ਹੁਣੇ ਹੁਣੇ ਇਸ ਮਸ਼ਹੂਰ ਪੰਜਾਬੀ ਗਾਇਕ ਨੂੰ ਕੀਤਾ ਗ੍ਰਿਫ਼ਤਾਰ-ਦੇਖੋ ਪੂਰੀ ਖ਼ਬਰ

ਸੰਧੂ ਨਗਰ ਦੀ ਰਹਿਣ ਵਾਲੀ ਇਕ ਗਾਇਕਾ ਨਾਲ ਬੀਤੇ ਦਿਨੀਂ ਜ ਬ ਰ-ਜ਼ਿ ਨਾ ਹ ਦਾ ਮਾਮਲਾ ਸਾਹਮਣੇ ਆਇਆ ਸੀ। ਗਾਇਕਾ ਨੇ ਗਾਇਕ ਰਾਜੂ ਮਾਨ ਤੇ ਉਸ ਦੇ ਫਾਈਨਾਂਸਰ ਦੋਸਤ ਰੌਸ਼ਨ ਪਾਲਾ ‘ਤੇ ਜ ਬ ਰ-ਜ਼ਿ ਨਾ ਹ ਦੇ ਦੋ ਸ਼ ਲਾਏ ਸਨ। ਹਾਲਾਂਕਿ ਪੁਲਸ ਵਲੋਂ ਰਾਜੂ ਮਾਨ ਨੂੰ ਗ੍ਰਿ ਫ਼ ਤਾ ਰ ਕਰ ਲਿਆ ਗਿਆ ਹੈ ਜਦੋਂ ਕਿ ਦੋ ਸ਼ੀ ਰੌਸ਼ਨ ਪਾਲਾ ਫਰਾਰ ਹੈ।


ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੀ ੜ ਤ ਲੜਕੀ (ਗਾਇਕਾ) ਨੇ ਸ਼ਿਕਾਇਤ ਦਿੱਤੀ ਸੀ ਕਿ 7 ਅਗਸਤ ਨੂੰ ਗਾਇਕ ਰਾ ਜੂ ਮਾਨ ਉਸ ਨੂੰ ਰੋਸ਼ਨ ਪਾਲਾ ਦੇ ਦਫ਼ਤਰ ਲੈ ਗਿਆ, ਜੋ ਕਿ ਘੁਮਾਰ ਮੰਡੀ ‘ਚ ਸਥਿਤ ਹੈ। ਉਥੇ ਉਸ ਨਾਲ ਜ ਬ ਰ-ਜ਼ਿ ਨਾ ਹ ਕੀਤਾ ਗਿਆ। ਪੁਲਸ ਨੇ ਪੀ ੜ ਤ ਲੜਕੀ ਦਾ ਮੈਡੀਕਲ ਕਰਵਾ ਕਿ ਦੋਸ਼ੀ ਰਾਜੂ ਮਾਨ ਨੂੰ ਗ੍ਰਿ ਫ਼ ਤਾ ਰ ਕਰ ਲਿਆ ਗਿਆ ਹੈ, ਜਦੋਂਕਿ ਦੂਜਾ ਦੋਸ਼ੀ ਰੌਸ਼ਨ ਪਾਲਾ ਫਰਾਰ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ।

ਲਿਖਤੀ ਸ਼ਿਕਾਇਤ ‘ਚ ਗਾਇਕਾ ਨੇ ਲਿਖੀਆਂ ਇਹ ਗੱਲਾਂ – ਐੱਸ. ਐੱਚ. ਓ. ਜਰਨੈਲ ਸਿੰਘ ਅਨੁਸਾਰ ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਗਾਇਕਾ ਨੇ ਦੱਸਿਆ ਕਿ 5 ਅਗਸਤ ਨੂੰ ਗਾਇਕ ਰਾਜੂ ਮਾਨ ਉਸ ਨੂੰ ਆਪਣੇ ਨਾਲ ਇੱਕ ਵਿਅਕਤੀ ਦੀ ਜਨਮ ਦਿਨ ਪਾਰਟੀ ‘ਤੇ ਲੈ ਕੇ ਗਿਆ ਸੀ, ਜਿਸ ਦੇ 2 ਦਿਨ ਬਾਅਦ ਸਵੇਰੇ ਫਿਰ ਉਸੇ ਵਿਅਕਤੀ ਦੇ ਦਫ਼ਤਰ ‘ਚ ਲੈ ਗਿਆ, ਜਿੱਥੇ ਉਸ ਨਾਲ ਜ਼ ਬ ਰ ਦ ਸ ਤੀ ਸਰੀਰਿਕ ਸਬੰਧ ਬਣਾਏ। ਪਹਿਲਾ ਤਾਂ ਉਸ ਨੇ ਬਦਨਾਮੀ ਦੇ ਡਰ ਕਾਰਨ ਕਿਸੇ ਨੂੰ ਕੁਝ ਨਹੀਂ ਦੱਸਿਆ ਪਰ ਹੁਣ ਆਪਣੀ ਭੈਣ ਦੇ ਨਾਲ ਪੁਲਸ ਕੋਲ ਇਨਸਾਫ਼ ਲੈਣ ਪੁੱਜੀ।

ਉਸੇ ਦਿਨ ਗਾਇਕਾ ਦੇ ਖ਼ਾਤੇ ‘ਚ ਗਾਇਕ ਨੇ ਭੇਜੇ 5 ਲੱਖ ਰੁਪਏ – ਇੰਸ. ਜਰਨੈਲ ਸਿੰਘ ਅਨੁਸਾਰ ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਰਾਜੂ ਮਾਨ ਅਤੇ ਪੀ ੜ ਤਾ ਦੀ ਕਾਫ਼ੀ ਸਮੇਂ ਤੋਂ ਜਾਣ-ਪਛਾਣ ਹੈ। ਉਹ ਪੀੜਤਾ ਨੂੰ ਦਫ਼ਤਰ ‘ਚ ਸਵੇਰੇ 11 ਵਜੇ ਲੈ ਕੇ ਗਿਆ ਸੀ ਅਤੇ ਸ਼ਾਮ 6 ਵਜੇ ਵਾਪਸ ਲੈ ਕੇ ਆਇਆ, ਜਿਸ ‘ਤੇ ਜਬਰ-ਜ਼ਿਨਾਹ ਦੇ ਦੋਸ਼ ਲਾਏ ਜਾ ਰਹੇ ਹਨ।

ਉਸ ਵੱਲੋਂ ਉਸੇ ਦਿਨ ਗਾਇਕਾ ਦੇ ਖ਼ਾਤੇ ‘ਚ 5 ਲੱਖ ਰੁਪਏ ਪਹਿਲਾਂ ਭੇਜਣ ਅਤੇ ਫ਼ਿਰ ਵਾਪਸ ਲਏ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਸਵੇਰੇ ਬੈਂਕ ਖ਼ਾਤਿਆਂ ਦੀ ਡਿਟੇਲ ਵੀ ਕੱਢਵਾਈ ਜਾ ਰਹੀ ਹੈ।news source: jagbani

Leave a Reply

Your email address will not be published. Required fields are marked *