ਲੱਖੇ ਸਿਧਾਣੇ ਨੇ ਅੱਧੇ ਮਿੰਟ ‘ਚ 30 ਹਜ਼ਾਰ ਕਰਵਾਇਆ ਮਾਫ਼,ਜੇ ਐਮ ਐਲ ਏ ਬਣ ਗਿਆ ਤੁਸੀਂ ਸੋਚ ਲਵੋ ਗ਼ਰੀਬਾਂ ਦਾ ਮਸੀਹਾ ਬਣਜੂ

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਲੱਖਾ ਸਧਾਣਾ ਪਿੰਡਾਂ ਚ ਜਾ ਜਾ ਕੇ ਲੋਕਾਂ ਨੂੰ ਚੋਣਾਂ ਦੇ ਪ੍ਰਚਾਰ ਦੇ ਬਾਰੇ ਦੱਸਿਆ ਜਾ ਰਿਹਾ ਹੈ ਅਤੇ ਪਾਰਟੀਆਂ ਦੇ ਰਵੱਈਏ ਬਾਰੇ ਵੀ ਲੱਖਾ ਸਿਧਾਣਾ ਦੇ ਵੱਲੋਂ ਕੱਲੀ ਕੱਲੀ ਗੱਲ ਲੋਕਾਂ ਦੇ ਸਾਹਮਣੇ ਲਿਆ ਕੇ ਰੱਖੀ ਜਾ ਰਹੀ ਹੈ ਇਸ ਦੇ ਨਾਲ ਹੀ ਸੋਸ਼ਲ ਮੀਡੀਆ ਦੇ ਉੱਤੇ ਅੱਜ ਲੱਖੇ ਸਿਧਾਣੇ ਦਾ ਇੱਕ ਨਵਾਂ ਰੂਪ ਵੇਖਿਆ ਗਿਆ ਇਕ ਧੀਰੇ ਵੱਲੋਂ ਜਦੋਂ ਲੱਖਾ ਸਧਾਣਾ ਦੇ ਕੋਲ ਜਾ ਕੇ ਆਪਣੀ ਫਰਿਆਦ ਕੀਤੀ ਗਈ ਕਿ ਮੇਰੇ ਕਿਸੇ ਕਾਲਜ ਦੇ ਵਿੱਚ ਡਾਕੂਮੈਂਟ ਰਹਿੰਦੇ ਹਨ ਅਤੇ ਮੇਰਾ ਦਸਵੀਂ ਦਾ ਸਰਟੀਫਿਕੇਟ ਵੀ ਉਨ੍ਹਾਂ ਦੇ ਕੋਲ ਹੀ ਹੈ

ਮੈਂ ਉਸ ਸਾਡੀ ਗੇਟ ਨੂੰ ਲੈਣਾ ਚਾਹੁੰਦੀ ਹਾਂ ਪਰ ਉਹ ਮੇਰੇ ਕੋਲੋਂ ਤੀਹ ਹਜ਼ਾਰ ਰੁਪਿਆ ਮੰਗ ਰਹੇ ਹਨ ਉਸ ਧੀ ਨੇ ਕਿਹਾ ਕਿ ਮੈਂ ਤੀਹ ਹਜ਼ਾਰ ਰੁਪਏ ਕਿਸੇ ਵੀ ਹਾਲਤ ਵਿੱਚ ਨਹੀਂ ਦੇ ਸਕਦੀ ਹਾਂ ਮੈਂ ਇੱਕ ਬਹੁਤ ਹੀ ਗ਼ਰੀਬ ਪਰਿਵਾਰ ਤੋਂ ਹਨ ਮੈਂ ਚਾਹੁੰਦੀ ਹਾਂ ਕਿ ਮੈਂ ਅੱਗੇ ਜੇਕਰ ਕੋਈ ਫਾਰਮ ਵਗੈਰਾ ਭਰਨਾ ਹੈ ਤਾਂ ਮੈਨੂੰ ਦਸਵੀਂ ਦੇ ਸਰਟੀਫਿਕੇਟ ਦੀ ਬਹੁਤੀ ਜ਼ਿਆਦਾ ਜ਼ਰੂਰਤ ਪੈ ਰਹੀ ਹੈ ਅਤੇ ਜਿਵੇਂ ਹੀ ਲੱਖੇ ਸਧਾਣੀ ਦੇ ਅੱਗੇ ਉਸ ਭੈਣੇ ਗੁਹਾਰ ਲਗਾਈ ਤਾ ਲਖ਼ੇ ਸਧਾਣੀ ਦੇ ਵੱਲੋਂ ਉਸ ਨੂੰ ਹੌਸਲਾ ਦਿੰਦੇ ਹੋਏ ਕਿਹਾ ਗਿਆ ਤੂੰ ਫੋਨ ਲਗਾ ਆਪਣੀ ਮੈਡਮ ਨੂੰ ਜਿਵੇਂ ਹੀ ਉਸ ਧੀ ਦੇ ਵੱਲੋਂ ਫੋਨ ਲਗਾ ਕੇ ਲੱਖੇ ਦਾਣੇ ਨੂੰ ਦਿੱਤਾ ਜਾਂਦਾ ਹੈ

ਤਾਂ ਉਸ ਮੈਡਮ ਦੇ ਵਲੋਂ ਕਿਹਾ ਗਿਆ ਕਿ ਇਸ ਵਿਚ ਮੇਰਾ ਕੋਈ ਰੋਲ ਨਹੀਂ ਸਗੋਂ ਇਹ ਮੈਨੇਜਮੇਂਟ ਦਾ ਫ਼ੈਸਲਾ ਹੈ ਤੁਸੀਂ ਮੈਨੇਜਮੈਂਟ ਦੇ ਨਾਲ ਗੱਲਬਾਤ ਕਰ ਸਕਦੇ ਤਾ ਲਖ਼ੀ ਸਧਾਣੀ ਨੇ ਕਿਹਾ ਕਿ ਤੁਸੀਂ ਮੈਨੂੰ ਮੈਨੇਜਮੇਂਟ ਦਾ ਨੰਬਰ ਦੇ ਦਵੋ ਆਖਿਰਕਾਰ ਘੋਨੇ ਚੇਅਰਮੈਨ ਉਸਦਾ ਨੰਬਰ ਦੇ ਦਵੋ ਮੈਂ ਉਨ੍ਹਾਂ ਨਾਲ ਗੱਲਬਾਤ ਕਰਨਾ ਚਾਹੁੰਦਾ ਹਾਂ ਕਿਉਂਕਿ ਇਹ ਕੁੜੀ ਬਹੁਤ ਹੀ ਜ਼ਿਆਦਾ ਗ਼ਰੀਬ ਆਖ਼ਿਰ ਗ਼ਰੀਬ ਪਰਿਵਾਰ ਦੀ ਇਹ ਧੀ ਕਿਸ ਤਰੀਕੇ ਦੇ ਨਾਲ ਇੰਨੇ ਜ਼ਿਆਦਾ ਪੈਸੇ ਦੇ ਸਕਦੀ ਹੈ ਇਸ ਤੋਂ ਬਾਅਦ ਲੱਖਾ ਸਿਧਾਣਾ ਨੇ ਗੱਲਬਾਤ ਕਰ ਕੇ ਇਸ ਧੀ ਦਾ ਕੰਮ ਕਰਵਾ ਦਿੱਤਾ ਜੇਕਰ ਲੱਖਾ ਸਧਾਣਾ ਇੱਕ ਵਾਰ ਐਮ ਐਲ ਏ ਬਣ ਗਿਆ ਤਾਂ ਤੁਸੀਂ ਸੋਚ ਹੀ ਸਕਦੇ ਹੋ ਕਿ ਲੱਖਾ ਸਿਧਾਣਾ ਕਿੰਨੇ ਲੋਕਾਂ ਦਾ ਮਸੀਹਾ ਬਣੂੰਗਾ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਮਿਲ ਜਾਵੇਗੀ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published.