ਹੁਣੇ ਹੁਣੇ ਇਹਨਾਂ ਜਮਾਤਾਂ ਬਾਰੇ ਸਿੱਖਿਆ ਵਿਭਾਗ ਨੇ ਕਰ ਦਿੱਤਾ ਵੱਡਾ ਐਲਾਨ ਰਹੋ ਤਿਆਰ ਬਰ ਤਿਆਰ-ਦੇਖੋ ਪੂਰੀ ਖ਼ਬਰ

ਕੋਰੋਨਾਵਾਇਰਸ ਕਰਕੇ ਹੋਏ ਲੌਕਡਾਊਨ ਕਾਰਨ ਸਿੱਖਿਆ ‘ਤੇ ਖਾਸਾ ਪ੍ਰਭਾਵ ਪੈ ਰਿਹਾ ਹੈ। ਇੱਥੋਂ ਤੱਕ ਕਿ ਹੁਣ ਪੰਜਾਬ ਸਰਕਾਰ ਨੇ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਆਖਰੀ ਸਮੈਸਟਰ ਦੇ ਵਿਦਿਆਰਥੀਆਂ ਨੂੰ ਬਿਨ੍ਹਾਂ ਪ੍ਰੀਖਿਆ ਦੇ ਪ੍ਰਮੋਟ ਕਰਨ ਦਾ ਫੈਸਲਾ ਲਿਆ ਹੈ। ਇਸ ਤੋਂ ਬਾਅਦ ਹੁਣ ਸਿੱਖਿਆ ਵਿਭਾਗ ਰਾਜ ਦੇ ਸਾਰੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਆਨਲਾਈਨ ਅਸੈਸਮੈਂਟ ਟੈਸਟ ਲੈਣ ਜਾ ਰਿਹਾ ਹੈ।ਇਸ

ਲਈ ਵਿਭਾਗ ਨੇ ਡੇਟਸ਼ੀਟ ਵੀ ਜਾਰੀ ਕੀਤੀ ਹੈ। ਵਿਭਾਗ ਸੋਸ਼ਲ ਮੀਡੀਆ ਰਾਹੀਂ ਬੱਚਿਆਂ ਦੇ ਵਟਸਐਪ ਗਰੁੱਪ ‘ਤੇ ਪ੍ਰਸ਼ਨ ਪੱਤਰ ਸਾਂਝਾ ਕਰੇਗਾ। ਬੱਚੇ ਇਸ ਨੂੰ ਹੱਲ ਕਰਨਗੇ ਤੇ ਇਸ ਨੂੰ ਅਨਸਰ ਸ਼ੀਟ ਗਰੁੱਪ ਵਿੱਚ ਖੁਦ ਸਾਂਝਾ ਕਰਨਗੇ। ਬੱਚਿਆਂ ਨੂੰ 20 ਨਵੰਬਰ ਦੇ ਇਸ ਟੈਸਟ ਲਈ 24 ਘੰਟੇ ਦਿੱਤੇ ਜਾਣਗੇ।

ਇਨ੍ਹਾਂ ਪ੍ਰੀਖਿਆਵਾਂ ਦੇ ਨੰਬਰ ਵੀ ਫਾਈਨਲ ਪ੍ਰੀਖਿਆ ‘ਚ ਸ਼ਾਮਲ ਕੀਤੇ ਜਾਣਗੇ। ਹਾਲਾਂਕਿ ਇਮਤਿਹਾਨ ਦੀ ਭਰੋਸੇਯੋਗਤਾ ‘ਤੇ ਵੀ ਸਵਾਲ ਉੱਠ ਰਹੇ ਹਨ, ਪਰ ਵਿਭਾਗ ਬੱਚਿਆਂ ਨੂੰ ਪੜ੍ਹਾਈ ‘ਚ ਰੁੱਝੇ ਰੱਖਣ ਦੇ ਯਤਨ ਵਜੋਂ ਇਸ ਦਾ ਹਵਾਲਾ ਦੇ ਰਿਹਾ ਹੈ।

ਇਹ ਟੈਸਟ 13 ਜੁਲਾਈ ਤੋਂ ਸ਼ੁਰੂ ਹੋਵੇਗਾ ਤੇ 18 ਜੁਲਾਈ ਤੱਕ ਚੱਲੇਗਾ। 20 ਅੰਕਾਂ ਵਿੱਚ ਓਬਜੈਕਟਿਵ ਤੇ ਸਬਜੈਕਟਿਵ ਦੋਵੇਂ ਪ੍ਰਸ਼ਨ ਹੋਣਗੇ। ਵਿਸ਼ਾ ਅਧਿਆਪਕਾਂ ਨੂੰ ਇਸ ਟੈਸਟ ਜਾਂਚ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਜਾਵੇਗਾ। ਵਰਚੂਅਲ ਮੀਟ ਵੀ 30 ਤੇ 31 ਜੁਲਾਈ ਨੂੰ ਲਈ ਜਾਏਗੀ। ਇਸ ਦੇ ਨਾਲ ਮੁੱਖ ਛੇ ਵਿਸ਼ਿਆਂ ਤੋਂ ਇਲਾਵਾ ਵਿਕਲਪਿਕ ਵਿਸ਼ਿਆਂ ਦਾ ਇੱਕ ਗੂਗਲ ਕੁਇਜ਼ ਵੀ ਕੀਤਾ ਜਾਵੇਗਾ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |news source: abpsanjha

Leave a Reply

Your email address will not be published. Required fields are marked *