ਹੁਣੇ ਇੱਥੇ ਚਲਦੀ ਟ੍ਰੇਨ ਨਾਲ ਬੱਸ ਦੀ ਹੋਈ ਭਿਆਨਕ ਟੱਕਰ ਤੇ ਮੌਕੇ ਤੇ ਸਾਰੀਆਂ ਸਵਾਰੀਆਂ ਦੀ ਮੌਤ-ਦੇਖੋ ਪੂਰੀ ਖ਼ਬਰ

ਨਾਈਜੀਰੀਆ ਦੇ ਉੱਤਰੀ-ਪੂਰਬੀ ਸੂਬੇ ਯੋਬੇ ਵਿਚ ਵਾਪਰੇ ਇਕ ਸੜਕ ਹਾ ਦ ਸੇ ਵਿਚ 17 ਲੋਕਾਂ ਦੀ ਮੌ ਤ ਹੋ ਗਈ ਜਦਕਿ 4 ਲੋਕ ਜ਼ਖ਼ਮੀ ਹੋ ਗਏ। ਯੋਬੇ ਵਿਚ ਸੰਘੀ ਸੜਕ ਸੁਰੱਖਿਆ ਵਿਭਾਗ ਦੇ ਇਕ ਕ ਮਾਂ ਡ ਰ ਯੇਲਵਾ ਡਿਓ ਨੇ ਦੁ ਰ ਘ ਟ ਨਾ ਦੀ ਪੁ ਸ਼ ਟੀ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਯੋਬੇ ਵਿਚ ਇਕ ਬੱਸ ਕੰਟਰੋਲ ਤੋਂ ਬਾਹਰ ਹੋ ਕੇ ਇਕ ਚੱਲਦੀ ਰੇਲ ਗੱਡੀ ਵਿਚ ਜਾ ਵੱਜੀ। ਅਧਿਕਾਰੀਆਂ ਮੁਤਾਬਕ ਦੋਹਾਂ ਵਾਹਨਾਂ ਵਿਚ ਕੁੱਲ 14 ਪੁਰਸ਼, ਇਕ ਬੀਬੀ ਤੇ ਦੋ ਬੱਚੇ ਸਵਾਰ ਸਨ ਤੇ ਸਾਰੀਆਂ 17 ਸਵਾਰੀਆਂ ਨੇ ਦ ਮ ਤੋ ੜ ਦਿੱਤਾ।

ਉਨ੍ਹਾਂ ਦੁ ਰ ਘ ਟ ਨਾ ਦਾ ਜ਼ਿੰਮੇਵਾਰ ਤੇਜ਼ ਰਫਤਾਰ ਵਿਚ ਵਾਹਨ ਚਲਾਉਣ ਨੂੰ ਠਹਿਰਾਇਆ ਹੈ ਅਤੇ ਮੋਟਰ ਡਰਾਈਵਰਾਂ ਨੂੰ ਆਵਾਜਾਈ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕਰਨ ਦੀ ਹਿਦਾਇਤ ਦਿੱਤੀ ਹੈ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |