ਕੌਣ ਹੈ ਪਾਰਲਰ ਦਾ ਮੁੰਡਾ ਕਿਵੇਂ ਬਣਿਆ ਸਟਾਰ-ਦੇਖੋ ਪੂਰੀ ਵੀਡੀਓ ਤੇ ਸ਼ੇਅਰ ਕਰੋ

ਜਿਵੇ ਕਿ ਆਪਾ ਜਾਣਦੇ ਹਾਂ ਕਿ ਬੀਤੇ ਦਿਨੀ ਪੰਜਾਬੀ ਗਾਇਕ ਪ੍ਰੇਮ ਢਿੱਲੋ ਦਾ ਇਕ ਨਵਾ ਗਾਣਾ ਆਇਆ ਹੈ ਜਿਸਦਾ ਨਾਮ ਹੈ ਮਾਝਾ ਬ ਲੌ ਕ ਜਿਸ ਵਿੱਚ ਕੁਝ ਸਮਾ ਪਹਿਲਾ ਇਕ ਬੱਚੇ ਦੀ ਵੀਡਿਉ ਵਾਿੲਰਲ ਹੋਈ ਸੀ ਜਦੋ ਪੰਜਾਬ ਚ ਝੋਨੇ ਲਾਉਣ ਦਾ ਸਮਾ ਸੀ |

ਜਿਸ ਵਿੱਚ ਉਸ ਬੱਚੇ ਨੇ ਕੁਝ ਅਜਿਹੀਆਂ ਗੱਲਾ ਕੀਤੀਆਂ ਅਤੇ ਕੁਝ ਗਾ ਲ੍ਹਾ ਵੀ ਕੱ ਢੀ ਆਂ ਸਨ ਜਿੱਥੇ ਕਿ ਬੱਚੇ ਦੀ ਆਵਾਜ਼ ਸੋਹਣੀ ਸੀ ਉੱਥੇ ਹੀ ਉਸ ਦੀਆ ਗੱਲਾ ਵੀ ਹਾਸੇ ਵਾਲ਼ੀਆਂ ਸਨ ਅਤੇ ਮਾਝਾ ਬ ਲੌ ਕ ਦੇ ਟ੍ਰੇਲਰ ਵਿੱਚ ਉਸ ਬੱਚੇ ਦੀ ਆਵਾਜ਼ ਨੂੰ ਵਰਤਿਆਂ ਗਿਆ ਅਤੇ ਹੁਣ ਉਹ ਗਾਣਾ ਵੀ ਆ ਚੁੱਕਿਆਂ ਹੈ ਅਤੇ

ਹੁਣ ਉਸ ਬੱਚੇ ਦੀ ਇੱਕ ਵੀਡਿਉ ਫਿਰ ਤੋ ਵਾਇਰਲ ਹੋ ਰਹੀ ਹੈ ਜਿਸ ਵਿੱਚ ਬੱਚਾ ਕਹਿੰਦਾ ਹੈ ਕਿ ਮੇਰੀ ਆਵਾਜ਼ ਤਾ ਇਹਨਾਂ ਨੇ ਵਰਤ ਲਈ ਪਰ ਮੈਨੂੰ ਇਸ ਦੇ ਬਦਲੇ ਕੁਝ ਨਹੀ ਦਿੱਤਾ ਤੇ ਉਹਨਾਂ ਨੂੰ ਮੇਰੇ ਬਾਰੇ ਵੀ ਸੋਚਣਾ ਚਾਹੀਦਾ ਸੀ ਤੇ ਜੇ ਮੈ ਵੱਡਾ ਹੁੰਦਾ ਤਾ ਮੈ ਇਹਨਾਂ ਤੇ ਕੇ ਸ ਕਰ ਦੇਣਾ ਸੀ

ਵੀਡਿਉ ਵਾਇਰਲ ਹੋਣ ਤੋ ਬਾਅਦ ਗਾਣੇ ਦੇ ਵੀਡਿਉ ਡਾਇਰੈਕਟਰ ਸੁੱਖ ਸੰਘੇੜਾ ਅਤੇ ਗਾਇਕ ਪ੍ਰੇਮ ਢਿੱਲੋ ਵੱਲੋ ਉਕਤ ਬੱਚੇ ਨਾਲ ਵੀਡਿਉ ਕਾਲ ਕੀਤੀ ਗਈ ਇਸ ਦੌਰਾਨ ਉਕਤ ਬੱਚੇ ਗੋਲੂ ਵੱਲੋ ਦੱਸਿਆ ਜਾਦਾ ਹੈ ਕਿ ਉਸ ਦੇ ਜਨਮ ਸਮੇ ਉਸਦੀ ਮੰਮੀ ਨੇ ਬਦਾਮ, ਕਾਜੂ ਅਤੇ ਹੋਰ ਬਹੁਤ ਕੁਝ ਖਾਧਾ ਸੀ ਤਾ ਉਹ ਇੰਨਾ ਤੇਜ ਬੱਚਾ ਹੈ ਅਤੇ ਉਸ ਵੱਲੋ ਪ੍ਰੇਮ ਢਿੱਲੋ ਦੇ ਮਾਝਾ ਬ ਲੌ ਕ ਗਾਣੇ ਨੂੰ ਗਾ ਕੇ ਵੀ ਸੁਣਾਇਆ ਜਾਦਾ ਹੈ ਜਿਸ ਉਪਰੰਤ ਸੁੱਖ ਸੰਘੇੜਾ ਅਤੇ ਪ੍ਰੇਮ ਢਿੱਲੋ ਵੱਲੋ ਉਸ ਨੂੰ ਇੰਡੀਆ ਵਾਪਿਸ ਆ ਕੇ ਮਿਲਣ ਦਾ ਵਾਅਦਾ ਵੀ ਕੀਤਾ ਜਾਦਾ ਹੈ ਹੋਰ ਜਾਣਕਾਰੀ ਲਈ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |