ਮੁੰਬਈ ਚ ਹੁਣ ਕਿਸਾਨ ਅੰਬਾਨੀ ਦਾ ਘਰੋਂ ਨਿਕਲਣਾ ਕਰਨਗੇ ਬੰਦ-ਦੇਖੋ ਤਾਜ਼ਾ ਖ਼ਬਰ

ਜਾਣਕਾਰੀ ਦੇ ਮੁਤਾਬਿਕ ਇਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਸਾਡੇ ਸਾਹਮਣੇ ਆ ਰਿਹਾ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਮੁੰਬਈ ਦੇ ਵਿਚ ਵੀ ਹੁਣ ਅੰਬਾਨੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ ਮੁੰਬਈ ਦੇ ਵਿੱਚ ਵੀ ਵੇਖਿਆ ਜਾਵੇ ਤਾਂ ਇਸ ਟਾਈਮ ਇਨ੍ਹਾਂ ਬਿਲਾਂ ਨੂੰ ਲੈ ਕੇ ਉੱਥੇ ਵੀ ਵਿ ਰੋ ਧ ਚੱਲ ਰਿਹਾ ਹੈ ਉੱਥੇ ਪੂਰੇ ਭਾਰਤ ਦੇ ਵਿੱਚ ਇਨ੍ਹਾਂ ਬਿਲਾਂ ਨੂੰ ਲੈ ਕੇ ਵਿ ਰੋ ਧ ਹੈ ਈ ਪਰ ਹੁਣ ਪੂਰੇ ਦੇਸ਼ਾਂ ਦੇ ਵਿਚ ਵੀ ਇਹ ਸਾਰੀ ਖ਼ਬਰ ਫੈਲ ਚੁੱਕੀ ਹੈ ਪਰ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਕਿ

ਰਾਸ਼ਟਰੀ ਸੰਘ ਸੰਗਠਨ ਉਨ੍ਹਾਂ ਦੇ ਪ੍ਰਧਾਨ ਬੀ ਐਮ ਸਿੰਘ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਸਾਥੀ ਵੱਲੋਂ ਮੁੰਬਈ ਦੇ ਵਿਚ ਰਾਜੂ ਸ਼ੇਟੀ ਜੀ ਉਨ੍ਹਾਂ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਤਾਂ ਕਿ ਕੀ ਸਭ ਤੋਂ ਪਹਿਲਾਂ ਅੰਬਾਨੀ ਤੇ ਅਡਾਨੀ ਜਿੰਨੇ ਵੀ ਕਾਰਪੋਰੇਟ ਘਰਾਣੇ ਹਨ ਉਨ੍ਹਾਂ ਨੂੰ ਇਨ੍ਹਾਂ ਬਿਲਾਂ ਤੋਂ ਜਾਣੂ ਕਰਵਾਇਆ ਜਾਵੇ ਉਨ੍ਹਾਂ ਨੂੰ ਦੱਸਿਆ ਜਾਵੇ ਕੀ ਇਹ ਬਿੱਲ ਕਿਸਾਨ ਵਿ ਰੋ ਧੀ ਹਨ

ਉਸ ਤੋਂ ਬਾਅਦ ਹੀ ਅੰਬਾਨੀ ਅਤੇ ਅਡਾਨੀ ਦੀਆਂ ਕੋਠੀਆਂ ਦਾ ਘਿਰਾਓ ਕੀਤਾ ਜਾਵੇਗਾ ਉਹ ਵੀ ਬਹੁਤੀ ਸ਼ਾਂਤਮਈ ਤਰੀਕੇ ਦਿਨਾਂ ਪਰ ਸਵਾਲ ਇਥੇ ਹੀ ਪੈਦਾ ਹੁੰਦੇ ਹਨ ਕਿ ਕੇਂਦਰ ਸਰਕਾਰ ਨੇ ਅਜੇ ਵੀ ਬਿੱਲ ਵਾਪਸ ਨਹੀਂ ਲਿੱਤੇ ਮੋਦੀ ਸਰਕਾਰ ਇਸ ਦੀ ਅਨਾਊਂਸਮੈਂਟ ਕਿਉਂ ਨਹੀਂ ਕਰ ਰਹੀ ਸਰਕਾਰ ਨੂੰ ਚਾਹੀਦਾ ਹੈ ਕਿ ਜਲਦੀ ਤੋਂ ਜਲਦੀ ਬਿੱਲ ਵਾਪਸ ਲੈਣ ਦੀ ਅਨਾਊਂਸਮੈਂਟ ਕਰੇ ਕਿਉਂਕਿ ਏਨੀ ਠੰਢ ਦੇ ਵਿੱਚ ਮਾਵਾਂ ਬਜ਼ੁਰਗ ਅਤੇ ਬੱਚੇ ਦਿੱਲੀ ਦੇ ਵਿੱਚ ਬੈਠੇ ਹੋਏ ਹਨ ਉਹ ਆਪਣੇ ਘਰਾਂ ਨੂੰ ਵਾਪਸ ਜਾਣ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਵਿੱਚ ਮਿਲ ਜਾਵੇਗੀ |

ਤੁਸੀਂ ਜਾ ਕੇ ਵੀਡੀਓ ਵੇਖ ਸਕਦੇ ਹੋ ਸਾਡੇ ਪੇਜ ਤੇ ਹੌਲੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਿਆਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦਿਆਂ ਇੱਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹਥ ਨਹੀ ਤੁਹਾਨੂੰ ਇਕ ਵਿਕੇਟ ਤਰਾਈ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਆਪਣੇ ਵਿਚਾਰ ਸਭ ਨਾਲ ਸਾਂਝੇ ਕਰਨਾ ਬਿਲਕੁਲ ਨਾ ਭੁੱਲਿਓ ਧੰਨਵਾਦ |