ਕਿਸਾਨਾਂ ਦੇ ਅੰਦੋਲਨ ‘ਚ ਵੜ੍ਹ ਗਏ 300 CID ਦੇ ਬੰਦੇ, ਫੇਰ ਸਟੇਜ ਤੋਂ ਹੋ ਗਿਆ ਐਲਾਨ, ਕਹਿੰਦੇ ਚੱਕਲੋ-ਦੇਖੋ ਤਾਜ਼ਾ ਵੀਡੀਓ

ਕਿਸਾਨ ਦਿੱਲੀ ਵਿੱਚ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਖਿਲਾਫ ਜੰਗ ਲੜ ਰਹੇ ਹਨ ਅਤੇ ਕਿਸਾਨ ਜੱਥੇਬੰਦੀਆਂ ਇਸ ਸ਼ਾਂਤਮਈ ਅੰਦੋਲਨ ਦੀ ਅਗਵਾਈ ਕਰ ਰਹੀਆਂ ਹਨ ਅਤੇ ਹੁਣ CID ਦਾ ਜਦੋਂ 300 ਬੰਦਾ ਅੰਦੋਲਨ ਵਿੱਚ ਫੜ੍ਹ ਗਿਆ ਤਾਂ ਸਟੇਜ ਤੋਂ ਵੱਡਾ ਐਲਾਨ ਹੋ ਗਿਆ ਇਸੇ ਦੌਰਾਨ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਜੋ ਦਿੱਲੀ ਬਾਰਡਰ ਦੀਆ ਹਨ ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਸਟੇਜ ਤੋਂ ਭਾਸ਼ਣ ਦੇ ਰਿਹਾ ਹੈ

ਉਸਨੇ ਕਿਹਾ ਕਿ ਅਸੀਂ ਆਪਣੀਆਂ ਜ਼ਮੀਨਾਂ ਨਹੀਂ ਇਹਨਾਂ ਕੋਲ ਜਾਣ ਦੇਣੀਆਂ ਇਹ ਸਾਡੀ ਰੋਟੀ ਖੋ ਰਹੇ ਹਨ ਸਾਡੀ ਰੋਟੀ ਦਾ ਸਵਾਲ ਹੈ ਇਹਨਾਂ ਦੀ ਕੁਰਸੀ ਦਾ ਦੋਵੇਂ ਜੰਗਾਂ ਵੱਖ-ਵੱਖ ਹਨ ਅਸੀਂ ਇਹ ਨਹੀਂ ਹੋਣ ਦੇਣਾ ਕਿ ਕਿਸੇ ਦੇ ਘਰ ਪਰੋਣਾ ਆਵੇ ਤੇ ਸਾਡੀ ਭੈਣ ਆਪਣੇ ਮੁੰਡੇ ਨੂੰ ਕਹੇ ਕਿ ਜਾ 100 ਗ੍ਰਾਮ ਆਟਾ ਲੈ ਕੇ ਆ ਇਹ ਕੰਮ ਨਹੀਂ ਹੋਣ ਦੇਣਾ ਇਹ ਬਿੱਲ ਦੇ ਰਾਹੀਂ ਬੱਸ ਮੰਡੀ ਵਿੱਚ ਦਾਖਿਲ ਹੀ ਹੋ ਰਹੇ ਹਨ ਇਹਨਾਂ ਸਾਡੀਆਂ ਜ਼ਮੀਨਾਂ ਖੋਹਣੀਆ ਹਨ ਹਰਿਆਣਾ ਦੀ ਪੁਲਿਸ ਨੂੰ ਕਿਸੇ ਨੇ ਕਿਹਾ ਕਿ ਬੈਰੀਗੇਟ ਪਾਸੇ ਕਰ ਦੇਵੋ ਕਿਉਂ ਲਗਾਏ ਹਨ ਤਾਂ ਉਹ ਕਹਿੰਦੇ ਅਸੀਂ ਤਾਂ ਆਪ ਕਹਿੰਦੇ ਹਾਂ ਸਰਕਾਰ ਕਾਨੂੰਨ ਰੱਦ ਕਰ ਦੇਵੇ |

