ਮੋਦੀ ਦੀ ਚਮਚਿ ਘੇਰ ਲਈ ਸਿੰਘਾਂ ਨੇ ਤੇ ਕਿਸਾਨ ਅੰਦੋਲਨ ਚ ਫ਼ਿਰ ਦੇਖੋ ਕਿਵੇਂ ਤਾੜ-ਤਾੜ ਚੱਲੀਆਂ ਚਪੇੜਾਂ-ਦੇਖੋ ਤਾਜ਼ਾ ਵੀਡੀਓ

ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਦਿੱਲੀ ਵਿੱਚ ਕਿਸਾਨੀ ਸੰ ਘ ਰ ਸ਼ ਦੇ ਚਲਦਿਆਂ ਕਿਸਾਨਾਂ ਵਿੱਚ ਹੀ ਨਹੀਂ ਸਗੋਂ ਕਿਸਾਨਾਂ ਨਾਲ ਪਿਆਰ ਕਰਨ ਵਾਲੇ ਹਰ ਇੱਕ ਇਨਸਾਨ ਵਿੱਚ ਸਰਕਾਰ ਦੇ ਪਾਸ ਕੀਤੇ ਹੋਏ ਬਿੱਲਾਂ ਖਿ ਲ ਫ ਰੋ ਸ ਹੈ ਤੇ ਹਰ ਇਕ ਇਨਸਾਨ ਇਹਨਾਂ ਨੂੰ ਰੱ ਦ ਕਰਵਾਉਣਾ ਚਾਹੁੰਦਾ ਹੈ। ਪੰਜਾਬ ਦੀ ਮੀਡੀਆ ਵੀ ਇਸ ਵਿੱਚ ਕਿਸਾਨਾਂ ਦਾ ਪੂਰੇ ਜੋ ਰ ਨਾਲ ਸਾਥ ਦੇ ਰਿਹਾ ਹੈ।

ਪਰ ਦੂਜੇ ਪਾਸੇ ਨੇਸ਼ਨਲ ਮੀਡੀਆ ਕਿਸਾਨਾਂ ਨੂੰ ਗ ਲ ਤ ਦੱਸ ਰਿਹਾ ਹੈ ਤੇ ਇਸਨੂੰ ਕਦੀ ਖਾ ਲਿ ਸ ਤਾ ਨੀ ਆਂ ਦਾ ਸੰ ਘ ਰ ਸ਼ ਦੱਸ ਰਿਹਾ ਹੈ ਤੇਕਦੀ ਕੁਝ। ਜਿਸ ਨਾਲ ਸਾਰਿਆਂ ਵਿੱਚ ਬਹੁਤ ਹੀ ਰੋ ਸ ਦਿਖਾਈ ਦੇ ਰਿਹਾ ਹੈ। ਇਸਦੇ ਚਲਦੇ ਕਿਸੇ ਨੈਸ਼ਨਲ ਚੈਨਲ ਦੀ ਪੱਤਰਕਾਰ ਕੁੜੀ ਦਿੱਲੀ ਵਿੱਚ ਕਿਸਾਨਾ ਦੇ ਬਾਰੇ ਵਿੱਚ ਕੋਈ ਖਬਰ ਬਣਾਉਣ ਲਈ ਪਹੁੰਚ ਗਈ ਤਾਂ ਨਿਹੰਗ ਸਿੰਘ ਦੇ ਬਾਣੇ ਵਿੱਚ ਇੱਕ ਸਰਦਾਰ ਜੀ ਨੇ ਉਸਨੂੰ ਰੋ ਕਿ ਆ ਕਿ ਤੁਸੀਂ ਇਹ ਨਾ ਕਰੋ।

ਉਹਨਾਂ ਨੇ ਕਿਹਾ ਕਿ ਤੁਸੀਂ ਅਨਾਜ ਤਾਂ ਕਿਸਾਨਾ ਦਾ ਖਾ ਰਹੇ ਹੋ ਤੇ ਸਾ ਥ ਤੁਸੀਂ ਮੋ ਦੀ ਦਾ ਦੇ ਰਹੇ ਹੋ।ਉਹਨਾਂ ਨੇ ਵਾਰ ਵਾਰ ਮੋਦੀ ਮੁ ਰ ਦਾ ਬਾ ਦ ਦੇ ਨਾ ਅ ਰੇ ਲਗਾਏ ਤੇ ਉਹਨਾਂ ਨੂੰ ਵੀਡੀਓ ਨਹੀਂ ਬਣਾਉਣ ਦਿੱਤੀ। ਜੇਕਰ ਤੁਹਾਨੂੰ ਇਹ ਆਰਟੀਕਲ ਵੱਧੀਆ ਲਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜਰੂਰ ਸ਼ੇਅਰ ਕਰੋ । ਅਤੇ ਸਾਡੇ ਪੇਜ ਤੋਂ ਹਰ ਰੋਜ ਤਾਜਾ ਅੱਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰ ਲਵੋ ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |