ਹੁਣੇ ਹੁਣੇ ਬਾਹਰ ਜਾਣ ਵਾਲਿਆਂ ਲਈ ਹੋ ਗਿਆ ਇਹ ਵੱਡਾ ਐਲਾਨ-ਦੇਖੋ ਪੂਰੀ ਖ਼ਬਰ

ਭਾਰਤੀ ਏਅਰਲਾਈਨ ਕੰਪਨੀ ਇੰਡੀਗੋ ਨੇ ਯਾਤਰੀਆਂ ਨੂੰ ਪ੍ਰੀ-ਫਲਾਈਟ ਕੋਵਿਡ ਟੈਸਟ ਦੀ ਸੁਵਿਧਾ ਦੇਣ ਲਈ ਸਟੇਮਜ ਹੈਲਥਕੇਅਰ ਨਾਲ ਪਾਰਟਨਰਸ਼ਿਪ ਕੀਤੀ ਹੈ। ਇੰਡੀਗੋ ਨੇ ਸੋਮਵਾਰ ਪ੍ਰੈਸ ਬਿਆਨ ‘ਚ ਕਿਹਾ ਕਿ ਉਸਨੇ ਭਾਰਤ ਸਮੇਤ ਕੁਝ ਹੋਰ ਦੇਸ਼ਾਂ ‘ਚ ਯਾਤਰੀਆਂ ਨੂੰ ਪ੍ਰੀ-ਫਲਾਈਟ ਟੈਸਟ ਆਫਰ ਕਰਨ ਲਈ ਇਹ ਪਾਰਟਨਰਸ਼ਿਰ ਕੀਤੀ ਹੈ।

ਇੰਡੀਗੋ ਨੇ ਕਿਹਾ, ‘ਕਸਟਮਰ ਭਾਰਤ ‘ਚ ਘਰ ਹੀ ਟੈਸਟ ਕਰਾਉਣ ਜਾਂ ਫਿਰ 200 ਤੋਂ ਜ਼ਿਆਦਾ ਸੈਂਟਰਾਂ ਦੀ ਲੈਬ ‘ਚ ਜਾਕੇ ਟੈਸਟ ਕਰਾਉਣ ਦੀ ਆਪਸ਼ਨ ਚੁਣ ਸਕਦੇ ਹਨ। ਭਾਰਤ ਤੋਂ ਇਲਾਵਾ ਯੂਏਈ, ਓਮਾਨ, ਕਤਰ, ਕੁਵੈਤ ਅਤੇ ਸਾਊਦੀ ਅਰਬ ਜਿਹੇ ਦੇਸ਼ਾਂ ‘ਚ ਵੀ ਟੈਸਟਿੰਗ ਉਪਲਬਧ ਹੈ।’ ਕੰਪਨੀ ਦੇ ਮੁਤਾਬਕ ਟੈਸਟ ਬੁੱਕ ਕਰਨ ਲਈ ਯਾਤਰੀ ਆਪਣੀ ਟ੍ਰੈਵਲ ਡੇਟ ਦੇ ਆਧਾਰ ‘ਤੇ ਇੰਡੀਗੋ ਦੀ ਵੈਬਸਾਈਟ ‘ਤੇ ਆਨਲਾਈਨ ਅਪਾਇਟਮੈਂਟ ਲੈ ਸਕਦੇ ਹਨ।

ਕਈ ਦੇਸ਼ਾਂ ‘ਚ ਜ਼ਰੂਰੀ ਹੈ ਪ੍ਰੀ-ਫਲਾਈਟ ਟੈਸਟ- ਇੰਡੀਗੋ ਦੇ ਚੀਫ ਸਟ੍ਰੈਟਜੀ ਅਤੇ ਰੈਵੇਨਿਊ ਅਫਸਰ ਸੰਜੇ ਕੁਮਾਰ ਨੇ ਕਿਹਾ, ‘ਕਈ ਦੇਸ਼ਾਂ ਤੇ ਸੂਬਿਆਂ ਦੇ ਯਾਤਰੀਆਂ ਨੂੰ ਉਡਾਣ ਤੋਂ ਪਹਿਲਾਂ ਨਿਰਧਾਰਤ ਸਮਾਂ ਸੀਮਾਂ ‘ਚ ਕੋਵਿਡ 19ਆਰਟੀ-ਪੀਸੀਆਰ ਟੈਸਟ ਦੀ ਲੋੜ ਹੁੰਦੀ ਹੈ।’ ਪ੍ਰੈਸ ਬਿਆਨ ‘ਚ ਕਿਹਾ ਗਿਆ ਸਟੇਮਜ ਹੈਲਥਕੇਅਰ ਭਾਰਤ ‘ਚ ਕੋਵਿਡ 19 ਆਰਟੀ-ਪੀਸੀਆਰ ਟੈਸਟ ਲਈ ਆਈਸੀਐਮਆਰ ਅਪ੍ਰੂਵਡ ਲੈਬ ਦਾ ਸਭ ਤੋਂ ਵੱਡਾ ਐਗਰੀਗੇਟਰ ਹੈ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |