ਜੀਓ ਦਾ ਸਿਮ ਵਰਤਣ ਵਾਲਿਆਂ ਲਈ ਆਈ ਬਹੁਤ ਵੱਡੀ ਖੁਸ਼ਖਬਰੀ: ਜਲਦ ਉਠਾਓ ਫਾਇਦਾ,ਦੇਖੋ ਪੂਰੀ ਖ਼ਬਰ

ਦੇਸ਼ ਦੀ ਦਿੱਗਜ਼ ਟੈਲੀਕਾਮ ਕੰਪਨੀ Reliance jio ਨੇ ਆਪਣੇ ਯੂਜ਼ਰਜ਼ ਦੀ ਸਹੂਲਤ ਲਈ ਆਏ ਦਿਨ ਨਵੇਂ ਪਲਾਨ ਬਾਜ਼ਾਰ ‘ਚ ਉਤਾਰਦੀ ਹੈ। ਕੰਪਨੀ ਕੋਲ ਇਸ ਤਰ੍ਹਾਂ ਕੇ ਕਈ ਪਲਾਨ ਮੌਜੂਦ ਹਨ ਜਿਨ੍ਹਾਂ ‘ਚੋਂ ਯੂਜ਼ਰਜ਼ ਨੂੰ ਘੱਟ ਕੀਮਤ ‘ਚ ਜ਼ਿਆਦਾ ਡਾਟਾ ਦੀ ਸਹੂਲਤ ਮਿਲ ਜਾਵੇਗੀ ਪਰ ਅੱਜ ਅਸੀਂ ਤੁਹਾਨੂੰ ਕੰਪਨੀ ਦੇ ਇਕ ਖਾਸ ਪ੍ਰੀਪੇਡ ਪਲਾਨ ਦੇ ਬਾਰੇ ਦੱਸਾਂਗੇ। ਜਿਸ ‘ਚ ਤੁਹਾਨੂੰ 3GB ਡੇਲੀ ਡਾਟਾ ਨਾਲ 6GB ਵਾਧੂ ਡਾਟਾ ਵੀ ਪ੍ਰਾਪਤ ਹੋਵੇਗਾ।


Reliance Jio ਦੇ ਪ੍ਰੀਪੇਡ ਪਲਾਨ – ਅੱਜ ਅਸੀਂ ਜਿਸ ਪ੍ਰੀਪੇਡ ਪਲਾਨ ਦੀ ਗੱਲ ਕਰ ਰਹੇ ਹਾਂ ਉਸ ਦੀ ਕੀਮਤ 401 ਰੁਪਏ ਹੈ ਤੇ ਕੰਪਨੀ ਦੇ ਲੋਕਪ੍ਰਿਆ ਪ੍ਰੀਪੇਡ ਪਲਾਨ ‘ਚੋਂ ਇਕ ਹੈ। ਇਸ ਪਲਾਨ ‘ਚ ਯੂਜ਼ਰਜ਼ ਨੂੰ ਘੱਟ ਕੀਮਤ ‘ਚ ਜ਼ਿਆਦਾ ਡਾਟਾ ਦਾ ਲਾਭ ਮਿਲੇਗਾ। ਪਲਾਨ ਦੀ ਵੈਲੀਡਿਟੀ 28 ਦਿਨਾਂ ਦੀ ਹੈ ਤੇ ਕੰਪਨੀ ਨੇ ਇਸ ਨੂੰ ਇਕ ਕ੍ਰਿਕਟ ਪਲਾਨ ਦੇ ਤੌਰ ‘ਤੇ ਬਾਜ਼ਾਰ ‘ਚ ਪੇਸ਼ ਕੀਤਾ ਸੀ।


ਮਿਲ ਰਿਹਾ ਹੈ ਵਾਧੂ ਡਾਟਾ – ਕੰਪਨੀ ਦੇ 401 ਰੁਪਏ ਵਾਲੇ ਇਸ ਪ੍ਰੀਪੇਡ ਪਲਾਨ ‘ਚ ਯੂਜ਼ਰਜ਼ ਨੂੰ 64Kbps ਸਪੀਡ ਨਾਲ 3GB ਡੇਲੀ ਡਾਟਾ ਦਿੱਤਾ ਜਾ ਰਿਹਾ ਹੈ ਪਰ ਇਸ ਦੀ ਖਾਸੀਅਤ ਹੈ ਕਿ ਇਸ ‘ਚ ਡੈਲੀ ਡਾਟਾ ਨਾਲ ਹੀ ਤੁਹਾਨੂੰ 6GB ਵਾਧੂ ਡਾਟਾ ਦੀ ਵੀ ਸਹੂਲਤ ਮਿਲੇਗੀ। ਪਲਾਨ ਦੇ ਤਹਿਤ ਕੁੱਲ 90GB ਡਾਟਾ ਦਾ ਲਾਭ ਚੁੱਕ ਸਕਦੇ ਹੋ।


ਹੋਰ ਬੈਨੇਫਿਟਸ ਦਾ ਲਾਭ ਉਠਾਓ – Reliance Jio ਦੇ ਇਸ ਪਲਾਨ ‘ਚ ਯੂਜ਼ਰਜ਼ ਨੂੰ ਸਿਰਫ਼ ਸਹੂਲਤ ਹੀ ਨਹੀਂ ਮਿਲ ਰਹੀ। ਬਲਕਿ ਇਸ ਪਲਾਨ ‘ਚ ਜਿਓ ਟੂ ਜਿਓ ਆਨਲਿਮਟਿਡ ਦਾ ਵੀ ਲਾਭ ਉਠਾਇਆ ਜਾ ਸਕਦਾ ਹੈ ਜਦਕਿ ਜਿਓ ਤੋਂ ਨਾਨ ਜਿਓ ਨੰਬਰ ‘ਤੇ ਕਾਲ ਕਰਨ ਲਈ 1000 ਮਿੰਟ ਮਿਲਣਗੇ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |