ਰਣਜੀਤ ਬਾਵਾ ਨੇ ਸ਼ਰੇਆਮ ਠੋਕਤੀ ਕੰਗਨਾਂ ਰਨੌਤ-ਦੇਖੋ ਵਾਇਰਲ ਹੋ ਰਿਹਾ ਵੀਡੀਓ

ਜਿਵੇ ਕਿ ਆਪਾ ਜਾਣਦੇ ਹਾਂ ਕਿ ਕਿਸਾਨ ਇਸ ਸਮੇ ਦਿੱਲੀ ਦੇ ਵਿੱਚ ਆਪਣੇ ਹੱ ਕਾ ਦੇ ਲਈ ਸੰ ਘ ਰ ਸ਼ ਕਰ ਰਹੇ ਹਨ ਪਰ ਮੋਦੀ ਦੇ ਕੁਝ ਸ ਮ ਰ ਥ ਕ ਕਿਸਾਨਾ ਨੂੰ ਗ ਲ ਤ ਬੋ ਲ ਰਹੇ ਹਨ ਜਿਵੇ ਕਿ ਬਾਲੀਵੁੱਡ ਅਦਾਕਾਰਾ ਕੰਗਨਾ ਰਣਾਉਤ ਜਿਸ ਨੇ ਕਿਸਾਨ ਅੰਦੋਲਨ ਵਿੱਚ ਹਿੱਸਾ ਲੈ ਰਹੀ ਇਕ ਬਜੁਰਗ ਮਹਿਲਾ ਨੂੰ ਇਹ ਕਹਿ ਕਿ ਸੰ ਬੋ ਧਿ ਤ ਕੀਤਾ ਸੀ |

ਅਜਿਹੀਆਂ ਔਰਤਾਂ ਨੂੰ ਅੰ ਦੋ ਲ ਨ ਚ 100-100 ਰੁਪਏ ਦੇ ਕੇ ਲਿਆਇਆ ਜਾਦਾ ਹੈ ਜਿਸ ਤੋ ਬਾਅਦ ਸਾਡੇ ਪੰਜਾਬੀ ਕਲਾਕਾਰਾ ਨੇ ਇਸ ਦਾ ਮੂੰਹਤੋ ੜ ਜਵਾਬ ਕੰਗਨਾ ਰਣਾਉਤ ਨੂੰ ਦਿੱਤਾ ਸੀ

ਜਿਸ ਉਪਰੰਤ ਕੰਗਨਾ ਨੂੰ ਆਪਣੀ ਉਹ ਪੋਸਟ ਡੀ ਲੀ ਟ ਕਰਨੀ ਪਈ ਸੀ ਅਤੇ ਹੁਣ ਇਕ ਵੀਡਿਉ ਸ਼ੋਸ਼ਲ ਮੀਡੀਆ ਤੇ ਬਹੁਤ ਵਾਿੲਰਲ ਹੋ ਰਹੀ ਹੈ ਜੋ ਕਿ ਪੰਜਾਬੀ ਗਾਇਕ ਰਣਜੀਤ ਬਾਵੇ ਦੀ ਹੈ ਜਿਸ ਵਿੱਚ ਰਣਜੀਤ ਬਾਵਾ ਇੱਕ ਵਿਆਹ ਸਮਾਰੋਹ ਚ ਆਪਣੀ ਪੇਸ਼ਕਾਰੀ ਦੌਰਾਨ ਇਕ ਗੀਤ ਸੁਣਾ ਰਿਹਾ ਹੈ |

ਜਿਸ ਰਾਹੀ ਉਹ ਕੰਗਨਾ ਰਣਾਉਤ ਨੂੰ ਰਿ ਪ ਲਾ ਈ ਦੇ ਰਿਹਾ ਹੈ ਅਤੇ ਲੋਕਾ ਵੱਲੋ ਖੂਬ ਤਾੜੀਆਂ ਵਜਾਈਆਂ ਜਾ ਰੰਗੀਆਂ ਹਨ ਰਣਜੀਤ ਬਾਵੇ ਦੀ ਇਹ ਵੀਡਿਉ ਸ਼ੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਹੈ ਅਤੇ ਲੋਕਾ ਵੱਲੋ ਇਸ ਵੀਡਿਉ ਨੂੰ ਦੇਖ ਕੇ ਵੱਖ ਵੱਖ ਪ੍ਰ ਤਿ ਕਿ ਰਿ ਆ ਵਾਂ ਦਿੱਤੀਆਂ ਜਾ ਰਹੀਆ ਹਨ |