ਹੁਣੇ ਹੁਣੇ ਪੰਜਾਬ ਚ ਮੀਂਹ ਪੈਣ ਬਾਰੇ ਜਾਰੀ ਹੋਇਆ ਇਹ ਵੱਡਾ ਅਲਰਟ-ਹੋਜੋ ਸਾਵਧਾਨ

ਪੰਜਾਬ ਚ ਇਕ ਵਾਰ ਫਿਰ ਮੌਸਮ ਨੂੰ ਲੈਕੇ ਇਕ ਹੋਰ ਅ-ਲ-ਰ-ਟ ਜਾਰੀ ਹੋ ਗਿਆ ਹੈ , ਜਿਸਤੋਂ ਬਾਅਦ ਲੋਕਾਂ ਨੇ ਫਿਰ ਚਰਚਾ ਸ਼ੁਰੂ ਕਰ ਦਿੱਤੀ ਹੈ ਕਿ ਬਾਰ ਬਾਰ ਪੰਜਾਬ ਚ ਮੌਸਮ ਨੂੰ ਲੈਕੇ ਆਏ ਦਿਨ ਅਲਰਟ ਜਾਰੀ ਕਿਉਂ ਹੋ ਰਹੇ ਨੇ | ਦਸਣਾ ਬਣਦਾ ਹੈ ਕਿ ਪੰਜਾਬ ਚ ਮੀਂਹ ਪੈਣ ਦੇ ਚਲਦੇ ਵੱਡਾ ਅਲਰਟ ਜਾਰੀ ਹੋ ਗਿਆ ਹੈ |

ਏਜੰਸੀਆਂ ਦੇ ਹਵਾਲੇ ਤੋਂ ਇਸ ਸਮੇਂ ਦੀ ਇਹ ਖਬਰ ਸਾਹਮਣੇ ਆ ਰਹੀ ਹੈ | ਜੇਕਰ ਅਸੀ ਦੇਸ਼ ਦੀ ਰਾਜਧਾਨੀ ਦੀ ਗੱਲ ਕਰ ਲਈਏ ਤੇ ਇਥੇ ਮੌਸਮ ਚ ਕਾਫੀ ਬਦਲਾਅ ਦੇਖਿਆ ਗਿਆ ਹੈ |ਦੇਸ਼ ਦੇ ਬਹੁਤ ਸਾਰੇ ਸੂਬਿਆਂ ਚ ਮੀਂਹ ਦੱਸਿਆ ਗਿਆ ਹੈ ਅਤੇ ਉਹਨਾਂ ਵਿਚੋਂ ਇਕ ਪੰਜਾਬ ਸੂਬਾ ਹੈ ਜੋ ਪੰਜ ਦਰਿਆਵਾਂ ਕਰਕੇ ਜਾਣੀਆਂ ਜਾਂਦਾ ਹੈ |

ਜਿਕਰਯੋਗ ਹੈ ਕਿ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਅਲਰਟ ਜਿਹੜਾ ਜਾਰੀ ਕੀਤਾ ਗਿਆ ਹੈ ਉਸ ਚ ਦਿੱਲੀ, ਹਰਿਆਣਾ ਸਮੇਤ ਪੰਜਾਬ ਵੀ ਸ਼ਾਮਿਲ ਹੈ | ਮੋਸਮ ਆਪਣਾ ਰੁੱਖ ਬਦਲੇਗਾ ਇਸ ਦਾ ਜਿਕਰ ਕੀਤਾ ਗਿਆ ਹੈ | ਦਸਣਾ ਬਣਦਾ ਹੈ ਕਿ ਭਾਰਤੀ ਮੌਸਮ ਵਿਭਾਗ ਨੇ ਜਾਰੀ ਕੀਤੇ ਅੰਕੜਿਆਂ ਦੇ ਅਨੁਸਾਰ ਦੱਸਿਆ ਹੈ ਕਿ ਐਤਵਾਰ ਤੋਂ ਮੰਗਲਵਾਰ ਤਕ ਇਹਨਾਂ ਰਾਜਾਂ ਚ ਤੇਜ ਮੀਂਹ ਪੈ ਸਕਦਾ ਹੈ |

ਉਥੇ ਹੀ ਜੇਕਰ ਗੱਲ ਕਰ ਲਈ ਜਾਵੇ, ਜੰਮੂ ਕਸ਼ਮੀਰ ਅਤੇ ਲੱਦਾਖ ਦੀ ਤਾਂ ਇਥੇ ਵੀ ਮੀਂਹ ਪੈਣ ਦੇ ਨਾਲ ਨਾਲ ਬਰਫਬਾਰੀ ਦੀ ਸੰਭਾਵਨਾ ਜਤਾਈ ਗਈ ਹੈ | ਉੱਤਰ ਭਾਰਤ ਚ ਜਿਥੇ ਮੀਂਹ ਪੈਣ ਦੀ ਸੰਭਾਵਨਾ 21 ਤੋਂ 23 ਮਾਰਚ ਤਕ ਜਤਾਈ ਗਈ ਹੈ ਉੱਥੇ ਹੀ ਇਸਦੇ ਨਾਲ ਹੀ ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਚ ਵੀ ਮੌਸਮ ਆਪਣਾ ਮਿਜ਼ਾਜ ਬਦਲ ਸਕਦਾ ਹੈ | ਜਿਕਰਯੋਗ ਹੈ ਕਿ ਪੰਜਾਬ ਸਮੇਤ ਬਾਕੀ ਸੂਬਿਆਂ ਚ ਮੀਂਹ ਦਾ ਅਲਰਟ ਜਾਰੀ ਕਰਦੇ ਹੋਏ ਮੌਸਮ ਵਿਭਾਗ ਦਾ ਕਹਿਣਾ ਸੀ ਕਿ ਇਥੇ ਗ-ੜੇ-ਮਾ-ਰੀ ਹੋਣ ਦੀ ਸੰਭਾਵਨਾ ਵੀ ਹੈ |

ਬੇਹੱਦ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਈਏ ਕਿ ਇਹ ਸਾਰਾ ਕੁੱਝ ਵੈਸਟਰਨ ਡਿਸਟਰਬੈਂਸ ਦੇ ਕਰਕੇ ਹੋ ਰਿਹਾ ਹੈ | ਇਸ ਵੈਸਟਰਨ ਡਿਸਟਰਬੈਂਸ ਦੇ ਚਲਦੇ ਪੱਛਮੀ ਹਿਮਾਲੀਆ ਖੇਤਰ ਅਤੇ ਨਾਲ ਹੀ ਉਤਰੀ ਪੱਛਮੀ ਭਾਰਤ ਦੇ ਨੇੜਲੇ ਇਲਾਕੇ ਵੀ ਪ੍ਰਭਾਵਿਤ ਹੋ ਸਕਦੇ ਨੇ | ਸੋ ਮੌਸਮ ਨੂੰ ਲੈਕੇ ਇਹ ਇਸ ਸਮੇਂ ਦਾ ਵੱਡਾ ਐਲਾਨ ਹੈ ਜਿਸਦੇ ਆਉਣ ਤੋਂ ਬਾਅਦ ਕੁੱਝ ਲੋਕ ਮੌਸਮ ਦਾ ਆਨੰਦ ਲੈਣ ਬਾਰੇ ਸੋਚ ਰਹੇ ਨੇ ਅਤੇ ਕੁੱਝ ਪ-ਰੇ-ਸ਼ਾ-ਨ ਵੀ ਹੋ ਰਹੇ ਨੇ |

Leave a Reply

Your email address will not be published. Required fields are marked *