ਇੱਥੇ ਭਾਈਦੂਜ ਵਾਲੇ ਦਿਨ ਬੋਰੀ ‘ਚ ਬੰਨ ਸੁੱਟਿਆ ਨਵ-ਜੰਮਿਆ ਬੱਚਾ ਤੇ ਕੁੱਤਿਆਂ ਨੇ ਨੋਚ-ਨੋਚ ਖਾਧਾ… ਦੇਖੋ ਪੂਰੀ ਖ਼ਬਰ

ਅਸੀਂ ਰੋਜਾਨਾ ਜ਼ਿੰਦਗੀ ‘ਚ ਕੋਈ ਕੋਈ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਸੁਣਦੇ ਦੇਖਦੇ ਹਾਂ।ਅਜਿਹੀ ਇੱਕ ਇੱਕ ਘਟਨਾ ਜੈਯਪੁਰ ‘ਚ ਸਾਹਮਣੇ ਆਈ ਹੈ।ਜਿਥੇ ਇੱਕ ਨਵਜਾਤ ਨੂੰ ਬੋਰੀ ‘ਚ ਬੰਨ ਕੇ ਰਾਹ ‘ਚ ਸੁੱਟ ਦਿੱਤਾ ਜਾਂਦਾ ਹੈ।ਦੱਸਣਯੋਗ ਹੈ ਕਿ ਬੱਚਾ ਬੋਰੀ ‘ਚ ਬੰਦ ਸੀ, ਜਿਸਦੀ ਨਾ ਤਾਂ ਨਾੜੂਆ ਕੱਟਿਆ ਸੀ, ਨਾ ਹੀ ਸਰੀਰ ਤੋਂ ਖੂਨ ਸਾਫ ਕੀਤਾ ਸੀ।ਕੁੱਤੇ ਬੋਰੀ ਨੂੰ ਘਸੀਟ ਕੇ ਗਲੀ ‘ਚ ਲੈ ਗਏ।

ਇਨਸਾਨੀ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਇਹ ਘਟਨਾ ਭਾਈਦੂਜ ਦੇ ਦਿਨ ਹੈ।ਉਸੇ ਰਾਹ ਤੋਂ ਗੁਜ਼ਰਦਿਆਂ ਦੋ ਵਿਅਕਤੀਆਂ ਨੇ ਦੇਖਿਆ ਕਿ ਕੁੱਤੇ ਉਸ ਬੋਰੀ ਨੂੰ ਘਸੀਟ ਰਹੇ ਸਨ ਅਤੇ ਬੱਚੇ ਦੇ ਰੋਣ ਦੀ ਆਵਾਜ ਆ ਰਹੀ ਸੀ।

ਉਨ੍ਹਾਂ ਭੱਜ ਕੇ ਕੁੱਤਿਆਂ ਨੂੰ ਉਥੋਂ ਭਜਾਇਆ ਅਤੇ ਬੋਰੀ ‘ਚ ਦੇਖਿਆ ਤਾਂ ਬੱਚਾ ਸੀ।ਬੱਚੇ ਦਾ ਨਾੜੂਆ ਲਟਕ ਰਿਹਾ ਸੀ ਅਤੇ ਖੂਨ ਨਾਲ ਲੱਥਪੱਥ ਸੀ।ਉਨ੍ਹਾਂ ਦੇ ਰੌਲਾ ਪਾਉਣ ‘ਤੇ ਆਸਪਾਸ ਦੇ ਲੋਕ ਇਕੱਠੇ ਹੋ ਗਏ।ਨਵਜਾਤ ਨੂੰ ਪਹਿਲਾਂ ਗਣਗੌਰੀ ਹਸਪਤਾਲ ਲਿਜਾਇਆ ਗਿਆ।ਉਥੋਂ ਜੇਕੇ ਲੋਨ ਹਸਪਤਾਲ ਰੈਫਰ ਕੀਤਾ।ਪੁਲਸ ਨੂੰ ਜਾਣਕਾਰੀ ਦਿੱਤੀ ਗਈ।

ਬੱਚੇ ਦਾ ਸਿਰ ਕੁੱਤਿਆਂ ਨੇ ਨੋਚ-ਨੋਚ ਖਾ ਲਿਆ ਸੀ।ਜੇਕੇ ਲੋਨ ਡਾ. ਅਰਵਿੰਦ ਸ਼ੁਕਲਾ ਨੇ ਦੱਸਿਆ ਕਿ ਰਾਤ ਸਾਢੇ 9 ਵਜੇ ਦੇ ਕਰੀਬ ਬੱਚੇ ਨੂੰ ਐਮਰਜੈਂਸੀ ‘ਚ ਲਜਾਇਆ ਗਿਆ ਸੀ।ਸਿਰ ‘ਤੇ ਕੁੱਤਿਆਂ ਨੇ ਨੋਚਣ ਦੀ ਗਹਿਰੇ ਨਿਸ਼ਾਨ ਸਨ।ਕਾਫੀ ਖੂਨ ਵਗ ਚੁੱਕਾ ਸੀ।ਸਾਹ ਵੀ ਘੱਟ ਸੀ।ਸਰੀਰ ਨੀਲਾ ਪੈ ਗਿਆ ਸੀ।ਬੱਚੇ ਦੀ ਨਾਲ ਨਾਲ ਪਲੇਸੇਂਟਾ ਲੱਗਿਆ ਹੋਇਆ ਸੀ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |