ਮੰਡੀ ‘ਚ ਜਿਹੜਾ ਵੀਰ ਦੇ ਰਿਹਾ ਸੀ ਮੁਕਤ ਸਬਜ਼ੀਆਂ ਦਾ ਹੋਕਾ, ਉਸ ਦਾ ਆਇਆ ਸੱਚ ਸਾਹਮਣੇ-ਦੇਖੋ ਤਾਜ਼ਾ ਖ਼ਬਰ

ਜਿਵੇਂ ਤੁਹਾਨੂੰ ਪਤਾ ਹੀ ਹੈ ਪਿਛਲੇ ਦਿਨੀਂ ਸੰਗਰੂਰ ਸਬਜ਼ੀ ਮੰਡੀ ਦੀ ਇੱਕ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਮੁਸਲਮਾਨ ਵੀਰ ਫਰੀ ਸਬਜ਼ੀਆਂ ਦੇਣ ਦਾ ਹੋਕਾ ਦੇ ਰਿਹਾ ਸੀ ਉਹ ਚਿੜੀ ਵੀ ਦਿੱਲੀ ਜਾ ਰਹੇ ਨੂੰ ਮੁਫ਼ਤ ਸਬਜ਼ੀਆਂ ਦੇ ਰਿਹਾ ਸੀ। ਵੀਡੀਓ ਵਿੱਚ ਉਹ ਕਹਿ ਰਿਹਾ ਸੀ ਕਿ ਜੋ ਵੀ ਵਿਅਕਤੀ ਦਿੱਲੀ ਅੰਦੋਲਨ ਲਈ ਜਾ ਰਿਹਾ ਹੈ ਉਹ ਇੱਥੋਂ ਸਬਜ਼ੀ ਫ਼ਰੀ ਲਿਜਾ ਸਕਦਾ ਹੈ ।

ਹੁਣ ਮੀਡੀਆ ਵਾਲਿਆਂ ਨੇ ਇਸ ਮੁਸਲਮਾਨ ਬੀ ਨਾਲ ਉਸ ਦੇ ਖੇਤ ਵਿੱਚ ਜਾ ਕੇ ਗੱਲਬਾਤ ਕੀਤੀ ਆਓ ਤੁਹਾਨੂੰ ਦੱਸਦੇ ਹਾਂ ਕਿ ਕੀ ਕਹਿਣਾ ਹੈ ਇਸ ਵੀਰ ਦਾ । ਇਸ ਵੀਰ ਦਾ ਕਹਿਣਾ ਸੀ ਕਿ ਉਸ ਦੇ ਦਿਲ ਦੀ ਤਮੰਨਾ ਹੈ ਕਿ ਜਦੋਂ ਦਾ ਇਹ ਸੰਘਰਸ਼ ਸ਼ੁਰੂ ਹੋਇਆ ਹੈ ਉਹ ਖ਼ੁਦ ਅੰਦੋਲਨ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ ਉਹਦਾ ਕਹਿਣਾ ਹੈ ਕਿ ਉਹ ਆਪਣੇ ਖੇਤ ਦੇ ਕੰਮ ਨਿਬੇੜ ਕੇ ਦੋ ਚਾਰ ਦਿਨਾਂ ਵਿਚ ਦਿੱਲੀ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣ ਲਈ ਜ਼ਰੂਰ ਜਾਵੇਗਾ।

ਜਸਬੀਰ ਦਾ ਕਹਿਣਾ ਸੀ ਕਿ ਇਸ ਅੰਦੋਲਨ ਵਿੱਚ ਹਰ ਕੋਈ ਆਪਣਾ ਯੋਗਦਾਨ ਪਾ ਰਿਹਾ ਹੈ ਇਸ ਲਈ ਉਸ ਦੀ ਵੀ ਇੱਛਾ ਸੀ ਕਿ ਉਹ ਇਸ ਅੰਦੋਲਨ ਨੂੰ ਕੁਝ ਯੋਗਦਾਨ ਦੇਵੇ ਇਸ ਲਈ ਉਹ ਦਿੱਲੀ ਜਾਣ ਵਾਲਿਆਂ ਨੂੰ ਫ੍ਰੀ ਸਬਜ਼ੀਆਂ ਦੇ ਰਿਹਾ ਹੈ ।

ਉਸਦਾ ਕਹਿਣਾ ਸੀ ਵੈਸੇ ਤਾਂ ਇਹ ਯੋਗਦਾਨ ਬਹੁਤ ਛੋਟਾ ਹੈ ਕਿਸਾਨਾਂ ਨੂੰ ਬਚਾਉਣ ਖਾਤਰ ਜੋ ਵੀ ਯੋਗਦਾਨ ਦਿੱਤਾ ਜਾਵੇ ਉਹ ਦੇਣਾ ਚਾਹੀਦਾ ਹੈ ਕਿਉਂਕਿ ਕਿਸਾਨ ਬਚਣਗੇ ਤਾਂ ਹੀ ਇਨਸਾਨ ਬਚਣਗੇ ਇਸ ਬੀੜ ਦਾ ਕਹਿਣਾ ਹੈ।ਬਾਕੀ ਜਾਣਕਾਰੀ ਲਈ ਅਸੀਂ ਵੀਡੀਓ ਦਾ ਲਿੰਕ ਹੇਠ ਦਿੱਤਾ ਹੋਇਆ ਹੈ |

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |