ਹੁਣ ਸਿਰਫ਼ 119 ਰੁਪਏ ਵਿਚ ਮਿਲੇਗਾ 819 ਵਾਲਾ ਗੈਸ ਸਿਲੰਡਰ-ਇੰਝ ਜਲਦ ਤੋਂ ਜਲਦ ਉਠਾਓ ਫਾਇਦਾ

ਘਰੇਲੂ ਰਸੋਈ ਗੈਸ ਦੀਆਂ ਕੀਮਤਾਂ (LPG Cylinder Prices) ਆਸਮਾਨ ਛੋਹ ਰਹੀਆਂ ਹਨ। ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਸਾਲ 2021 ਦੌਰਾਨ ਹੁਣ ਤੱਕ 225 ਰੁਪਏ ਪ੍ਰਤੀ ਸਿਲੰਡਰ ਤੱਕ ਵਧ ਚੁੱਕੀ ਹੈ। ਦਿੱਲੀ ’ਚ ਸਬਸਿਡੀ ਵਾਲੇ 14.2 ਕਿਲੋਗ੍ਰਾਮ ਐਲਪੀਜੀ ਸਿਲੰਡਰ ਦੀ ਕੀਮਤ 819 ਰੁਪਏ ਤੱਕ ਪੁੱਜ ਗਈ ਹੈ ਪਰ ਪੇਅਟੀਐਮ (Paytm) ਤੁਹਾਡੇ ਲਈ ਖ਼ਾਸ ਪੇਸ਼ਕਸ਼ ਲੈ ਕੇ ਆਇਆ ਹੈ; ਜਿਸ ਅਧੀਨ ਤੁਸੀਂ 819 ਰੁਪਏ ਵਾਲਾ ਸਿਲੰਡਰ ਸਿਰਫ਼ 119 ਰੁਪਏ ’ਚ ਲੈ ਸਕਦੇ ਹੋ; ਭਾਵ ਤੁਹਾਨੂੰ ਸਿੱਧਾ 700 ਰੁਪਏ ਦਾ ਕੈਸ਼ਬੈਕ ਮਿਲੇਗਾ। ਤੁਸੀਂ ਇਸ ਆਫ਼ਰ ਦਾ ਲਾਭ ਇੰਝ ਉਠਾ ਸਕਦੇ ਹੋ:

ਤੁਸੀਂ ਪੇਅਟੀਐਮ (Paytm) ਰਾਹੀਂ ਆਪਣਾ ਐੱਲਪੀਜੀ ਸਿਲੰਡਰ ਬੁੱਕ ਕਰ ਕੇ 700 ਰੁਪਏ ਤੱਕ ਦਾ ਕੈਸ਼–ਬੈਕ ਹਾਸਲ ਕਰ ਸਕਦੇ ਹੋ। ਇਸ ਲਈ

¨ ਸਭ ਤੋਂ ਪਹਿਲਾਂ ਆਪਣੇ ਫ਼ੋਨ ਵਿੱਚ Paytm App ਡਾਊਨਲੋਡ ਤੇ ਇੰਸਟਾਲ ਕਰ ਕੇ ਉਸ ਦੇ ‘Show More’ ਉੱਤੇ ਕਲਿੱਕ ਕਰੋ।

¨ ਫਿਰ ‘Recharge and Pay Bills’ ਉੱਤੇ ਜਾਓ।

¨ ਤਦ ‘Book a Cylinder’ (ਬੁੱਕ ਏ ਸਿਲੰਡਰ) ਆੱਪਸ਼ਨ ਖੋਲ੍ਹੋ।

¨ ਭਾਰਤ ਗੈਸ, ਐੱਚਪੀ ਗੈਸ ਜਾਂ ਇੰਡੇਨ ਵਿੱਚੋਂ ਆਪਣਾ ਗੈਸ ਪ੍ਰੋਵਾਈਡਰ ਚੁਣੋ।

¨ ਰਜਿਸਟਰਡ ਮੋਬਾਈਲ ਨੰਬਰ ਜਾਂ ਆਪਣੀ LPG ID ਦਰਜ ਕਰੋ।

¨ ਇਸ ਤੋਂ ਬਾਅਦ ਤੁਹਾਨੁੰ ਪੇਮੈਂਟ ਆਪਸ਼ਨ ਦਿਸੇਗੀ।

¨ ਫਿਰ ਪੇਮੈਂਟ ਕਰਨ ਤੋਂ ਪਹਿਲਾਂ ਆੰਫ਼ਰ ਉੱਤੇ ‘FIRSTLPG’ ਪ੍ਰੋਮੋ ਕੋਡ ਪਾਓ।

700 ਰੁਪਏ ਤੱਕ ਦਾ ਇਹ ਕੈਸ਼ਬੈਕ ਪੇਅਟੀਐਮ ਦੇ ਮਾਧਿਅਮ ਰਾਹੀਂ ਪਹਿਲੀ ਵਾਰ ਐਲਪੀਜੀ ਗੈਸ ਸਿਲੰਡਰ ਬੁੱਕ ਕਰਵਾਉਣ ਵਾਲੇ ਗਾਹਕ ਹੀ ਲੈ ਸਕਦੇ ਹਨ। ਇਹ ਕੈਸ਼ਬੈਕ ਆੱਫ਼ਰ 31 ਮਾਰਚ, 2021 ਨੂੰ ਖ਼ਤਮ ਹੋ ਰਹੀ ਹੈ; ਭਾਵ ਤੁਹਾਡੇ ਕੋਲ ਸਸਤਾ ਰਸੋਈ ਗੈਸ ਸਿਲੰਡਰ ਖ਼ਰੀਦਣ ਲਈ ਸਿਰਫ਼ 7 ਦਿਨ ਬਚੇ ਹਨ।

ਬੁਕਿੰਗ ਦੇ 24 ਘੰਟਿਆਂ ਅੰਦਰ ਤੁਹਾਨੂੰ ਕੈਸ਼ਬੈਕ ਦਾ ਸਕ੍ਰੈਚ ਕਾਰਡ ਮਿਲ ਜਾਵੇਗਾ। ਇਹ ਸਕ੍ਰੈਚ ਕਾਰਡ ਤੁਹਾਨੁੰ 7 ਦਿਨਾਂ ਅੰਦਰ ਵਰਤਣਾ ਹੋਵੇਗਾ।

Amazon Pay ਤੋਂ ਜੇ ਤੁਸੀਂ ਐਲਪੀਜੀ ਸਿਲੰਡਰ ਬੁੱਕ ਕਰਦੇ ਹੋ, ਤਾਂ ਤੁਸੀਂ 50 ਰੁਪਏ ਦਾ ਕੈਸ਼ਬੈਕ ਹਾਸਲ ਕਰ ਸਕਦੇ ਹੋ।

Leave a Reply

Your email address will not be published. Required fields are marked *