ਵਿਆਹ ਦਿਨ ਖੁਸ਼ੀਆਂ ਵਿਚ ਪਏ ਕੀਰਨੇ,14 ਬਰਾਤੀਆਂ ਦੀ ਏਸ ਤਰਾਂ ਹੋਈ ਮੌਤ ਕਿ ਹਰ ਕਿਸੇ ਦੀਆਂ ਅੱਖਾਂ ਹੋਈਆਂ ਨਮ

ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ‘ਚ ਵੀਰਵਾਰ ਰਾਤ ਭਿ ਆ  ਨ ਕ ਸੜਕ ਹਾ ਦ ਸੇ ‘ਚ 14 ਲੋਕਾਂ ਦੀ ਮੌ ਤ ਹੋ ਗਈ। ਵਿਆਹ ਤੋਂ ਪਰਤ ਲਈ ਬਰਾਤ ਵਾਲੀ ਤੇਜ਼ ਰਫਤਾਰ ਬਲੈਰੋ ਖੜੇ ਟਰੱਕ ਦੇ ਹੇਠਾਂ ਵੜ ਗਈ। ਦੇਖਦਿਆਂ ਹੀ ਦੇਖਦਿਆਂ ਚੀਕ ਚਿ ਹਾ ੜਾ ਪੈ ਗਿਆ।

ਮੌਕੇ ‘ਤੇ ਪਹੁੰਚੀ ਪੁਲਿਸ ਨੇ ਹਾ ਦ ਸਾ ਗ੍ਰ ਸ ਤ ਬਲੈਰੋ ਨੂੰ ਕੱ ਟ ਕੇ ਲਾ ਸ਼ਾਂ ਬਾਹਰ ਕੱਢੀਆਂ।ਕੁੰਢਾ ਕੋਤਵਾਲੀ ਖੇਤਰ ਦੇ ਚੌਂਸਾ ਜਿਰਗਾਪੁਰ ਦੇ ਨਿਵਾਸੀ ਸੁਨੀਲ ਯਾਦਵ ਦਾ ਵਿਆਹ ਸੀ।

ਵਿਆਹ ਤੋਂ ਪਰਤ ਰਹੀ ਬਲੈਰੋ ‘ਚ ਬੱਚਿਆਂ ਸਮੇਤ ਕੁੱਲ 14 ਲੋਕ ਸਵਾਰ ਸਨ। ਹਾਦਸਾ ਏਨਾ ਭਿ ਆ ਨ ਕ ਸੀ ਕਿ ਬਲੈਰੋ ਸਵਾਰ ਸਾਰਿਆਂ ਦੀ ਮੌਕੇ ‘ਤੇ ਹੀ ਮੌ ਤ ਹੋ ਗਈ। ਓਧਰ ਵਿਆਹ ਵਾਲੇ ਘਰ ‘ਚ ਵੀ ਹਾ ਦ ਸੇ ਤੋਂ ਬਾਅਦ ਮਾ ਤ ਮ ਛਾਅ ਗਿਆ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |