ਆ ਗਿਆ ਕਮਾਲ ਦਾ AC, ਹੁਣ ਸਿਰਫ ਇੱਕ ਪਾਈਪ ਨਾਲ ਹੋ ਜਾਵੇਗਾ ਸਾਰਾ ਕੰਮ-ਦੇਖੋ ਪੂਰੀ ਜਾਣਕਾਰੀ ਤੇ ਸ਼ੇਅਰ ਕਰੋ

ਦੋਸਤੋ ਗਰਮੀ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਅਤੇ ਗਰਮੀ ਦਿਨ ਬ ਦਿਨ ਵੱਧਦੀ ਹੀ ਜਾ ਰਹੀ ਹੈ। ਅਜਿਹੇ ਵਿੱਚ ਸਾਨੂੰ ਇਸ ਤਪਦੀ ਗਰਮੀ ਅਤੇ ਹੁੰਮਸ ਤੋਂ ਬਚਨ ਲਈ AC ਦੀ ਜ਼ਰੂਰਤ ਪੈਂਦੀ ਹੈ। ਪਰ AC ਮਹਿੰਗਾ ਹੋਣ ਦੇ ਕਾਰਨ ਹਰ ਕੋਈ ਨਹੀਂ ਲਵਾ ਸਕਦਾ ਅਤੇ ਇਸ ਕਾਰਨ ਜਿਆਦਾਤਰ ਲੋਕਾਂ ਨੂੰ ਬਿਨਾਂ AC ਦੇ ਹੀ ਪੂਰੀ ਗਰਮੀ ਗੁਜ਼ਾਰਨੀ ਪੈਂਦੀ ਹੈ।

ਇਸ ਲਈ ਅੱਜ ਅਸੀ ਤੁਹਾਨੂੰ ਇੱਕ ਅਜਿਹੇ ਪੋਰਟੇਬਲ AC ਦੇ ਬਾਰੇ ਵਿੱਚ ਜਾਣਕਾਰੀ ਦੇਣ ਜਾ ਰਹੇ ਹਾਂ ਜਿਸ ਵਿੱਚ ਸਿਰਫ ਇੱਕ ਪਾਇਪ ਨਾਲ ਹੀ ਸਾਰਾ ਕੰਮ ਹੋ ਜਾਂਦਾ ਹੈ ਅਤੇ ਇਹ AC ਇੰਨਾ ਸਸਤਾ ਹੈ ਕਿ ਹਰ ਕੋਈ ਇਸਨੂੰ ਖਰੀਦ ਸਕਦਾ ਹੈ। ਦੋਸਤੋ ਅਸੀ ਗੱਲ ਕਰ ਰਹੇ ਹੈ LLOYD ਦੇ ਪੋਰਟੇਬਲ ac ਬਾਰੇ। ਆਮ ਸਪਲਿਟ ਜਾਂ ਫਿਰ ਵਿੰਡੋ AC ਲਗਾਉਣ ਵਿੱਚ ਕਾਫ਼ੀ ਸਾਰਾ ਸਾਮਾਨ ਨਾਲ ਲੱਗਦਾ ਹੈ ਜਿਸ ਵਿੱਚ ਬਹੁਤ ਜ਼ਿਆਦਾ ਖਰਚਾ ਹੋ ਜਾਂਦਾ ਹੈ।

ਪਰ ਇਹ Ac ਸਸਤਾ ਵੀ ਹੈ ਅਤੇ ਇਸਦੇ ਨਾਲ ਜ਼ਿਆਦਾ ਕੁੱਝ ਸਾਮਾਨ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ ਸਗੋਂ ਸਿਰਫ ਇੱਕ ਹੀ ਪਾਇਪ ਨਾਲ ਸਾਰਾ ਕੰਮ ਹੋ ਜਾਂਦਾ ਹੈ। ਅੱਜ ਅਸੀ ਤੁਹਾਨੂੰ ਇਸ Ac ਦੇ ਸਾਰੇ ਫੀਚਰਸ ਬਾਰੇ ਜਾਣਕਾਰੀ ਦੇਵਾਂਗੇ ਕਿ ਇਹ ਕਿੰਨੀ ਕੂਲਿੰਗ ਦਿੰਦਾ ਹੈ ਅਤੇ ਇਸਨੂੰ ਚਲਾਉਣ ਨਾਲ ਬਿਜਲੀ ਦਾ ਬਿਲ ਕਿੰਨਾ ਆਉਂਦਾ ਹੈ। ਨਾਲ ਹੀ ਤੁਹਾਨੂੰ ਦੱਸਾਂਗੇ ਕਿ ਇਸ Ac ਦੀ ਕੀਮਤ ਕਿੰਨੀ ਹੈ।

ਤੁਹਾਨੂੰ ਦੱਸ ਦੇਈਏ ਕਿ ਇਹ ਇੱਕ ਟਨ ਦਾ ਪੋਰਟੇਬਲ Ac ਹੈ ਅਤੇ ਦੇਖਣ ਵਿੱਚ ਵੀ ਇਹ ਕਾਫ਼ੀ ਛੋਟਾ ਅਤੇ ਸ਼ਾਨਦਾਰ ਹੈ। ਇਸਨੂੰ ਲਗਾਉਣਾ ਵੀ ਇੰਨਾ ਆਸਾਨ ਹੈ ਕਿ ਇਸਦੇ ਲਈ ਤੁਹਾਨੂੰ ਕਿਸੇ ਮਕੈਨਿਕ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਤੁਸੀ ਆਪਣੇ ਆਪ ਹੀ ਇਸਨੂੰ ਲਗਾ ਸਕਦੇ ਹੋ। ਇਸ Ac ਦੇ ਸਾਰੇ ਫੀਚਰਸ ਜਾਣਨ ਅਤੇ ਇਸਦੀ ਕੀਮਤ ਬਾਰੇ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

Leave a Reply

Your email address will not be published. Required fields are marked *