ਹੁਣੇ ਹੁਣੇ ਪੰਜਾਬ ਦੇ ਇਸ ਮਸ਼ਹੂਰ ਬਾਡੀ ਬਿਲਡਰ ਦੀ ਇਸ ਤਰਾਂ ਅਚਾਨਕ ਹੋਈ ਮੌਤ ਤੇ ਛਾਇਆ ਸੋਗ,ਦੇਖੋ ਪੂਰੀ ਖ਼ਬਰ

ਐਂਟਰਟੇਮੈਂਟ ਇੰਡਸਟਰੀ ਆਏ ਦਿਨ ਬੁਰੀ ਖਬਰਾਂ ਸਾਹਮਣੇ ਆ ਰਹੀਆਂ ਹਨ।ਇਸ ਸਮੇਂ ਫਿਟਨੈੱਸ ਇੰਡਸਟਰੀ ਤੋਂ ਖਬਰ ਆ ਰਹੀ ਹੈ ਕਿ ਸਤਨਾਮ ਖੱਟਰਾ ਦਾ ਦੇਹਾਂਤ ਹੋ ਗਿਆ ਜੀ ਹਾਂ ਕਿਹਾ ਜਾ ਰਿਹਾ ਹੈ ਸਤਨਾਮ ਖੱਟਰਾ ਦੀ ਹਾਰਟ ਅਟੈਕ ਕਾਰਨ ਮੌਤ ਹੋ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਸਤਨਾਮ ਖੱਟੜਾ ਨੌਜਵਾਨ ਪੀੜੀ ਨੂੰ ਉਤਸ਼ਾਹਿਤ ਕਰਨ ਵਾਲੇ ਸ਼ਖਸ ਹਨ ਅਤੇ ਫਿਟਨੈੱਸ ਇੰਡਸਟਰੀ ਵਿੱਚ ਉਨ੍ਹਾਂ ਦਾ ਮੰਨਿਆ ਪ੍ਰਮੰਨਿਆ ਨਾਂਅ ਸੀ।

ਇਹ ਹੀ ਨਹੀਂ ਇਹ ਵੀ ਕਿਹਾ ਜਾਂਦਾ ਹੈ ਕਿ ਸਤਨਾਮ ਖੱਟਰ ਟਿੱਕ ਟੌਕ ਤੇ ਵੀ ਕਾਫੀ ਫੇਮਸ ਸਨ ਅਤੇ ਉਨ੍ਹਾਂ ਦੀਆਂ ਬਣਾਈਆਂ ਕਈ ਵੀਡੀਓ ਲੋਕਾਂ ਨੂੰ ਬੇਹੱਦ ਪਸੰਦ ਆਉਂਦੀਆਂ ਸਨ।ਤੁਹਾਨੂੰ ਦੱਸ ਦੇਈਏ ਕਿ ਸਤਨਾਮ ਖੱਟਰ ਦੇ ਇੰਝ ਇੱਕ ਦਮ ਚਲੇ ਜਾਣ ਤੋਂ ਬਾਅਦ ਫਿਟਨੈੱਸ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ ਅਤੇ ਉਨ੍ਹਾਂ ਦੇ ਫੈਨਜ਼ ਇਹ ਜਾਣ ਕੇ ਬਹੁਤ ਵੱਡਾ ਧੱਕਾ ਲੱਗਿਆ ਹੈ।

ਉਹ ਸੋਸ਼ਲ ਮੀਡੀਆ ਦੇ ਜਰੀਏ ਆਪਣੇ ਆਇਡਲ ਰਹਿ ਚੁੱਕੇ ਸ਼ਖਸ ਨੂੰ ਸ਼ਰਧਾਂਜਲੀ ਦੇ ਰਹੇ ਹਨ ਅਤੇ ਉਨ੍ਹਾਂ ਦੇ ਲਈ ਦੁੱਖ ਭਰੀਆਂ ਪੋਸਟ ਸ਼ੇਅਰ ਰਹੇ ਹਨ।ਤੁਾਹਨੂੰ ਦੱਸ ਦੇਈਏ ਕਿ ਸਤਨਾਮ ਖੱਟੜਾ ਦੇ ਦੇਹਾਂਤ ਦੀ ਖਬਰ ਉਨ੍ਹਾਂ ਦੇ ਕੋਚ ਰੋਹਿਸ ਖਹਿਰਾ ਨੇ ਸੋਸ਼ਲ ਮੀਡੀਆ ਦੇ ਜਰੀਏ ਉਨ੍ਹਾਂ ਦੇ ਫੈਨਜ਼ ਨੂੰ ਦਿੱਤੀ।

ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿੱਚ ਉਨ੍ਹਾਂ ਦੀ ਤਰ੍ਹਾਂ ਬਾਡੀ ਬਣਾਉਣ ਲਈ ਕਈ ਉਨ੍ਹਾਂ ਦੇ ਫੈਨਜ਼ ਚਾਹਵਾਨ ਸਨ ਅਤੇ ਉਹ ਕਈ ਲੋਕਾਂ ਦੇ ਆਈਡਲ ਸਨ। ਤੁਹਾਨੂੰ ਦੱਸ ਦੇਈਏ ਕਿ ਇਹ ਸਾਲ 2020 ਜਦੋਂ ਤੋਂ ਸ਼ੁਰੂ ਹੋਇਆ ਹੈ ਕਿ ਇੰਡਸਟਰੀ ਨੂੰ ਲੱਗਦਾ ਹੈ ਕਿਸੇ ਦੀ ਬਹੁਤ ਬੁਰੀ ਨਜ਼ਰ ਲੱਗ ਗਈ ਹੈ ਜਦੋਂ ਤੋਂ ਇਹ ਸਾਲ ਸ਼ੁਰੂ ਹੋਇਆ ਹੈ ਕਈ ਨਾਮੀ ਸਿਤਾਰੇ ਸਾਨੂੰ ਹਮੇਸ਼ਾ ਲਈ ਵਿਛੋੜਾ ਦੇ ਗਏ ਹਨ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਦਿੱਤੀ ਜਾਵੇਗੀ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |

Leave a Reply

Your email address will not be published. Required fields are marked *