ਪੰਜਾਬ ਦੇ 13 ਸਾਲਾ ਬੱਚੇ ਨੇ ਕੱਢਿਆ ਮੋਦੀ ਦਾ ਝੱਪ,ਸ਼ਰੇਆਮ ਰਗੜ ਕੇ ਰੱਖ ਦਿੱਤੀ ਮੋਦੀ ਸਰਕਾਰ-ਦੇਖੋ ਹੈਰਾਨ ਕਰਨ ਵਾਲਾ ਵੀਡੀਓ

ਕਿਸਾਨਾਂ ਵੱਲੋਂ ਲਗਾਤਾਰ ਦਿੱਲੀ ਵਿਚ ਅੰਦੋਲਨ ਕੀਤਾ ਜਾ ਰਿਹਾ ਹੈ ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਕੇਂਦਰ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਦਾ ਡੱਟ ਕੇ ਵਿਰੋਧ ਕੀਤਾ ਜਾ ਰਿਹਾ ਹੈ ਤੇ ਪੰਜਾਬ ਦਾ ਬੱਚਾ-ਬੱਚਾ ਦਿੱਲੀ ਜਾ ਕੇ ਵਿਰੋਧ ਕਰ ਰਿਹਾ ਹੈ ਹਾਲਾਂਕਿ ਕੇਂਦਰ ਵੱਲੋਂ ਇਹਨਾਂ ਬਿੱਲਾਂ ਨੂੰ ਲੈਕੇ ਕਈ ਕ੍ਰਾਂਤੀਕਾਰੀ ਬਿੱਲ ਕਿਹਾ ਜਾ ਰਿਹਾ ਹੈ ਪਰ ਕਿਸਾਨਾਂ ਵੱਲੋਂ ਇਹਨਾਂ ਬਿੱਲਾਂ ਦਾ ਲਗਾਤਾਰ ਵਿਰੋਧ ਕਰਕੇ ਇਹਨਾਂ ਬਿੱਲਾਂ ਨੂੰ ਰੱਦ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ |

ਜਿੱਥੇ ਪੰਜਾਬ ਦੇ ਬਜ਼ੁਰਗ ਇਹਨਾਂ ਬਿੱਲਾਂ ਦਾ ਵਿਰੋਧ ਕਰ ਰਹੇ ਹਨ ਉਥੇ ਹੀ ਪੰਜਾਬ ਦੀ ਜਵਾਨੀ ਵੀ ਇਹਨਾਂ ਬਿੱਲਾਂ ਸਾਹਮਣੇ ਡੱਟ ਕੇ ਖੜ੍ਹੀ ਹੈ ਹਾਲਾਂਕਿ ਤੁਹਾਨੂੰ ਅੱਜ ਅਜਿਹੇ ਬੱਚੇ ਨਾਲ ਮਿਲਵਾਉਂ ਜਾ ਰਹੇ ਹਨ ਜਿਸਨੇ ਸ਼ਰੇਆਮ ਮੋਦੀ ਸਰਕਾਰ ਨੂੰ ਲਾਹਨਤਾਂ ਪਾ ਕੇ ਮੋਦੀ ਨੂੰ ਹਿਟਲਰ ਕਿਹਾ ਗਿਆ ਅਤੇ ਹੋਰ ਵੀ ਮੋਦੀ ਵਾਰੀ ਕਾਫੀ ਸਵਾਲ ਕੀਤੇ ਗਏ |

ਹਾਲਾਂਕਿ ਹੋਰਾਂ ਪੰਜਾਬੀਆਂ ਦੀ ਤਰਾਂ 13 ਸਾਲ ਦੇ ਇਸ ਬੱਚੇ ਵਿਚ ਵੀ ਮੋਦੀ ਸਰਕਾਰ ਖਿਲਾਫ ਵਿਰੋਧਤਾ ਦੇਖੀ ਗਈ |ਤੁਸੀਂ ਵੀ ਇਸ ਬੱਚੇ ਦੇ ਦਮਦਾਰ ਬੋਲ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਕਿਸ ਤਰਾਂ ਮੋਦੀ ਖਿਲਾਫ ਇਹ ਬਚਾ ਆਪਣਾ ਗੁੱਸਾ ਕੱਢ ਰਿਹਾ ਹੈ |ਇਸ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਹੱਕੇ-ਬੱਕੇ ਰਹਿ ਜਾਓਗੇ |

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |