ਘਰ ਚ ਆਏ ਸਲਾਭੇ ਦਾ ਪੱਕਾ ਇਲਾਜ਼-ਏਨਾ ਸ਼ੇਅਰ ਕਰੋ ਕੇ ਘਰ ਘਰ ਜਾਵੇ ਇਹ ਜਾਣਕਾਰੀ

ਘਰ ਜਾਂ ਘਰ ਦੀਆਂ ਦੀਵਾਰਾਂ ਓਦੋਂ ਹੀ ਸੋਹਣੀਆਂ ਲੱਗਦੀਆਂ ਹਨ ਜਦੋਂ ਉਨ੍ਹਾਂ ਉੱਤੇ ਕੀਤਾ ਹੋਇਆ ਰੰਗ ਜਾਂ ਪੇਟ ਸੋਹਣਾ ਜਾਂ ਸਾਫ਼ ਸੁਥਰਾ ਹੋਵੇ। ਪਰ ਕੁਝ ਕਾ-ਰ-ਨਾਂ ਕਰਕੇ ਘਰ ਦੀਆਂ ਦੀਵਾਰਾਂ ਉੱਤੇ ਕੀਤਾ ਹੋਇਆ ਰੰਗ ਜਾਂ ਪੇਟ ਜਦੋਂ ਖ-ਰਾ-ਬ ਹੋਣਾ ਸ਼ੁਰੂ ਹੁੰਦਾ ਹੈ ਤਾਂ ਜਿਸ ਕਾ-ਰ-ਨ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।


ਇਨ੍ਹਾਂ ਸਾਰੀਆਂ ਦਿੱਕਤਾਂ ਨੂੰ ਲੈ ਕੇ ਚਿੰ-ਤਾ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਸਿਰਫ ਕੁਝ ਘਰੇਲੂ ਨੁਸਖਿਆਂ ਨੂੰ ਵਰਤਣ ਨਾਲ ਕੀ ਇਨ੍ਹਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।ਸਭ ਤੋਂ ਪਹਿਲਾਂ ਇਨ੍ਹਾਂ ਦਿੱਕਤਾਂ ਤੋਂ ਰਾਹਤ ਪਾਉਣ ਲਈ ਡਾ-ਕ-ਟ-ਰ ਫਿਕਸਲ ਸੋਅਰਸੀਲ ਦੇ ਪ੍ਰੋ-ਡ-ਕ-ਟ ਦੀ ਵਰਤੋਂ ਕਰਨੀ ਚਾਹੀਦੀ ਹੈ। ਕਿਉਂਕਿ ਇਸ ਦੁਆਰਾ ਬਣਾਏ ਪ-ਦਾ-ਰ-ਥ ਸਸਤੇ ਅਤੇ ਵਧੀਆ ਹੁੰਦੇ ਹਨ।


ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਉੱਤੇ ਛੇ ਸੋ ਦਸ ਇਕ ਕੋ-ਰ-ਡ ਲਿਖਿਆ ਹੁੰਦਾ ਹੈ ਇਸ ਕੋ-ਰ-ਡ ਪ੍ਰੋ-ਡ-ਕ-ਟ ਦੀ ਹੀ ਵਰਤੋਂ ਕਰਨੀ ਹੁੰਦੀ ਹੈ। ਡਾ-ਕ-ਟ-ਰ ਫਿਕਸਲ ਸੋਅਰਸੀਲ ਇੱਕ ਪੈ-ਕ-ਟ ਵਿੱਚ ਆਉਂਦਾ ਹੈ ਜਿਸ ਵਿੱਚ ਉਹ ਕਿਲੋਗ੍ਰਾਮ ਦੇ ਹਿ-ਸਾ-ਬ ਨਾਲ ਹੁੰਦਾ ਹੈ। ਇਹ ਆਮ ਵਿਅਕਤੀ ਦੀ ਪਹੁੰਚ ਵਿੱਚ ਹੁੰਦਾ ਹੈ ਕਿਉਂਕਿ ਇਸ ਦੀ ਕੀ-ਮ-ਤ ਜ਼ਿਆਦਾ ਨਹੀਂ ਹੁੰਦੀ।


ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਇਹ ਹਮੇਸ਼ਾ ਸਫ਼ੈਦ ਰੰਗ ਵਿਚ ਆਉਂਦਾ ਹੈ। ਇਸ ਦੀ ਵਰਤੋ ਅੰ-ਦ-ਰੂ-ਨੀ ਦਿਵਾਰ ਅਤੇ ਬਾਹਰੀ ਦਿਵਾਰ ਦੋਵਾਂ ਦੇ ਨਾਲ ਹੀ ਵਰਤੋਂ ਕੀਤੀ ਜਾ ਸਕਦੀ ਹੈ।ਇਸ ਦੀ ਵਰਤੋਂ ਕਰਨ ਲਈ ਸਭ ਤੋਂ ਪਹਿਲਾਂ ਦੀਵਾਰ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋ ਕੇ ਗਿੱਲਾ ਕਰ ਲਵੋ। ਹੁਣ ਇਸ ਦੀਵਾਰ ਨੂੰ ਇੱਕ ਬੁਰਸ਼ ਨਾਲ ਚੰਗੀ ਤਰ੍ਹਾਂ ਸਾਫ ਕਰ ਲਵੋ।


ਹੁਣ ਫਿਰ ਇਸ ਨੂੰ ਪਾਣੀ ਨਾਲ ਧੋ ਲਵੋ। ਇਸ ਤੋਂ ਬਾਅਦ ਹੁਣ ਦਿਵਾਰ ਨੂੰ ਤਕਰੀਬਨ ਚਾਰ ਤੋਂ ਪੰਜ ਘੰਟਿਆਂ ਲਈ ਛੱ-ਡ ਦਿਓ। ਜਦੋਂ ਦਿਵਾਰ ਚੰਗੀ ਤਰ੍ਹਾਂ ਸੁੱ-ਕ ਜਾਵੇ ਤਾਂ ਡਾ-ਕਟ–ਰ ਫਿਕਸਲ ਸੋਅਰਸੀਲ ਚੰਗੀ ਤਰ੍ਹਾਂ ਲਗਾ ਲਵੋ। ਹੁਣ ਇਸ ਨੂੰ ਚੰਗੀ ਤਰ੍ਹਾਂ ਸੁੱ-ਕ ਜਾਣ ਦਿਓ। ਇਸ ਤੋਂ ਬਾਅਦ ਹੁਣ ਇਸ ਉੱਤੇ ਚੰਗੀ ਤਰ੍ਹਾਂ ਰੰਗ ਜਾਂ ਪੇਟ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।

Leave a Reply

Your email address will not be published.