ਹੁਣੇ ਹੁਣੇ ਇਸ ਮਸ਼ਹੂਰ ਲੀਡਰ ਦੀ ਅਚਾਨਕ ਹੀ ਹੋ ਗਈ ਮੌਤ ਤੇ ਹਰ ਪਾਸੇ ਛਾਇਆ ਮਾਤਮ,ਦੇਖੋ ਤਾਜ਼ਾ ਖ਼ਬਰ

ਸੀਨੀਅਰ ਕਾਂਗਰਸੀ ਨੇਤਾ ਮੋਤੀਲਾਲ ਵੋਹਰਾ ਦਾ 93ਵੇਂ ਸਾਲਾਂ ਦੀ ਉਮਰ ‘ਚ ਸੋਮਵਾਰ ਨੂੰ ਦਿੱਲੀ ਦੇ ਫੋਰਟਿਸ ਐਸਕੋਰਟ ਹਸਪਤਾਲ ਵਿਚ ਦਿ ਹਾਂ ਤ ਹੋ ਗਿਆ।ਵੋਹਰਾ ਕੋਵਿਡ -19 ਨਾਲ ਅਕਤੂਬਰ ‘ਚ ਪੌ ਜ਼ੇ ਟਿਵ ਪਾਏ ਗਏ ਸੀ।ਪਰ ਉਹ ਬਆਦ ‘ਚ ਸਿ ਹ ਤ ਯਾ ਬ ਹੋ ਗਏ।

16 ਅਕਤੂਬਰ ਨੂੰ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ। ਬਾਅਦ ਵਿਚ, ਉਨ੍ਹਾਂ ਨੂੰ 19 ਦਸੰਬਰ ਨੂੰ ਏਸਕੋਰਟਸ ਵਿਚ ਦਾਖਲ ਕਰਵਾਇਆ ਗਿਆ ਜਦੋਂ ਉਸ ਨੂੰ ਸਾਹ ਦੀ ਸ਼ਿਕਾਇਤ ਪਾਈ ਗਈ।

ਕਾਂਗਰਸ ਨੇਤਾ ਇਸ ਸਾਲ ਅਪ੍ਰੈਲ ਤੱਕ ਛੱਤੀਸਗੜ ਤੋਂ ਰਾਜ ਸਭਾ ਮੈਂਬਰ ਸੀ। ਕਾਂਗਰਸ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਤਾਜ਼ਾ ਪਾਰਟੀ ਵਿੱਚ ਕੀਤੀ ਗਈ ਤਬਦੀਲੀ ਤੋਂ ਪਹਿਲਾਂ ਉਹ ਏਆਈਸੀਸੀ ਦੇ ਜਨਰਲ ਸੱਕਤਰ (ਪ੍ਰਸ਼ਾਸਨ) ਵੀ ਸੀ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |