ਇੱਥੋਂ ਸਿਰਫ 1500 ਰੁਪਏ ਵਿੱਚ ਮਿਲਦਾ ਹੈ ਸਾਈਕਲ, ਘਰ ਬੈਠੇ ਕਰ ਸਕਦੇ ਹੋ ਆਰਡਰ,ਦੇਖੋ ਪੂਰਾ ਤਰੀਕਾ ਤੇ ਸ਼ੇਅਰ ਕਰੋ

ਦੋਸਤੋ ਜਿਵੇਂ ਕਿ ਤੁਸੀ ਜਾਣਦੇ ਹੋ ਕਿ ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ। ਇਸੇ ਕਾਰਨ ਸਾਇਕਲ ਦੀ ਕੀਮਤ ਵੀ ਬਹੁਤ ਜ਼ਿਆਦਾ ਵਧ ਚੁੱਕੀ ਹੈ ਅਤੇ ਅੱਜ ਦੇ ਸਮੇਂ ਵਿੱਚ ਹਰ ਵਿਅਕਤੀ ਸਾਇਕਲ ਨਹੀਂ ਖਰੀਦ ਸਕਦਾ। ਇਸ ਲਈ ਅੱਜ ਅਸੀ ਤੁਹਾਨੂੰ ਇੱਕ ਅਜਿਹੀ ਜਗ੍ਹਾ ਬਾਰੇ ਦੱਸਣ ਜਾ ਰਹੇ ਹਾਂ ਜਿੱਥੋਂ ਤੁਸੀ ਸਿਰਫ 1500 ਰੁਪਏ ਵਿੱਚ ਘਰ ਬੈਠੇ ਸਾਇਕਲ ਮੰਗਵਾ ਸਕਦੇ ਹੋ।

ਜੀ ਹਾਂ, ਸਿਰਫ 1500 ਰੁਪਏ ਵਿੱਚ ਤੁਸੀ ਆਪਣੇ ਬੱਚੇ ਲਈ ਇੱਕ ਨਵੀਂ ਸਾਇਕਲ ਖਰੀਦ ਸਕਦੇ ਹੋ। ਅੱਜ ਕੱਲ ਤੁਸੀਂ ਦੇਖਿਆ ਹੋਵੇਗਾ ਕਿ ਫੈਟ ਟਾਇਰਾਂ ਵਾਲੀ ਸਾਇਕਲ ਦਾ ਕਾਫ਼ੀ ਟਰੈਂਡ ਹੈ। ਇੱਥੋਂ ਤੁਸੀ ਫੈਟ ਟਾਇਰਸ ਸਾਇਕਲ ਵੀ ਬਹੁਤ ਹੀ ਘੱਟ ਕੀਮਤ ਵਿੱਚ ਖਰੀਦ ਸਕਦੇ ਹੋ।

ਖਾਸ ਗੱਲ ਇਹ ਹੈ ਕਿ ਕਾਫ਼ੀ ਘੱਟ ਕੀਮਤ ਵਿੱਚ ਵੀ ਇਸ ਸਾਇਕਲ ਵਿੱਚ ਤੁਹਾਨੂੰ ਦੋ ਸੀਟਾਂ ਅਤੇ ਦੋ ਹੈਂਡਲ ਮਿਲ ਰਹੇ ਹਨ। ਇਨ੍ਹਾਂ ਸਾਈਕਲਾਂ ਨੂੰ ਮਹਿਤਾ ਇੰਡਸਟਰੀਸ ਦੁਆਰਾ ਬਣਾਇਆ ਜਾਂਦਾ ਹੈ ਅਤੇ ਤੁਹਾਨੂੰ ਇੱਥੋਂ ਕਾਫ਼ੀ ਵੱਖ ਵੱਖ ਤਰ੍ਹਾਂ ਦੇ ਸਾਈਕਲ ਮਿਲ ਜਾਣਗੇ।

ਸਭਤੋਂ ਵੱਡੀ ਗੱਲ ਇਹ ਹੈ ਕਿ ਇਸ ਸਾਇਕਲ ਦੀ ਸ਼ੁਰੁਆਤੀ ਕੀਮਤ ਸਿਰਫ 1500 ਰੁਪਏ ਹੈ ਅਤੇ ਤੁਸੀ ਘਰ ਬੈਠੇ ਹੀ ਇਸ ਸਾਇਕਲ ਨੂੰ ਆਰਡਰ ਕਰ ਸਕਦੇ ਹੋ। ਯਾਨੀ ਕਿ ਇੱਕ ਛੋਟੇ ਬੱਚੇ ਲਈ ਤੁਹਾਨੂੰ ਸਿਰਫ 1500 ਰੁਪਏ ਵਿੱਚ ਸਾਇਕਲ ਮਿਲ ਜਾਵੇਗੀ।

1500 ਤੋਂ ਸ਼ੁਰੂ ਹੋਕੇ ਤੁਸੀ ਲਗਭਗ 35000 ਤੋਂ 40000 ਰੁਪਏ ਤੱਕ ਦੀ ਕੀਮਤ ਵਿੱਚ ਇੱਥੋਂ ਸਾਇਕਲ ਖਰੀਦ ਸਕਦੇ ਹੋ। ਸਾਰੀਆਂ ਸਾਈਕਲਾਂ ਨੂੰ ਦੇਖਣ ਉਨ੍ਹਾਂ ਦੀ ਕੀਮਤ ਜਾਨਣ ਅਤੇ ਇਸ ਦੁਕਾਨ ਦਾ ਐਡਰੈਸ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….