ਮਨਪ੍ਰੀਤ ਬਦਲ ਏਨੀਆਂ ਵੋਟਾਂ ਨਾਲ ਆਪ ਪਾਰਟੀ ਤੋਂ ਪਿੱਛੇ-ਦੇਖੋ ਤਾਜ਼ਾ ਖ਼ਬਰ…..

ਤੁਹਾਨੂੰ ਪਤਾ ਹੀ ਹੈ ਕਿ 20 ਫਰਵਰੀ ਨੂੰ ਪੂਰੇ ਪੰਜਾਬ ਚ’ ਵੋਟਾਂ ਪਈਆਂ ਹਨ ਤੇ ਅੱਜ ਉਹਨਾਂ ਦਾ ਨਤੀਜ਼ਾ ਆ ਰਿਹਾ ਹੈ | ਪੰਜਾਬ ਦੇ ਚੋਣਾਵੀ ਮੈਦਾਨ ਦਾ ਕਿੱਸਾ ਏਸ ਵਾਰ ਕੁੱਝ ਜ਼ਿਆਦਾ ਦਿਲਚਸਪ ਹੋਣ ਜਾ ਰਿਹਾ ਹੈ ਕਿਉਂਕਿ ਪਹਿਲਾਂ ਪੰਜਾਬ ਦੇ ਵਿਚ 2 ਪਾਰਟੀਆਂ ਵਿਚਕਾਰ ਹੀ ਮੁਕਾਬਲਾ ਹੁੰਦਾ ਸੀ ਪਰ ਏਸ ਵਾਰ ਚੋਣਾਵੀ ਮੈਦਾਨ ਵਿਚ ਕਰੀਬ 5 ਪਾਰਟੀਆਂ ਵਿਚਕਾਰ ਸਿੰਗ ਫਸਣ ਵਾਲੇ ਹਨ |

ਜਿਵੇਂ ਏਸ ਵਾਰ ਕਾਂਗਰਸ,ਬੀਜੇਪੀ,ਆਮ ਆਦਮੀ ਪਾਰਟੀ,ਕਿਸਾਨ ਸੰਯੁਕਤ ਮੋਰਚਾ,ਪੰਜਾਬ ਲੋਕ ਕਾਂਗਰਸ ਪਾਰਟੀਆਂ ਮੈਦਾਨ ਚ’ ਹਨ | ਅੱਜ ਉਹ ਦਿਨ ਆ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਤਾਜ਼ ਕਿਸ ਪਾਰਟੀ ਦੇ ਸਿਰਤੇ ਸੱਜੇਗਾ ਤੇ ਲੋਕਾਂ ਵੱਲੋਂ ਚੋਣਾਂ ਦੀ ਗਿਣਤੀ ਨੂੰ ਲੈ ਕੇ ਪੂਰੀਆਂ ਤਿਆਰੀਆਂ ਵੱਟੀਆਂ ਗਈਆਂ
ਹਨ ਤੇ ਵੱਖ ਵੱਖ ਪਾਰਟੀਆਂ ਦੇ ਵੋਟਾਰਾਂ ਵੱਲੋਂ ਜਿੱਤ ਦੀ ਜਸ਼ਨ ਦੇ ਪੂਰੇ ਪੂਰੇ ਪ੍ਰਬੰਧ ਕੀਤੇ ਗਏ ਹਨ ਤੇ ਲੋਕਾਂ ਵਿਚਕਾਰ ਮੁੱਖ ਮੰਤਰੀ ਦੇ ਚਿਹਰੇ ਦਾ ਬੇਸਬਰੀ ਨਾਲ ਇੰਤਜ਼ਾਰ ਹੈ |

ਬਸ ਹੁਣ ਥੋੜੇ ਹੀ ਸਮੇਂ ਦੇ ਵਿਚ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਜਾ ਰਹੀ ਹੈ ਤੇ ਚੋਣ ਕਮਿਸ਼ਨ ਵੱਲੋਂ ਗਿਣਤੀ ਤੋਂ ਪਹਿਲਾਂ ਪੁਖਤਾ ਪ੍ਰਬੰਧ ਕੀਤੇ ਗਏ ਹਨ | ਪੰਜਾਬ ਦੀਆਂ ਬਹੁਤ ਸਾਰੀਆਂ ਹੌਟ ਸੀਟਾਂ ਹਨ ਜਿੰਨਾਂ ਤੇ 20 ਤਰੀਕ ਤੋਂ ਹੀ ਲੋਕਾਂ ਵੱਲੋਂ ਅੱਖ ਰੱਖੀ ਜਾ ਰਹੀ ਸੀ ਤੇ ਨਤੀਜ਼ਾ ਦੇਖਣ ਲਈ ਲੋਕ ਬਹੁਤ ਉਤਾਵਲੇ ਹਨ | ਹਰ ਪਾਰਟੀ ਵੱਲੋਂ ਆਪਣੇ ਵੱਲੋਂ ਆਪਣੀ ਜਿੱਤ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਤੇ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕਿਸਦੇ ਦਾਅਵੇ ਕਿੰਨੇਂ ਕੁ ਸੱਚ ਨਿਕਲਦੇ ਹਨ |

ਵੋਟਾਂ ਦੀ ਗਿਣਤੀ ਹੀ ਪਾਰਟੀ ਦੇ ਸੁਚੱਜੇਪਣ ਨੂੰ ਬਿਆਨ ਕਰੇਗੀ | ਏਸ ਵਾਰ ਵਿਧਾਨ ਸਭਾ ਚੋਣਾਂ ਦੀ ਲੋਕਾਂ ਦੇ ਵਿਚ ਇਸ ਕਰਕੇ ਜ਼ਿਆਦਾ ਦਿਲਚਸਪੀ ਹੈ ਕਿਉਂਕਿ ਪੰਜਾਬ ਦਾ ਮੇਨ ਮੁੱਦਾ ਕਿਸਾਨੀ ਅਤੇ ਬੇਰੋਜ਼ਗਾਰੀ ਹੈ |ਏਸ ਕਰਕੇ ਲੋਕਾਂ ਵੱਲੋਂ ਇੱਕ ਨਵੇਂ ਵਿਕਾਸ ਦੀ ਸਿਰਜਣਾ ਕਰਨਾ ਹੀ ਅਹਿਮ ਯਤਨ ਹੈ |ਆਓ ਦੇਖਦੇ ਆਂ ਆਉਣ ਵਾਲੇ ਸਮੇਂ ਦੇ ਵਿਚ ਕੌਣ ਜਿੱਤ ਦੇ ਲੱਡੂ ਖਾਂਦਾ ਹੈ ਤੇ ਕੌਣ ਹਰ ਕੇ ਘਰ ਬੈਠਦਾ ਹੈ |

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

Leave a Reply

Your email address will not be published.