FCI ਦੀਆਂ ਸ਼ਰਤਾਂ ‘ਤੇ ਸੂਬਾ ਸਰਕਾਰ ਨੂੰ ਇਤਰਾਜ਼ |ਕੈਪਟਨ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ‘ਚ ਕੀਤੀ ਅਪੀਲ,ਕਣਕ ‘ਚ ਨਮੀ ਦੀ ਮਾਤਰਾ 14 ਤੋਂ 12 ਫੀਸਦ ਕਰਨ ਦਾ ਮਸਲਾ |
ਪਹਿਲੀਆਂ ਹਿਦਾਇਤਾਂ ਨਾਲ ਹੋ ਰਹੀ ਹੈ ਸੁਖਾਵੇਂ ਤਰੀਕੇ ਨਾਲ ਖਰੀਦ-ਕੈਪਟਨ ਨਵੀਆਂ ਸ਼ਰਤਾਂ ਨਾਲ ਖਰੀਦ ਪ੍ਰੀਕਿਰਿਆ ਹੋਵੇਗੀ ਪ੍ਰਭਾਵਿਤ-ਕੈਪਟਨ,ਕਿਸਾਨਾਂ ਦੀਆਂ ਮੁਸ਼ਕਿਲਾਂ ‘ਚ ਹੋਵੇਗਾ ਇਜ਼ਾਫਾ-ਕੈਪਟਨ,ਲੈਂਡ ਰਿਕਾਰਡ ਦੇ ਮਸਲੇ ‘ਤੇ ਵੀ ਫਸਿਆ ਹੋਇਆ ਪੇਚ,ਲੈਂਡ ਰਿਕਾਰਡ ਦੇ ਮਸਲੇ ‘ਤੇ PM ਨੂੰ ਮਿਲਣਗੇ CM
ਲੈਂਡ ਰਿਕਾਰਡ ਮੰਗਣਾ ਨਾਦਰਸ਼ਾਹੀ ਫਰਮਾਨ-ਭਾਰਤ ਭੂਸ਼ਣ ਆਸ਼ੂ
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |
ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