ਹੁਣੇ ਹੁਣੇ ਘਰਾਂ ਚੋਂ ਤੁਰੰਤ ਇਹ ਚੀਜ਼ਾਂ ਹਟਾਉਣ ਦੇ ਹੁਕਮ ਹੋਏ ਜ਼ਾਰੀ,ਨਹੀਂ ਤਾਂ ਹੋਵੇਗਾ ਭਾਰੀ ਜ਼ੁਰਮਾਨਾਂ-ਦੇਖੋ ਪੂਰੀ ਖ਼ਬਰ

ਪੰਜਾਬ ਦੇ ਗ੍ਰਹਿ ਵਿਭਾਗ ਨੇ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ, ਮਿਊਸਪਲ ਕਮੇਟੀ ਮੁਹਾਲੀ ਨੂੰ ਇੱਕ ਪੱਤਰ ਜਾਰੀ ਕਰਕੇ ਹਦਾਇਤ ਕੀਤੀ ਹੈ ਕਿ ਉਹ ਮੁਹਾਲੀ ‘ਚੋਂ ਦਫ਼ਤਰਾਂ, ਘਰਾਂ ਅਤੇ ਅਣਅਧਿਕਾਰਤ ਇਮਾਰਤਾਂ ਤੇ ਲੱਗੀਆਂ ਫਾਈਬਰ ਸ਼ੀਟਾਂ ਨੂੰ ਤੁਰੰਤ ਹਟਾਇਆ ਜਾਵੇ ।

ਪੱਤਰ ਵਿੱਚ WHO ਦਾ ਹਵਾਲਾ ਦਿੱਤਾ ਗਿਆ ਹੈ ਕਿ ਉਨ੍ਹਾਂ ਦੀ ਸਲਾਹ ਮੁਤਾਬਕ ਫਾਈਬਰ ਸੀਟਾਂ ਵਿੱਚ ਕਾਰਬਨ ਜ਼ਿਆਦਾ ਹੁੰਦੀ ਹੈ ਅਤੇ ਇਸ ਲਈ ਮਨੁੱਖੀ ਜਾਨਾਂ ਨੂੰ ਕਰੋਨਾ ਦੀ ਮਹਾਂਮਾਰੀ ਤੋਂ ਵੱਡਾ ਖ਼ਤਰਾ ਹੈ ।

ਪੱਤਰ ਵਿੱਚ ਇਹ ਕਿਹਾ ਗਿਆ ਹੈ ਕਿ ਉਹ ਗਮਾਡਾ ਦੇ 1 ਜੂਨੀਅਰ ਇੰਜੀਨੀਅਰ, 1 ਮਿਊਸਪਲ ਕਮੇਟੀ ਦਾ ਮੁਲਾਜ਼ਮ ਦੇ ਇੱਕ ਪੁਲਸ ਮੁਲਾਜ਼ਮ ਦੀਆਂ ਟੀਮਾਂ ਬਣਾਉਣਗੇ ।

ਜੋ ਕਿ ਟੀਮ ਹਰੇਕ ਘਰ ਅਤੇ ਕੋਠੀ ਵਿੱਚ ਜਾ ਕੇ ਚੈੱਕ ਕਰੇਗੀ ਕਿ ਉਨ੍ਹਾਂ ਦੇ ਘਰਾਂ ਦੀਆਂ ਕੰਧਾਂ ਜਾਂ ਛੱਤ ਤੇ ਕੋਈ ਫਾਈਬਰ ਸ਼ੀਟ ਤਾਂ ਨਹੀਂ ਲੱਗੀ । ਜੇਕਰ ਫਾਈਬਰ ਸ਼ੀਟ ਕਿਸੇ ਦੇ ਘਰ ਜਾਂ ਦੁਕਾਨ ਤੇ ਲੱਗੀ ਹੋਵੇਗੀ ਤਾਂ ਉਕਤ ਟੀਮ ਤੁਰੰਤ ਦਸ ਹਜ਼ਾਰ ਰੁਪਏ ਦਾ ਜੁਰਮਾਨਾ ਕਰੇਗੀ ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਦਿੱਤੀ ਜਾਵੇਗੀ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |news source: dailypostpunjabi

Leave a Reply

Your email address will not be published. Required fields are marked *