ਦਿੱਲੀ ਨੇ ਰਵਾ ਦਿੱਤੀ ਪੰਜਾਬ ਦੀ ਇਹ ਧੀ,ਕੱਲਾ-ਕੱਲਾ ਬੋਲ ਕਾਲਜੇ ਹਲੂਣ ਦੇਵੇਗਾ-ਦੇਖੋ ਤਾਜ਼ਾ ਵੀਡੀਓ

ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨ ਦਿੱਲੀ ਦੇ ਵਿੱਚ ਆਪਣੀਆਂ ਮੰ ਗਾ ਨੂੰ ਲੈ ਕੇ ਡ ਟੇ ਹੋਏ ਹਨ ਕਿਸਾਨਾ ਦਾ ਕਹਿਣਾ ਹੈ ਕਿ ਸਰਕਾਰ ਜਾ ਰੀ ਕੀਤੇ ਗਏ ਖੇਤੀ ਕਾਨੂੰਨਾ ਨੂੰ ਰੱ ਦ ਕਰੇ ਅਤੇ ਕਿਸਾਨਾ ਨੂੰ ਫਸਲਾ ਤੇ ਮਿਲਣ ਵਾਲੀ ਐੱਮ ਐੱਸ ਪੀ ਦੀ ਗਰੰਟੀ ਨੂੰ ਯਕੀਨੀ ਬਣਾਉਣ ਲਈ ਕਾਨੂੰਨ ਲਿਆਵੇ ਕਿਸਾਨਾ ਦੇ ਇਸ ਸੰਘਰਸ਼ ਵਿੱਚ ਹਰ ਕੋਈ ਉਹਨਾਂ ਦਾ ਸਾਥ ਦੇ ਰਿਹਾ ਹੈ |

ਇਸੇ ਦੌਰਾਨ ਕਿਸਾਨਾ ਨਾਲ ਪਹਿਲੇ ਦਿਨ ਤੋ ਦਿੱਲੀ ਪੁੱਜੀ ਮਨਿੰਦਰ ਕੌਰ ਨਾਮ ਦੀ ਲੜਕੀ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆਂ ਕਿ ਅੱਜ ਉਸ ਨੂੰ ਦਿੱਲੀ ਆਈ ਨੂੰ ਇਕ ਮਹੀਨਾ ਬੀਤ ਚੱਲਿਆ ਹੈ ਅਤੇ ਉਸ ਵਿੱਚ ਪਹਿਲਾ ਨਾਲੋ ਸਗੋ ਹੁਣ ਜ਼ਿਆਦਾ ਜੋ ਸ਼ ਵਧਿਆ ਹੈ ਕਿਉਂਕਿ

ਜੇਕਰ ਸਾਡੇ ਬਜੁਰਗ ਏਨੀ ਸਰਦੀ ਵਿੱਚ ਇੱਥੇ ਡ ਟੇ ਹੋਏ ਹਨ ਤਾ ਅਸੀ ਤਾ ਫਿਰ ਨੌਜਵਾਨ ਹਾਂ ਉਹਨਾ ਦੱਸਿਆ ਕਿ ਪਹਿਲਾ ਪਹਿਲ ਉਸ ਦੀ ਡਿਊਟੀ ਸਟੇਜ ਤੇ ਲੱਗੀ ਸੀ ਪਰ ਹੁਣ ਜਦੋ ਦੀ ਇੱਥੇ ਲਾਇਬਰੇਰੀ ਖੁੱ ਲੀ ਹੈ ਉਦੋਂ ਤੋ ਮੇਰੀ ਡਿਊਟੀ ਕਿਤਾਬਾ ਲੈ ਕੇ ਜਾਣ ਅਤੇ ਵਾਪਿਸ ਕਰਨ ਵਾਲਿਆ ਦੀ ਐਂਟਰੀ ਦ ਰ ਜ ਕਰਨ ਅਤੇ ਜੋ ਅਖਬਾਰ ਟਰਾਲੀ ਟਾਈਮਜ ਇੱਥੇ ਚਲਾਇਆ ਜਾ ਰਿਹਾ ਹੈ ਉਸ ਨੂੰ ਵੰਡਣ ਚ ਲੱਗੀ ਹੋਈ ਹੈ ਅਤੇ

ਸਾਰਾ ਦਿਨ ਇਸੇ ਤਰਾ ਉਸ ਦਾ ਜ਼ੁੰਮੇਵਾਰੀ ਨਿਭਾਉਣ ਵਿੱਚ ਲੰਘ ਜਾਦਾ ਹੈ ਉਹਨਾਂ ਆਖਿਆ ਕਿ ਜਿਸ ਤਰਾ ਇਹ ਅੰ ਦੋ ਲ ਨ ਅੱਗੇ ਵੱਧ ਰਿਹਾ ਹੈ ਉਸ ਤੋ ਇਹੀ ਜਾਪਦਾ ਹੈ ਕਿ ਜਿੱਤ ਸਾਡੀ ਹੀ ਹੋਵੇਗੀ ਉਹਨਾਂ ਦੱਸਿਆ ਕਿ ਪਹਿਲਾ ਪਹਿਲ ਉਸ ਨੂੰ ਇੱਥੇ ਕੁਝ ਮੁ ਸ ਕਿ ਲਾ ਦਾ ਸਾਹਮਣਾ ਕਰਨਾ ਪਿਆਂ ਪਰ ਹੁਣ

ਇੱਥੇ ਹਰ ਪ੍ਰਕਾਰ ਦੇ ਪ੍ਰ ਬੰ ਧ ਕਰ ਦਿੱਤੇ ਗਏ ਹਨ ਤੇ ਕੀਤੇ ਵੀ ਜਾ ਰਹੇ ਹਨ ਉਹਨਾਂ ਕਿਹਾ ਕਿ ਵੈਸੇ ਵੀ ਜੇਕਰ ਸੰਘਰਸ਼ ਲ ੜ ਨੇ ਹਨ ਤਾ ਮੁ ਸੀ ਬ ਤਾ ਦਾ ਸਾਹਮਣਾ ਵੀ ਕਰਨਾ ਹੀ ਪਵੇਗਾ ਉਹਨਾਂ ਭਾਵੁਕ ਹੁੰਦਿਆਂ ਹੋਇਆਂ ਆਖਿਆਂ ਕਿ ਏਨੀ ਸਰਦੀ ਦੇ ਵਿੱਚ ਡ ਟੇ ਹੋਏ ਬਜੁਰਗ ਬਾਪੂਆ ਨੂੰ ਦੇਖ ਕੇ ਉਸ ਨੂੰ ਕਈ ਵਾਰੀ ਰੋ ਣਾ ਆ ਜਾਦਾ ਹੈ ਪਰ ਫਿਰ ਬਜੁਰਗਾ ਨਾਲ ਗੱਲਾ ਕਰਕੇ ਹੌਸਲਾ ਵੀ ਬਹੁਤ ਮਿਲਦਾ ਹੈ ਹੋਰ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ |