ਹੁਣੇ ਹੁਣੇ ਇਸ ਜਗ੍ਹਾ ਹੋਇਆ ਵੱਡਾ ਜ਼ਬਰਦਸਤ ਧਮਾਕਾ,ਮੌਕੇ ਤੇ ਹੀ ਹੀ ਹੋਈਆਂ 78 ਮੌਤਾਂ ਤੇ 4000 ਲੋਕ ਜ਼ਖ਼ਮੀ-ਦੇਖੋ ਪੂਰੀ ਖ਼ਬਰ

ਲਿਬਨਾਨ ਦੀ ਰਾਜਧਾਨੀ ਬੇਰੂਤ ਵਿਚ ਵੱਡਾ ਧ ਮਾ ਕਾ ਹੋਣ ਦੀ ਖ਼ਬਰ ਆਈ ਹੈ, ਜਿਸ ਵਿਚ 78 ਦੇ ਕਰੀਬ ਲੋਕਾਂ ਦੀ ਮੌ ਤ ਹੋ ਗਈ। ਘ ਟ ਨਾ ਵਿਚ ਲਗਭਗ 4000 ਲੋਕਾਂ ਦੇ ਜ਼ ਖ਼ ਮੀ ਹੋਣ ਦੀ ਖ਼ਬਰ ਵੀ ਸਾਹਮਣੇ ਆ ਰਹੀ ਹੈ। ਰਿਪੋਰਟਾਂ ਮੁਤਾਬਕ ਇਸ ਵਿਸਫ਼ੋਟ ਨਾਲ ਸ਼ਹਿਰ ਦੀਆਂ ਕਈ ਇਮਾਰਤਾਂ ਨੂੰ ਵੀ ਨੁ ਕ ਸਾ ਨ ਪਹੁੰਚਿਆ ਹੈ।

ਇੱਥੇ ਹੀ ਬਸ ਨਹੀਂ, ਇਸ ਧ ਮਾ ਕੇ ਦੌਰਾਨ ਬੰਦਰਗਾਹ ‘ਤੇ ਤਾਇਨਾਤ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਾ ਦੀ ਮੈਰੀਟਾਈਮ ਟਾਸਕ ਫੋਰਸ ਦਾ ਇਕ ਜਹਾਜ਼ ਵੀ ਤ ਬਾ ਹ ਹੋ ਗਿਆ, ਜਦਕਿ ਕਈ ਸੈ ਨਿ ਕਾਂ ਦੇ ਵੀ ਜ਼ ਖ਼ ਮੀ ਹੋਣ ਦੀ ਖ਼ਬਰ ਹੈ। ਅਧਿਕਾਰੀਆਂ ਦਾ ਕਹਿਣੈ ਕਿ ਬੰਦਰਗਾਹ ‘ਤੇ ਇਕ ਗੋਦਾਮ ਵਿਚ 2750 ਟਨ ਦੇ ਕਰੀਬ ਨਾਈਟ੍ਰੇਟ ਨੂੰ ਅਸੁਰੱਖਿਅਤ ਤਰੀਕੇ ਨਾਲ ਸਟੋਰ ਕੀਤਾ ਹੋਇਆ ਸੀ,

ਜਿਸ ਵਿਚ ਇਹ ਸ਼ਕਤੀਸ਼ਾਲੀ ਧ ਮਾ ਕਾ ਹੋਇਆ। ਧ ਮਾ ਕਾ ਇੰਨਾ ਜ਼ ਬ ਰ ਦ ਸ ਤ ਸੀ ਕਿ ਇਸ ਦੀ ਆਵਾਜ਼ ਪੂਰਬੀ ਮੱਧ ਸਾਗਰ ਵਿਚ 240 ਕਿਲੋਮੀਟਰ ਦੂਰ ਸਾਈਪ੍ਰਸ ਤਕ ਸੁਣਾਈ ਦਿੱਤੀ। ਇਹ ਧ ਮਾ ਕਾ ਸਾਬਕਾ ਪ੍ਰਧਾਨ ਮੰਤਰੀ ਰਫ਼ੀਕ ਹਰੀਰੀ ਦੀ ਹੱਤਿਆ ਦੀ ਜਾਂਚ ਅਦਾਲਤੀ ਸੁਣਵਾਈ ਦਾ ਫ਼ੈਸਲਾ ਆਉਣ ਤੋਂ ਐਨ ਪਹਿਲਾਂ ਹੋਇਆ ਹੈ।

ਇਹ ਧ  ਮਾਕਾ ਅਜਿਹੇ ਸਮੇਂ ਵੀ ਹੋਇਆ ਹੈ, ਜਦੋਂ ਲਿਬਨਾਨ ਬੁਰੀ ਤਰ੍ਹਾਂ ਆਰਥਿਕ ਸੰਕਟ ਵਿਚ ਘਿਰਿਆ ਹੋਇਆ ਹੈ। ਤਸਵੀਰਾਂ ਵਿਚ ਤੁਸੀਂ ਦੇਖ ਸਕਦੇ ਹੋ ਕਿ ਧ ਮਾ ਕੇ ਤੋਂ ਬਾਅਦ ਕਿਸ ਤਰ੍ਹਾਂ ਧੂੰ ਏਂ ਦਾ ਗੁਬਾਰ ਉਠਦਾ ਦਿਖਾਈ ਦੇ ਰਿਹੈ। ਆਸਪਾਸ ਦੀਆਂ ਕਈ ਇਮਾਰਤਾਂ ਤ  ਬਾਹ ਹੋ ਗਈਆਂ। ਧ ਮਾ ਕੇ ਮਗਰੋਂ ਲਿਬਨਾਨ ਦੇ ਰਾਸ਼ਟਰਪਤੀ ਨੇ ਬੇਰੂਤ ਵਿਚ ਦੋ ਹਫ਼ਤੇ ਦੀ ਐ ਮ ਰ ਜੈਂ ਸੀ ਲਾਗੂ ਕਰ ਦਿੱਤੀ ਹੈ

ਅਤੇ ਕੈਬਨਿਟ ਦੀ ਮੀਟਿੰਗ ਬੁਲਾਈ ਗਈ ਹੈ। ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋ ਤੋਂ ਇਲਾਵਾ ਬ੍ਰਿਟੇਨ ਅਤੇ ਇਰਾਨ ਦੇ ਨੇਤਾਵਾਂ ਨੇ ਟਵੀਟ ਕਰਕੇ ਲਿਬਨਾਨ ਦੇ ਨਾਲ ਇਕਜੁੱਟਤਾ ਦਿਖਾਉਂਦੇ ਹੋਏ ਮਦਦ ਦੀ ਪੇਸ਼ਕਸ਼ ਕੀਤੀ ਹੈ।

ਅਮਰੀਕੀ ਰਾਸ਼ਟਰਪਤੀ ਨੇ ਬੇਰੂਤ ਧ ਮਾ ਕਿ ਆਂ ਦੇ ਹ ਮ ਲਾ ਹੋਣ ਦਾ ਸ਼ੱਕ ਜਤਾਇਆ ਹੈ। ਲਿਬਨਾਨ ਸਰਕਾਰ ਨੇ ਫਿਲਹਾਲ ਧ ਮਾ ਕੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਾਂਚ ਤੋਂ ਬਾਅਦ ਹੀ ਧ ਮਾ ਕੇ ਦੇ ਅਸਲ ਕਾਰਨਾਂ ਦਾ ਪਤਾ ਚੱਲ ਸਕੇਗਾ ਕਿ ਇਹ ਮਹਿਜ਼  ਦੁ ਰ ਘ ਟ ਨਾ ਸੀ ਜਾਂ ਫਿਰ ਕੋਈ ਹ ਮ ਲਾ? news source: rozanaspokesman