ਹੁਣੇ ਹੁਣੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਬਾਰੇ ਆਈ ਵੱਡੀ ਖ਼ਬਰ-ਦੇਖੋ ਪੂਰੀ ਖ਼ਬਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਅੱ-ਤ-ਵਾ-ਦੀ-ਆਂ ਤੋਂ ਜਾ-ਨ ਦਾ ਖ਼-ਤ-ਰਾ ਹੈ। ਇਸ ਮਾ-ਮ-ਲੇ ’ਚ ਲੌਂਗੋਵਾਲ ਨੇ ਕੇਂਦਰ ਸਰਕਾਰ ਨੂੰ ਇਕ ਚਿੱਠੀ ਲਿਖ ਕੇ ਇਸ ਖ਼-ਤ-ਰੇ ਤੋਂ ਬਚਣ ਲਈ ਸੁ-ਰੱ-ਖਿ-ਆ ਕਵਰ ਦੇਣ ਲਈ ਕਿਹਾ ਪਰ ਕੇਂਦਰੀ ਗ੍ਰਹਿ ਮੰਤਰੀ ਨੇ ਲੌਂਗੋਵਾਲ ਦੇ ਇਸ ਖ਼ਦਸ਼ੇ ਨੂੰ ਨਿਰਾਧਾਰ ਦੱਸਿਆ। ਇਸ ਬਾਰੇ ਗ੍ਰਹਿ ਮੰਤਰਾਲਾ ਨੇ ਖ਼ੁ-ਫੀ-ਆ ਏਜੰਸੀਆਂ ਤੋਂ ਇਨਪੁਟ ਮੰਗਵਾਈ ਸੀ, ਜਿਸ ’ਚ ਕਿਹਾ ਗਿਆ ਕਿ ਲੌਂਗੋਵਾਲ ਨੂੰ ਪੰਜਾਬ ’ਚ ਕਿਸੇ ਵੀ ਅੱ-ਤ-ਵਾ-ਦੀ ਜਾਂ ਅੱ-ਤ-ਵਾ-ਦੀ ਸੰਗਠਨ ਤੋਂ ਕੋਈ ਖ਼-ਤ-ਰਾ ਨਹੀਂ ਹੈ।

ਨਾਲ ਹੀ ਗ੍ਰਹਿ ਮੰਤਰਾਲਾ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਸਥਾਨਕ ਪੱਧਰ ’ਤੇ ਲੌਂਗੋਵਾਲ ਨੂੰ ਕੋਈ ਧ-ਮ-ਕੀ ਮਿਲੀ ਹੈ ਤਾਂ ਪੰਜਾਬ ਸਰਕਾਰ ਉਸ ਦੀ ਸੁਰੱਖਿਆ ’ਤੇ ਵਿਚਾਰ ਕਰ ਸਕਦੀ ਹੈ। ਬੀਤੇ ਸਾਲ 27 ਨਵੰਬਰ ਨੂੰ ਗੋਬਿੰਦ ਸਿੰਘ ਲੌਂਗੋਵਾਲ ਦੀ ਥਾਂ ’ਤੇ ਬੀਬੀ ਜਗੀਰ ਕੌਰ ਨੂੰ ਐੱਸ. ਜੀ. ਪੀ. ਸੀ. ਦਾ ਪ੍ਰਧਾਨ ਬਣਾਇਆ ਗਿਆ ਸੀ।

ਇਸ ਦੇ ਕਰੀਬ ਇਕ ਹੀ ਹਫ਼ਤੇ ਬਾਅਦ 1 ਦਸੰਬਰ, 2020 ਨੂੰ ਲੌਂਗੋਵਾਲ ਨੇ ਕੇਂਦਰੀ ਗ੍ਰਹਿ ਮੰਤਰਾਲਾ ਨੂੰ ਈ-ਮੇਲ ਭੇਜ ਕੇ ਕਿਹਾ ਸੀ ਕਿ ਉਨ੍ਹਾਂ ਨੂੰ ਅੱ-ਤ-ਵਾ-ਦੀ-ਆਂ ਤੋਂ ਜਾ-ਨ ਦਾ ਖ਼-ਤ-ਰਾ ਹੈ ਅਤੇ ਉਨ੍ਹਾਂ ’ਤੇ ਕਿਸੇ ਵੀ ਵੇਲੇ ਹ-ਮ-ਲਾ ਹੋ ਸਕਦਾ ਹੈ।ਇਸ ਲਈ ਉਨ੍ਹਾਂ ਨੂੰ ਸੁ-ਰੱ-ਖਿ-ਆ ਕਵਰ ਦਿੱਤਾ ਜਾਵੇ। ਇਸ ਲਈ ਉਨ੍ਹਾਂ ਨੇ ਕਈ ਘ-ਟ-ਨਾ-ਵਾਂ ਦਾ ਹਵਾਲਾ ਵੀ ਦਿੱਤਾ।

ਇਸ ਤੋਂ ਬਾਅਦ ਕੇਂਦਰੀ ਗ੍ਰਹਿ ਮਹਿਕਮੇ ਦੇ ਵੀ. ਆਈ. ਪੀ. ਸੈਕਸ਼ਨ ਤੋਂ ਇਸ ਸਬੰਧ ’ਚ ਕੇਂਦਰੀ ਖ਼ੁਫੀਆ ਏਜੰਸੀਆਂ ਤੋਂ ਇਨਪੁਟ ਮੰਗੀ ਸੀ, ਜਿਸ ਦੇ ਜਵਾਬ ’ਚ ਕਿਹਾ ਗਿਆ ਸੀ ਕਿ ਲੌਂਗੋਵਾਲ ਨੂੰ ਅਜਿਹਾ ਕੋਈ ਖ਼-ਤ-ਰਾ ਕਿਸੇ ਅੱ-ਤ-ਵਾ-ਦੀ ਜਾਂ ਅੱ-ਤ-ਵਾ-ਦੀ ਸੰਗਠਨ ਤੋਂ ਨਹੀਂ ਹੈ, ਜਿਸ ਤਰ੍ਹਾਂ ਕਿ ਉਹ ਸ਼ੱਕ ਜ਼ਾਹਿਰ ਕਰ ਰਹੇ ਹਨ ਪਰ ਕੇਂਦਰ ਸਰਕਾਰ ਨੇ ਇਸ ਬਾਰੇ ’ਚ ਪੰਜਾਬ ਸਰਕਾਰ ਨੂੰ ਜਾਣਕਾਰੀ ਦੇ ਦਿੱਤੀ ਹੈ।

ਗ੍ਰਹਿ ਮਹਿਕਮੇ ਵੱਲੋਂ ਪੰਜਾਬ ਸਰਕਾਰ ਨੂੰ ਭੇਜੇ ਇਕ ਅਧਿਕਾਰਕ ਪੱਤਰ ’ਚ ਕਿਹਾ ਗਿਆ ਕਿ ਲੌਂਗੋਵਾਲ ਨੂੰ ਅਜਿਹੀ ਕੋਈ ਧ-ਮ-ਕੀ ਨਹੀਂ ਮਿਲੀ ਹੈ, ਜਿਸ ਤਰ੍ਹਾਂ ਉਹ ਦੱਸ ਰਹੇ ਹਨ। ਇਸ ਬਾਰੇ ਜਾਂਚ ਕਰਵਾ ਲਈ ਗਈ ਹੈ, ਫਿਰ ਵੀ ਜੇਕਰ ਪੰਜਾਬ ਸਰਕਾਰ ਨੂੰ ਅਜਿਹਾ ਲੱਗਦਾ ਹੈ ਕਿ ਲੌਂਗੋਵਾਲ ਨੂੰ ਸਥਾਨਕ ਪੱਧਰ ’ਤੇ ਕੋਈ ਖ਼-ਤ-ਰਾ ਹੈ ਤਾਂ ਉਹ ਆਪਣੇ ਪੱਧਰ ’ਤੇ ਲੌਂਗੋਵਾਲ ਦੀ ਸੁਰੱਖਿਆ ਨੂੰ ਲੈ ਕੇ ਕੋਈ ਇੰ-ਤ-ਜ਼ਾ-ਮ ਕਰ ਸਕਦੀ ਹੈ। ਉੱਧਰ ਸੂਬੇ ਦੀਆਂ ਖ਼ੁ-ਫੀ-ਆ ਏ-ਜੰ-ਸੀ-ਆਂ ਇਸ ਗੱਲ ਨੂੰ ਟਟੋਲਣ ’ਚ ਲੱਗ ਗਈਆਂ ਹਨ ਕਿ ਪ੍ਰਧਾਨ ਦਾ ਅਹੁਦਾ ਖੁੱਸ ਜਾਣ ਤੋਂ ਬਾਅਦ ਲੌਂਗੋਵਾਲ ਨੂੰ ਕਿਸ ਤੋਂ ਖ਼-ਤ-ਰਾ ਹੋ ਸਕਦਾ ਹੈ। news source: jagbani

Leave a Reply

Your email address will not be published. Required fields are marked *