ਹੁਣੇ ਹੁਣੇ ਮਸ਼ਹੂਰ ਗਾਇਕ ਅੰਮ੍ਰਿਤ ਮਾਨ ਬਾਰੇ ਆਈ ਵੱਡੀ ਮਾੜੀ ਖਬਰ,ਹਰ ਪਾਸੇ ਹੋਈ ਚਰਚਾ

ਜਦੋ ਤੋਂ ਕਿਸਾਨੀ ਅੰਦੋਲਨ ਦੀ ਸ਼ੁਰੂਆਤ ਹੋਈ , ਓਦੋ ਤੋਂ ਹੀ ਪੰਜਾਬ ਵਿਚ ਰਿਲਾਇੰਸ ਕੰਪਨੀ ਦਾ ਤੇ ਜੀਓ ਕੁਨੈਕਸ਼ਨ ਦਾ ਵੱਡੇ ਪੱਧਰ ਤੇ ਬਾਈਕਾਟ ਕੀਤਾ ਜਾ ਰਿਹਾ ਹੈ | ਆਮ ਲੋਕਾਂ ਤੋਂ ਲੈ ਕੇ ਕਈ ਸਿਤਾਰਿਆਂ ਤੱਕ ਵੀ ਇਸਦਾ ਬਾਈਕਾਟ ਹੋ ਰਿਹਾ ਹੈ | ਐਸੇ ਦੇ ਵਿਚ ਹੁਣ ਪੰਜਾਬੀ ਗਾਇਕ ਤੇ ਅਦਾਕਾਰ ਅੰਮ੍ਰਿਤ ਮਾਨ , ਜੀਓ ਸਾਵਨ ਮਿਊਜ਼ਿਕ ਐੱਪ ਤੇ ਆਪਣੇ ਗਾਣੇ ਨੂੰ ਤੇ ਜੀਓ ਸਾਵਨ ਨੂੰ ਪ੍ਰੋਮੋਟ ਕਰਦੇ ਹੋਏ ਨਜ਼ਰ ਆਏ | ਇਸ ਪ੍ਰੋਮੋਸ਼ਨ ਦੇ ਚੱਕਰ ਵਿਚ ਹੁਣ ਅੰਮ੍ਰਿਤ ਮਾਨ ਨੂੰ ਕਾਫੀ ਟ੍ਰੋਲ ਹੋਣਾ ਪੈ ਰਿਹਾ ਹੈ |

ਇਸ ਪ੍ਰੋਮੋਸ਼ਨ ਦੇ ਵੀਡੀਓ ਵਿਚ ਅੰਮ੍ਰਿਤ ਮਾਨ ਇਹ ਕਹਿੰਦੇ ਸੁਣਾਈ ਦਿੱਤੇ ਕੀ ਹੁਣ ਤੁਸੀਂ ਮੇਰੇ ਨਵੇਂ ਮਿਊਜ਼ਿਕ ਨੂੰ ਸੁਣੋ ਜੀਓ ਸਾਵਨ ਤੇ | ਜਿਸ ਬਾਅਦ ਲੋਕਾਂ ਨੇ
ਅੰਮ੍ਰਿਤ ਮਾਨ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਕੀ ਤੁਸੀਂ ਲੋਕ ਦਿੱਲੀ ਧਰਨੇ ‘ਤੇ ਜਾ ਆਏ ਪਰ , ਤੁਸੀਂ ਸਾਰੇ ਅੰਦਰੋਂ ਅੰਦਰਿ ਓਹਨਾ ਕੰਪਨੀਆਂ ਦੇ ਨਾਲ ਹੋ ਜੋ ਕਿਸਾਨਾਂ ਦੇ ਵਿਰੁੱਧ ਹਨ |

ਹਦੋਂ ਵੱਧ ਟ੍ਰੋਲ ਹੋਣ ਤੋਂ ਬਾਅਦ ਹੁਣ ਅੰਮ੍ਰਿਤ ਮਾਨ ਨੇ ਆਪਣਾ ਰੀਐਕਸ਼ਨ ਦਿੱਤਾ ਹੈ,ਅੰਮ੍ਰਿਤ ਮਾਨ ਨੇ ਆਪਣੇ ਸੋਸ਼ਲ ਮੀਡਿਆ ਤੇ ਇਕ ਪੋਸਟ ਸ਼ੇਅਰ ਕਰ ਆਪਣੀ ਸਫਾਈ ਦਿਤੀ,ਅੰਮ੍ਰਿਤ ਮਾਨ ਨੇ ਮਿਊਜ਼ਿਕ ਕੰਪਨੀ ਸਪੀਡ ਰਿਕਾਰਡਸ ਨੂੰ ਟੈਗ ਕਰਦੇ ਹੋਏ ਲਿਖਿਆ ਕੀ ਤੁਸੀਂ ਮੇਰਾ ਸਾਰਾ ਕੋਨਟੈਂਟ ਜੀਓ ਸਾਵਨ ਤੋਂ ਹਟਾ ਦੋ , ਤੇ ਜਿਹੜੇ ਹੈਂਡਲਰਜ਼ ਮੇਰਾ ਇੰਸਟਾਗ੍ਰਾਮ ਚਲਾ ਰਹੇ ਨੇ ,

ਉਨ੍ਹਾਂ ਨੂੰ ਵੀ ਵਾਰਨਿੰਗ ਹੈ ਕੀ ਮੇਰੇ ਅਕਾਊਂਟ ਤੋਂ ਕੋਈ ਵੀ ਪੋਸਟ ਜੀਓ ਦੇ ਰਿਲੇਟਡ ਨਾ ਹੋਵੇ , ਜਿਹੜੀ ਮੇਰੀ ਪ੍ਰੋਮੋਸ਼ਨ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਪੁਰਾਣੀ ਵੀਡੀਓ ਹੈ | ਜਿਸ ਵੀ ਹੈਂਡਲਰ ਨੇ ਇਹ ਵੀਡੀਓ ਸ਼ੇਅਰ ਕੀਤੀ ਹੈ ਮੈਂ ਉਸਦੇ ਖਿਲਾਫ ਲੀਗਲ ਐਕਸ਼ਨ ਲਵਾਂਗਾ | We Support Famers tehamesha krage

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published.