ਹੁਣੇ ਹੁਣੇ ਖਨੌਰੀ ਬਾਰਡਰ ਤੋਂ ਆਈ ਤਾਜ਼ਾ ਵੱਡੀ ਖ਼ਬਰ-ਦੇਖੋ ਤਾਜ਼ਾ ਵੀਡੀਓ

ਸੰਗਰੂਰ ਜਿਲਾ ਦਾ ਖਨੌਰੀ ਵਿਖੇ ਪੰਜਾਬ-ਹਰਿਆਣਾ ਬਾਡਰ ਉੱਤੇ ਕਿਸਾਨ ਬੈਰੀਕੇਡ ਤੋੜ ਕੇ ਅੱਗੇ ਵਧ ਗਏ। ਇਸ ਸਮੇਂ ਹਰਿਆਣਾ ਦੇ ਕਿਸਾਨਾਂ ਨੇ ਪੰਜਾਬ ਦੇ ਕਿਸਾਨਾਂ ਲਈ ਅੱਗੇ ਵੱਧਣ ਲਈ ਰਾਹ ਪੱਧਰਾ ਕੀਤਾ। ਖਨੌਰੀ ਬਾਡਰ ਵਿਖੇ ਬੈਰੀਕੇਡ ਤੋੜ ਸਮੇਂ ਕਿਸਾਨਾਂ ‘ਚ ਗੁੱਸਾ ਸਾਫ ਨਜ਼ਰ ਆ ਰਿਹਾ ਹੈ। ਦੇਖੋ ਪੂਰੀ ਰਿਪੋਰਟ।

ਕਿਸਾਨਾਂ ਨੂੰ ਰੋਕਣ ਲਈ ਲਾਏ ਗਏ ਬੈਰੀਕੇਡਾਂ ਨੂੰ ਕਿਸਾਨ ਨੇ ਕੀਤਾ ਪਾਸੇ। ਖਨੌਰੀ ਬਾਰਡਰ ‘ਤੇ ਕਿਸਾਨਾਂ ਵੱਲੋਂ ਬੈਰੀਕੇਡ ਹਟਾਏ ਗਏ। ਕਿਸਾਨਾਂ ਨੇ ਕਿਹਾ ਕਿ ਉਹ ਹਰ ਹਾਲਤ ‘ਚ ਦਿੱਲੀ ਜਾਣਗੇ। ਮੋਦੀ ਸਰਕਾਰ ਤੇ ਹਰਿਆਣਾ ਸਰਕਾਰ ਖਿਲਾਫ ਕੀਤੀ ਜਾ ਰਹੀ ਹੈ ਨਾਅਰੇਬਾਜ਼ੀ।