ਇੱਥੇ 184 ਸਵਾਰੀਆਂ ਨਾਲ ਭਰੇ ਉੱਡਦੇ ਜਹਾਜ਼ ਦੇ ਹੋਏ 2 ਟੋਟੇ ਤੇ ਮੌਕੇ ਤੇ ਲਾਸ਼ਾਂ ਦੇ ਲੱਗੇ ਢੇਰ-ਦੇਖੋ ਪੂਰੀ ਖ਼ਬਰ

ਦੁਬਈ ਤੋਂ ਕੋਜ਼ਓਕੋਡ ਫਲਾਈਟ X1344, ਇੱਕ ਬੋਇੰਗ 737, ਹਵਾਈ ਜਹਾਜ਼ ਰਨਵੇ ਤੇ ਉੱਤਰਦੇ ਹੋਏ ਫਿਸਲ ਗਿਆ ਜਿਸ ਕਰਕੇ ਉਹ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਭਾਰੀ ਬਾਰਿਸ਼ ਕਰਕੇ ਪਲੇਨ ਦੀ ਬਰੇਕਾਂ ਨਹੀਂ ਲੱਗਿਆਂ ਤੇ 35 ਫੀਟ ਦੀ ਗਹਿਰਾਈ ਵਿੱਚ ਡਿੱ ਗ ਗਿਆ।

ਜਹਾਜ਼ ਵਿੱਚ 191 ਜਣੇ ਸਨ ਜਿਨ੍ਹਾਂ ਵਿੱਚ 174 ਸਵਾਰੀਆਂ, ਜਿਸ ਵਿੱਚ 10 ਬੱਚੇ ਵੀ ਸਨ, ਦੇ ਨਾਲ 7 ਕਰਿਉ ਸਟਾਫ ਵੀ ਸਨ। 14 ਮੌ ਤਾਂ ਦੀ ਪੁਸ਼ਟੀ ਹੋਈ ਹੈ ਜਦਕਿ 123 ਜ਼ ਖ ਮੀ ਹੋਏ ਹਨ ਜਿਨ੍ਹਾਂ ਵਿਚੋਂ 15 ਗੰ ਭੀ ਰ ਤੌਰ ਤੇ ਜ਼ਖਮੀ ਹਨ।

ਮੌਕੇ ਤੋਂ 35 ਜ਼ ਖ ਮੀ ਆਂ ਨੂੰ ਹ ਸ ਪ ਤਾ ਲ ਵਿੱਚ ਦਾਖਲ ਕਰਵਾਇਆ ਗਿਆ ਤੇ ਤਿੰਨ ਮੌ ਤ ਸਦੀ ਪੁਸ਼ਟੀ ਹੋ ਗਈ ਹੈ। ਮੌਕੇ ਤੇ 24 ਐਮਬਿਊਲੈਂਸ ਨੂੰ ਲਾਇਆ ਗਿਆ। ਜਹਾਜ਼ ਦੇ ਕੈਪਟਨ ਦੀ ਮੌ ਤ ਹੋ ਚੁੱਕੀ ਹੈ ਜਦਕਿ ਕੋ-ਪਾਇਲਟ ਗੰ ਭੀ ਰ ਤੌਰ ਤੇ ਜ਼ ਖ ਮੀ ਹੈ।

ਹਾ ਦ ਸੇ ਦਾ ਸਮਾਂ 7:41 pm ਸੀ। ਸਕਿਡ ਹੋਣ ਕਰਕੇ ਉਹ ਰਨਵੇ ਤੋਂ ਪ੍ਰ੍ਰਾਂ ਹੋ ਗਿਆ। ਪਾਇਲਟ ਤੇ ਦੋ ਸਵਾਰੀਆਂ ਦੇ ਮਾ ਰੇ ਜਾਣ ਦਾ ਖਦਸ਼ਾ ਹੈ ਪਰ ਅਜੇ ਪੁਖਤਾ ਜਾਣਕਾਰੀ ਦਾ ਇੰਤਜ਼ਾਰ ਹੈ। ਜ਼ ਖ ਮੀ ਆਂ ਨੂੰ ਨੇੜੇ ਦੇ ਹਸਪਤਾਲਾਂ ਚ ਲੈ ਕੇ ਜਾਇਆ ਜਾ ਰਿਹਾ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਦਿੱਤੀ ਜਾਵੇਗੀ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |news source: news18punjab

Leave a Reply

Your email address will not be published. Required fields are marked *