SBI ਬੈਂਕ ਦੇ ਗਾਹਕਾਂ ਲਈ ਆਈ ਬਹੁਤ ਵੱਡੀ ਖੁਸ਼ਖਬਰੀ-ਜਲਦ ਤੋਂ ਜਲਦ ਉਠਾਓ ਫਾਇਦਾ,ਦੇਖੋ ਪੂਰੀ ਖ਼ਬਰ

ਸਟੇਟ ਬੈਂਕ ਆਫ਼ ਇੰਡੀਆ ਦੇ ਖਾਤਾਧਾਰਕਾਂ ਲਈ ਵਧੀਆ ਖ਼ਬਰ ਹੈ। ਇਸ ਤਿਉਹਾਰੀ ਮੌਸਮ ‘ਚ ਤੁਹਾਨੂੰ ਆਪਣੀ ਖ਼ਰੀਦਦਾਰੀ ਲਈ ਬੈਂਕ ਬੈਲੇਂਸ ਦੇਖਣ ਦੀ ਜ਼ਰੂਰਤ ਨਹੀਂ ਹੈ। ਐੱਸਬੀਆਈ ਆਪਣੇ ਖਾਤਾਧਾਰਕਾਂ ਲਈ ਜਾਰੀ ਕੀਤੇ ਗਏ ਡੈਬਿਟ ਕਾਰਡ ਹੁਣ ਈਐੱਮਆਈ ਸੁਵਿਧਾ ਦੇ ਨਾਲ ਦਿੱਤੇ ਜਾ ਰਹੇ ਹਨ।

ਇਸ ਦਾ ਫਾਇਦਾ ਉਨ੍ਹਾਂ ਗਾਹਕਾਂ ਨੂੰ ਹੋਵੇਗਾ ਜੋ ਹੋਮ ਐਪਲੀਐਂਸਸ ਜਾਂ ਆਨਲਾਈਨ ਸ਼ਾਪਿੰਗ ਕਰਨਾ ਚਾਹੁੰਦੇ ਹਨ। ਗਾਹਕ ਆਪਣੀ ਖ਼ਰੀਦਦਾਰੀ ਨੂੰ ਤੁਰੰਤ ਕਿਸ਼ਤਾਂ ‘ਚ ਬਦਲ ਸਕਦੇ ਹਨ।ਸਟੇਟ ਬੈਂਕ ਆਫ਼ ਇੰਡੀਆ ਖਾਤਾਧਾਰਕਾਂ ਨੂੰ ਦਿੱਤੇ ਜਾਣ ਵਾਲੇ ਡੈਬਿਟ ਕਾਰਡ ‘ਚ ਪ੍ਰੀ ਅਪਰੂਵਡ ਈਐੱਮਆਈ ਸੁਵਿਧਾ ਦੇ ਰਿਹਾ ਹੈ।

ਤੁਹਾਨੂੰ ਇਹ ਸੁਵਿਧਾ ਜੇ ਨਹੀਂ ਮਿਲ ਰਹੀ ਤਾਂ ਤੁਸੀਂ ਇਸ ਦੀ ਜਾਣਕਾਰੀ ਬੈਂਕ ਤੋਂ ਲੈ ਸਕਦੇ ਹੋ। ਇਸ ਤਰ੍ਹਾਂ ਹੋ ਸਕਦਾ ਹੈ ਕਿ ਕੁਝ ਡੈਬਿਟ ਕਾਰਡ ‘ਚ ਇਹ ਸੁਵਿਧਾ ਉਪਲਬਧ ਨਾ ਹੋਵੇ।ਜਾਣਕਾਰਾਂ ਅਨੁਸਾਰ ਐੱਸਬੀਆਈ ਨੇ ਆਪਣੇ ਚੁਣੇ ਹੋਏ ਗਾਹਕਾਂ ਲਈ ਪ੍ਰੀ ਅਪਰੂਵਲ ਈਐੱਮਆਈ ਦੀ ਸੁਵਧਾ ਆਨਲਾਈਨ ਸ਼ਾਪਿੰਗ ਲਈ ਵੀ ਦਿੱਤੀ ਹੈ।

ਗਾਹਕ ਫਲਿਪਕਾਰਡ ਤੇ ਐਮਾਜ਼ੋਨ ‘ਚ ਇਹ ਸੁਵਿਧਾ ਲੈ ਸਕਦੇ ਹਨ। ਐੱਸਬੀਆਈ ਗੋਲਡ ਲੋਨ ਗਾਹਕਾਂ ਲਈ ਸਪੈਸ਼ਲ ਆਫ਼ਰ ਲੈ ਕੇ ਆਇਆ ਹੈ। ਇਸ ‘ਚ 7.5 ਦੀ ਵਿਆਜ਼ ਦਰ ‘ਤੇ 36 ਮਹੀਨੇ ਤਕ ਦਾ ਲਚਕਦਾਰ ਮੁੜ ਭੁਗਤਾਨ ਵਿਕਲਪ ਪਾ ਸਕਦੇ ਹੋ। ਇਸ ਦੇ ਇਲਾਵਾ ਬੈਂਕ 9.6 ਫੀਸਦ ਦੀ ਘੱਟ ਵਿਆਜ਼ ਦਰ ‘ਤੇ ਪਰਸਨਲ ਲੋਨ ਦੀ ਵੀ ਪੇਸ਼ਕਸ਼ ਕਰ ਰਹੀ ਹੈ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |