UK ਤੋਂ ਦਿੱਲੀ ਚ ਆਇਆ ਅਜਿਹਾ ਸਮਾਨ ਕਿਸਾਨਾਂ ਨੂੰ ਦਿੱਤੇ ਭਰ-ਭਰ ਕੇ ਗੱਫੇ-ਦੇਖੋ ਤਾਜ਼ਾ ਵੀਡੀਓ

ਪੰਜਾਬ ਦੇ ਕਿਸਾਨ ਇਨੀ ਦਿਨੀ ਦਿੱਲੀ ਵਿੱਚ ਖੇਤੀ ਕਾਨੂੰਨਾ ਨੂੰ ਰੱ ਦ ਕਰਵਾਉਣ ਲਈ ਡ ਟੇ ਹੋਏ ਹਨ ਜਿਸ ਵਿੱਚ ਹਰ ਕੋਈ ਆਪਣੀ ਸਮੱਰਥਾ ਅਨੁਸਾਰ ਕਿਸਾਨਾ ਦੀ ਸੇਵਾ ਕਰ ਰਿਹਾ ਹੈ ਜਿਸ ਦੇ ਚੱਲਦਿਆਂ ਜਿਲਾ ਤਰਨਤਾਰਨ ਦੇ ਨੌਜਵਾਨਾ ਵੱ ਲੋ ਠੰਡ ਦੇ ਮੌਸਮ ਦੇ ਚੱਲਦਿਆਂ ਸਿੰਘੂ ਬਾਰਡਰ ਤੇ ਮੂੰਗਫਲੀ ਤੇ ਰਿਓੜੀਆਂ ਅਤੇ ਗੱਚਕਾ ਦਾ ਲੰਗਰ ਚਲਾਇਆ ਗਿਆ ਜੋ ਕਿ ਨਾ ਕੇਵਲ ਕਿਸਾਨਾ ਬਲਕਿ ਹਰ ਇਕ ਲਈ ਲਗਾਇਆ ਤੇ ਉਕਤ ਨੌਜਵਾਨਾ ਵੱਲੋ ਮੂੰਗਫਲੀ ਨੂੰ ਲਿਫ਼ਾਫ਼ਿਆਂ ਚ ਪੈਕ ਕਰਕੇ ਟ੍ਰਾਲੀਆਂ ਚ ਕਿਸਾਨਾ ਤੱਕ ਪਹੁੰਚਾਇਆਂ ਜਾ ਰਿਹਾ ਹੈ |

ਇਸ ਦੌਰਾਨ ਗੱਲਬਾਤ ਕਰਦਿਆਂ ਹੋਇਆਂ ਉਕਤ ਨੌਜਵਾਨਾ ਨੇ ਦੱਸਿਆ ਕਿ ਮੂੰਗਫਲੀ ਦੇ ਲੰਗਰ ਦੀ ਸੇਵਾ ਯੂ ਕੇ ਦੀ ਸੰਗਤ ਵੱਲੋ ਭੇਜੀ ਗਈ ਹੈ ਜਿਸ ਤੋ ਬਾਅਦ ਮੂੰਗਫਲੀ ਦਾ ਟਰੱਕ ਹੀ ਇੱਥੇ ਮੰਗਵਾਇਆ ਗਿਆ ਹੈ ਤੇ ਹੁਣ ਅਸੀ ਇਸ ਦੀ ਪੈਕਿੰਗ ਕਰਕੇ ਟ੍ਰਾਲੀਆਂ ਚ ਬੈਠੇ ਕਿਸਾਨਾ ਤੱਕ ਪਹੁੰਚਦੀ ਕਰ ਰਹੇ ਹਾਂ ਉਹਨਾਂ ਦੱਸਿਆ ਕਿ ਹੁਣ ਤੱਕ ਅਸੀ 50 ਕੁਇੰਟਲ ਮੂੰਗਫਲੀ ਤੇ 6 ਕੁਇੰਟਲ ਰਿਓੜੀਆਂ ਅਤੇ 8 ਕੁਇੰਟਲ ਗੱਚਕ ਇੱਥੇ ਮੰਗਵਾ ਚੁੱਕੇ ਹਾਂ ਤੇ

ਜਿਵੇ ਜਿਵੇ ਸਾਨੂੰ ਸਾਡੇ ਯੂ ਕੇ ਤੋ ਸਾਥੀਆਂ ਵੱਲੋ ਸੇਵਾ ਆਈ ਜਾਵੇਗੀ ਉਦਾ ਹੀ ਇਸ ਸੇਵਾ ਨੂੰ ਨਿਰੰਤਰ ਜਾਰੀ ਰੱਖਿਆਂ ਜਾਵੇਗਾ ਉਹਨਾਂ ਦੱਸਿਆ ਇਸ ਤੋ ਪਹਿਲਾ ਚਾਹ ਤੇਮੱਠੀਆਂ ਦਾ ਲੰਗਰ ਵੀ ਸਾਡੇ ਵੱਲੋ ਲਗਾਇਆ ਜਾ ਰਿਹਾ ਹੈ ਉਹਨਾਂ ਨੇ ਮੋਦੀ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਹੋਇਆਂ ਆਖਿਆਂ ਕਿ ਸਰਕਾਰ ਕਿਸਾਨਾ ਨਾਲ ਰੱਜ ਕੇ ਧੱ ਕਾ ਕਰ ਰਹੀ ਹੈ

ਪਰ ਅਸੀ ਇਸ ਨੂੰ ਬਿਲਕੁੱਲ ਸਹਿਣ ਨਹੀ ਕਰਾਗੇ ਤੇ ਉਦੋਂ ਤੱਕ ਇਸ ਅੰਦੋਲਨ ਨੂੰ ਇਵੇਂ ਹੀ ਜਾਰੀ ਰੱਖਿਆਂ ਜਾਵੇਗਾ ਜਦੋ ਤੱਕ ਸਰਕਾਰ ਇਹ ਕਿਸਾਨ ਵਿ ਰੋ ਧੀ ਕਾ ਲੇ ਕਾਨੂੰਨ ਵਾ ਪਿ ਸ ਨਹੀ ਲੈ ਲੈਦੀ ਹੈ ਹੋਰ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ |