ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਤੇ ਅਨਮੋਲ ਗਗਨ ਮਾਨ ਹੋਏ ਆਹਮੋ-ਸਾਹਮਣੇ ਤੇ ਹੁਣ…. ਦੇਖੋ ਪੂਰੀ ਖ਼ਬਰ

ਅਜ ਕਲ੍ਹ ਪੰਜਾਬ ਦੇ ਗਾਉਣ ਵਾਲੇ ਵਿਚਕਾਰ Social Media ਤੇ ਲੜਾਈ ਚਰਚਾ ਰਹੀ ਹੈ, ਉਸ ਵਿੱਚ ਮਾਨਸਾ ਜ਼ਿਲ੍ਹੇ ਦਾ ਨਾਮ ਗਾਉਣ ਦੇ ਖੇਤਰ ਵਿੱਚ ਚਮਕਾਉਣ ਵਾਲੇ ਗਾਇਕ ਸਿੱਧੂ ਮੂਸੇਵਾਲਾ ਜਿਸ ਦਾ ਪਿੰਡ ਮੂਸਾ ਹੈ ਅਤੇ ਦੂਸਰੇ ਪਾਸੇ ਪਿੰਡ ਖਿੱਲਣ ਦੀ ਕੁੜੀ ਆਹਮੋ ਸਾਹਮਣੇ ਹਨ ਅਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਈ ਅਨਮੋਲ ਨੇ ਇਹ ਗਾਣਾ ਇਕ ਤਰ੍ਹਾਂ ਦਾ ਸਿੱਧੂ ਮੂਸੇ ਵਾਲੇ ਨੂੰ ਜਵਾਬ ਦੇ ਤੌਰ ‘ਤੇ ਕੱਢਿਆ ਹੈ ।

ਮਾਨਸਾ ਦੀ ਸ਼ਾਨ ਜ਼ਿਲ੍ਹੇ ਦੇ ਗਾਉਣ ਵਾਲੇ ਕਲਾਕਾਰਾਂ ਨੂੰ ਬੁੱਧੀਜੀਵੀ ਲੋਕਾਂ ਨੇ ਬੇਨਤੀ ਕੀ ਕਿਹੈ ਕਿ ਮਾਨਸਾ ਦੇ ਲੋਕਾਂ ਨੂੰ ਚੰਗਾ ਨਹੀਂ ਲੱਗਦਾ ਤੁਸੀਂ ਆਪਸ ਵਿੱਚ social media ਅਤੇ ਗਾਣੇ ਰਾਹੀਂ ਲੜੋ। ਕਿਉਕੇ ਨੌਜਵਾਨਾਂ ਸੋਨੂੰ ਆਪਣਾ ਮਾਰਗਦਰਸ਼ਕ ਸਮਝਦੇ ਹਨ ਨੋਜਵਾਨਾ ਨੂੰ ਗਲਤ ਸੇਧ ਦੇ ਰਹੇ ਹੋ ਸਾਡੇ ਜਿਲੇ ਦੀ ਸ਼ਾਨ ਹੋ ਜੇ ਕੋਈ ਗਲਬਾਤ ਹੈ ਬੈਠ ਕੇ ਆਪਸ ਵਿੱਚ ਦੂਰ ਕਰ ਲਉ।

ਆਪਣੀ ਇਸ ਲੜਾਈ ਵਿੱਚ ਮੂਸਾ ਪਿੰਡ ਬਨਾਮ ਖਿੱਲਣ ਨਾ ਬਣਾਉ। ਸਾਡੇ ਮਾਨਸਾ ਦੋਹਾਂ ਪਿੰਡਾ ਦੇ ਲੌਕ ਸਿਧੇ ਸਾਦੇ ਹਨ । ਉਹਨਾ ਦੀ ਭਲਾਈ ਲਈ ਆਪਣੀ ਆਰਥਿਕ ਖੁਸ਼ਹਾਲੀ ਨੂੰ ਵਰਤੋਂ। ਜੇ ਕਰਨਾ ਹੈ ਤਾ ਦੋਹਾਂ ਕਲਾਕਾਰ ਆਪਣੇ ਪਿੰਡ ਚੈਰੀਟੇਬਲ ਹਸਪਤਾਲ ਖੋਲਣ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਦਿੱਤੀ ਜਾਵੇਗੀ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |

ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ | news source: news18punjab

Leave a Reply

Your email address will not be published. Required fields are marked *