਚਾਰਜਰ ਸਿਰਫ 30 ਰੁਪਏ ਦੀ ਸ਼ੁਰੁਆਤ ਕੀਮਤ ਵਿੱਚ ਮਿਲ ਜਾਵੇਗਾ। ਜੇਕਰ ਤੁਸੀ ਜਿਆਦਾ ਮਾਲ ਖਰੀਦਦੇ ਹੋ ਤਾਂ ਹੋਰ ਵੀ ਡਿਸਕਾਉਂਟ ਮਿਲ ਜਾਵੇਗਾ। ਖਾਸ ਗੱਲ ਇਹ ਹੈ ਕਿ ਜਿਆਦਾਤਰ ਪ੍ਰੋਡਕਟਸ ਦੇ ਉੱਤੇ ਤੁਹਾਨੂੰ ਲਾਇਫ ਟਾਇਮ ਗਾਰੰਟੀ ਵੀ ਮਿਲੇਗੀ।

ਮੋਬਾਇਲ ਲੇਦਰ ਬੈਕ ਕਵਰ ਤੁਹਾਨੂੰ ਇੱਥੋਂ ਸਿਰਫ 20 ਰੁਪਏ ਵਿੱਚ ਮਿਲ ਜਾਵੇਗਾ। ਬਾਕੀ ਸਾਰੀਆਂ ਮੋਬਾਈਲ ਅਸੈਸਰੀਜ਼ ਦੀ ਕੀਮਤ ਜਾਣਨ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Cp traders
Address :shop number 21-22 13/32 basment revera building
दिल्ली Gaffar market

Contact No : 9999235019, 9315548166, 7838612267, 01125805770

Leave a Reply

Your email address will not be published.