ਅਸੀਂ ਚੁੱਕ ਦਈਏ ਪੁਲਿਸ ਆਪ ਇਹ ਗੱਲ ਕਹਿ ਰਹੀ ਹੈ ਉਗਰਾਹਾਂ ਨੇ ਇਹ ਵੀ ਕਿਹਾ ਕਿ ਸਾਡੇ ਵਿੱਚ ਇਸ ਸਮੇਂ 300 ਬੰਦਾ CID ਦਾ ਹੈ ਜੋ ਕਹਿ ਰਹੇ ਹਨ ਕੁੜੀ ਲੈਣੀ, ਸ਼ਰਾਬ ਲੈਣੀ, ਭੁੱਕੀ ਲੈਣੀ ਲੋਕਾਂ ਦੇ ਕੰਨਾਂ ਵਿੱਚ ਫੂਕਾ ਮਾਰਦੇ ਫਿਰ ਰਹੇ ਹਨ ਪਰ ਅਸੀਂ ਇਹ ਹੋਣ ਨਹੀਂ ਦੇਣਾ ਸਰਕਾਰ ਚਾਲਾਂ ਖੇਡ ਰਹੀ ਹੈ ਲੋਕਾਂ ਨੂੰ ਭੜਕਾਉਣਾ ਚਾਹੁੰਦੇ ਹਨ ਇਸ ਖਬਰ ਦੀ ਪੂਰੀ ਜਾਣਕਾਰੀ ਲਈ ਦੇਖ ਲਵੋ ਇਹ ਵੀਡੀਓ ਅਤੇ

ਇਸ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਅਸੀਂ ਤੁਹਾਡੇ ਲਈ ਹਮੇਸ਼ਾ ਪੰਜਾਬ ਦੇ ਕੋਨੇ ਕੋਨੇ ਦੀ ਖਬਰ ਲੈ ਕੇ ਆਉਂਦੇ ਹਾਂ ਅਤੇ ਸੋਸਲ ਮੀਡਿਆ ਉੱਤੇ ਵਾਇਰਲ ਹੋ ਰਹੀਆਂ ਖਬਰਾਂ ਦਾ ਹਮੇਸ਼ਾ ਸੱਚ ਸਾਹਮਣੇ ਲੈ ਕੇ ਆਉਂਦੇ ਹਾਂ ! ਸਾਡੇ ਪੇਜ਼ ਤੇ ਆਉਣ ਲਈ ਬਹੁਤ ਬਹੁਤ ਧੰਨਬਾਦ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਤੁਹਾਡੇ ਤੋਂ ਲੇ ਕਿ ਆਉਂਣੇ ਹਾਂ |

ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਸੀ ਹਮੇਸ਼ਾ ਸਹੀ ਖਬਰ ਤੁਹਾਨੂੰ ਦਿਖਾਈਏ ਤੁਸੀਂ ਸਾਡੀ ਖਬਰ ਵਾਸਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ,ਨਾਲ ਹੀ ਤੁਸੀਂ ਸਾਡੀ ਖ਼ਬਰ ਨੂੰ ਅੱਗੇ ਵੀ ਸਾਂਝੀ ਕਰ ਸਕਦੇ ਹੋ ਤਾਂ ਜੋ ਸਹੀ ਖਬਰ ਹਰ ਇੱਕ ਤੱਕ ਪੁਹੰਚ ਸਕੇ,ਹੋਰ ਤਾਜ਼ੀਆਂ ਖਬਰਾਂ ਲਈ ਤੁਸੀਂ ਸਾਡੇ ਪੇਜ਼ ਪੰਜਾਬੀ ਖਬਰ ਨੂੰ ਲਾਇਕ ਤੇ ਫੋੱਲੋ ਕਰ ਸਕਦੇ ਹੋ ! ਇਹ ਖਬਰ ਸਾਨੂੰ ਸੋਸ਼ਲ ਮੀਡੀਆ ਤੋਂ ਮਿਲੀ ਹੈ ਇਸ ਲਈ ਇਸ ਖਬਰ ਦੀ ਵੀਡੀਓ ਵੀ ਤੁਸੀਂ ਹੇਠਾਂ ਜਾ ਕਿ ਵੇਖ ਸਕਦੇ ਹੋ,