ਪਿਆਜ਼ ਨੇ ਲੋਕਾਂ ਦੀਆਂ ਅੱਖਾਂ ਚੋਂ ਕਢਾਏ ਹੰਝੂ,ਸਿੱਧਾ ਏਨੇ ਰੁਪਏ ਹੋਇਆ ਮਹਿੰਗਾ-ਦੇਖੋ ਪੂਰੀ ਖ਼ਬਰ

ਪਿਆਜ਼ ਦੇ ਖੁਦਰਾ ਭਾਰਤ ਭਾਅ ‘ਚ ਪਿਛਲੇ ਕੁਝ ਦਿਨਾਂ ਦੌਰਾਨ ਤੇਜ਼ ਉਛਾਲ ਦਰਜ ਕੀਤਾ ਗਿਆ ਹੈ। ਮਹਾਨਗਰਾਂ ਦੇ ਮਾਮਲੇ ‘ਚ ਪਿਆਜ਼ ਦਾ ਸਭ ਤੋਂ ਉੱਚਾ ਭਾਅ ਚੇਨਈ ‘ਚ ਦਰਜ ਕੀਤਾ ਗਿਆ ਹੈ। ਬਾਜ਼ਾਰ ਸੂਤਰਾਂ ਨੇ ਦੱਸਿਆ ਕਿ ਇਨੀਂ ਦਿਨੀਂ ਤੇਜ਼ੀ ਦੇ ਰੁਝਾਨ ਕਾਰਨ ਸੋਆਬੀਨ ਕਿਸਾਨਾਂ ਦੀ ਹਾਲਤ ਪਤਲੀ ਹੈ ਕਿਉਂਕਿ ਮੱਧ ਪ੍ਰਦੇਸ਼ ਤੋਂ ਬਾਅਦ ਮਹਾਰਾਸ਼ਟਰ ‘ਚ ਵੀ ਜ਼ਰੂਰਤ ਤੋਂ ਜ਼ਿਆਦਾ ਬਾਰਿਸ਼ ਕਾਰਨ ਲਾਤੁਰ ਤੇ ਨਾਂਦੇੜ ਵਰਗੇ ਇਲਾਕਿਆਂ ‘ਚ ਸੋਆਬੀਨ ਦੀ ਉਪਜ ਪ੍ਰਭਾਵਿਤ ਹੋਈ ਹੈ। ਨਾਲ ਹੀ ਸੋਆਬੀਨ ਦੇ ਭਾਅ ‘ਚ 50 ਰੁਪਏ ਦਾ ਸੁਧਾਰ ਆਇਆ ਤੇ ਦਿੱਲੀ ਤੇ ਇੰਦੌਰ ‘ਚ ਸੋਆ ਤੇਲ ਦੀ ਕੀਮਤ 20-20 ਰੁਪਏ ਵੱਧ ਗਈ ਹੈ।


ਸੂਤਰਾਂ ਮੁਤਾਬਕ ਸੀਪੀਓ ‘ਚ ਹੀ ਸੱਟਾ ਚੱਲਦਾ ਹੈ ਲਿਹਾਜ਼ਾ ਮਲੇਸ਼ੀਆ ਐਕਸਚੇਂਜ ‘ਚ 2.5 ਫੀਸਦੀ ਤੇਜ਼ੀ ਦਾ ਅਸਰ ਸੀਪੀਓ ਦੀਆਂ ਕੀਮਤਾਂ ‘ਤੇ ਦਿਖਦਾ ਹੈ। ਇਸ ‘ਚ 50 ਰੁਪਏ ਪ੍ਰਤੀ ਕੁਇੰਟਲ ਦਾ ਸੁਧਾਰ ਆਇਆ। ਉਧਰ ਆਗਰਾ ਦੀ ਸਲੋਨੀ ਮੰਡੀ ‘ਚ ਸਰ੍ਹੋਂ ਦਾ ਭਾਅ 6300 ਰੁਪਏ ਕੁਇੰਟਲ ਰਿਹਾ ਜਿਸ ਨਾਲ ਸਰ੍ਹੋਂ ਤੇ ਇਸ ਦੀਆਂ ਤੇਲ ਕੀਮਤਾਂ ‘ਚ ਸੁਧਾਰ ਆਇਆ।


ਸੋਇਆ ਰਿਫਾਇੰਡ ਦੇ ਭਾਅ ਵੀ ਵਧੇ – ਇੰਦੌਰ ‘ਚ ਸੋਆਬੀਨ ਰਿਫਾਇੰਡ ਦਾ ਭਾਅ ਚਾਰ ਰੁਪਏ ਵੱਧ ਕੇ 948 ਤੋਂ 952 ਰੁਪਏ ਤੇ ਸੋਆਬੀਨ ਸਾਲਵੇਂਟ ਦੀ ਕੀਮਤ 900 ਤੋਂ 905 ਰੁਪਏ ਪ੍ਰਤੀ 10 ਕਿਲੋ ਹੋ ਗਈ। ਮੂੰਗਫਲੀ ਤੇਲ 1350 ਤੋਂ 1370 ਰੁਪਏ ਤੇ ਪੰਮ ਤੇਲ 915 ਤੋਂ 920 ਰੁਪਏ ਪ੍ਰਤੀ 10 ਕਿਲੋ ਰਿਹਾ। ਸਰ੍ਹੋਂ ਨਿਮਾੜੀ 4800 ਤੋਂ 4850 ਰੁਪਏ ਤੇ ਰਾਇਡਾ 4250 ਰੁਪਏ ਪ੍ਰਤੀ ਕੁਇੰਟਲ ਹੈ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |