ਦਿੱਲੀ ਅੰਦੋਲਨ ਚ’ ਹੋਇਆ ਇਹ ਅਜ਼ੀਬ ਕ੍ਰਿਸ਼ਮਾਂ ਤੇ ਸਾਰੇ ਕਿਸਾਨ ਹੋ ਗਏ ਹੈਰਾਨ-ਦੇਖੋ ਪੂਰੀ ਖ਼ਬਰ

ਬਾਬੇ ਨਾਨਕ ਵੱਲੋਂ ਲਗਾਏ ਗਏ ਲੰਗਰ ਬਾਰੇ ਅਕਸਰ ਹੀ ਆਪਾਂ ਸੁਣਦੇ ਹਾਂ ਕਿ ਬਾਬਾ ਨਾਨਕ ਤੇਰੇ ਵੱਲੋਂ ਲਗਾਇਆ ਗਿਆ 20 ਰੁਪਏ ਦਾ ਲੰਗਰ ਅੱਜ ਤੱਕ ਬਰਕਤਾਂ ਵਿੱਚ ਚਲ ਰਿਹਾ ਹੈ ਅਤੇ ਅੱਜ ਕੱਲ ਦਿੱਲੀ ਚ ਇਹ ਮਿਸਾਲ ਆਮ ਹੀ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਬਾਬੇ ਨਾਨਕ ਦੇ ਚਲਾਏ ਗਏ ਲੰਗਰ ਅਤੱਟ ਵਰਤਾਏ ਜਾ ਰਹੇ ਹਨ ਅੱਜ ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ|

ਜਿਸਨੂੰ ਆਪਾਂ ਕਿਸੇ ਕ੍ਰਿ ਸ਼ ਮੇ ਤੋੰ ਘੱਟ ਨਹੀਂ ਕਿਹ ਸਕਦੇ ਦਰਅਸਲ ਦਿੱਲੀ ਚ ਲੰਗਰ ਵਾਸਤੇ ਬਾਲਣ ਦੀ ਥੋ ੜ ਹੋ ਰਹੀ ਸੀ ਅਤੇ ਠੰਡ ਵੀ ਦਿਨੋ ਦਿਨ ਵਧ ਰਹੀ ਹੈਇਸ ਕਾਰਨ ਅੱ ਗ ਬਾ ਲ ਣ ਦੇ ਲਈ ਬਾਲਣ ਦੀ ਜਰੂਰਤ ਸੀ ਅਤੇ ਅੱਜ ਜਦੋੰ ਨੌਜਵਾਨਾਂ ਵੱਲੋਂ ਬਾਬੇ ਨਾਨਕ ਅੱਗੇ ਹੱਥ ਜੋੜ ਅਰਦਾਸ ਕੀਤੀ ਗਈ ਤਾਂ ਕੁਝ ਸਮੇਂ ਬਾਅਦ ਕੁਝ ਅਜਿਹਾ ਹੋਇਆ

ਜੋ ਕਿਸੇ ਕ੍ਰਿ ਸ਼ ਮੇ ਤੋਂ ਘੱਟ ਨਹੀਂ ਸੀ ਵਾਹਿਗੁਰੂ ਦੀ ਕਿਰਪਾ ਸਦਕਾ ਸਿੱਖ ਵੀਰ ਤਕਰੀਬਨ 10 ਲੱਖ ਦੀ ਲੱਕੜ ਲੈਕੇ ਟਰਾਲਿਆ ਚ ਦਿੱਲੀ ਪਹੁੰਚ ਗਏ ਇਸ ਸਭ ਨੂੰ ਦੇਖਕੇ ਸਾਰੀ ਮੌਜੂਦ ਸੰਗਤ ਹੈਰਾਨ ਰਹਿ ਗਈ ਇਹਨਾਂ ਚੋੰ 3 ਟਰਾਲੇ ਟਿਕਰੀ ਬਾਰਡਰ ਨੂੰ ਰਵਾਨਾ ਕਰ ਦਿੱਤੇ ਗਏ ਜਿਹਨਾਂ ਸਿੱਖ ਵੀਰਾਂ ਵੱਲੋਂ

ਇਹ ਸੇਵਾ ਨਿਭਾਈ ਗਈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਜਰੂਰਤ ਪਈ ਤਾਂ ਆਉਣ ਵਾਲੇ ਦਿਨਾਂ ਚ ਹੋਰ ਵੀ ਵੱਡੇ ਟਰਾਲੇ ਭਰਕੇ ਲੱਕੜ ਦੇ ਲੰਗਰ ਬਣਾਉਣ ਵਾਸਤੇ ਦਿੱਲੀ ਲੈਕੇ ਆਏ ਜਾਣਗੇ ਇਹਨਾਂ ਵੀਰਾਂ ਦੀ ਇਸ ਸੇਵਾ ਲਈ ਤੁਸੀਂ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇ ਅ ਰ ਕਰਿਓ ਅਤੇ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਪੋਸਟ ਚ ਦਿੱਤੀ ਗਈ ਵੀਡੀਓ ਨੂੰ ਦੇਖੋ |

ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |