ਕਿਸਾਨ ਅੰਦੋਲਨ ਦੇ ਝੱਟਕੇ ਮਗਰੋਂ ਜੀਓ ਵੱਲੋਂ ਗਾਹਕਾਂ ਨੂੰ ਇਹ ਸਰਵਿਸ ਬਿਲਕੁਲ ਫਰੀ ਦੇਣ ਦਾ ਵੱਡਾ ਐਲਾਨ-ਦੇਖੋ ਤਾਜ਼ਾ ਖ਼ਬਰ

ਕਿਸਾਨ ਅੰਦੋਲਨ ਕਰਕੇ ਬੁਰੀ ਤਰ੍ਹਾਂ ਪ੍ਰਭਾਵਿਤ ਰਿਲਾਇੰਸ ਜੀਓ ਨੇ ਵੱਡਾ ਐਲਾਨ ਕੀਤਾ ਹੈ। ਕੰਪਨੀ ਇੱਕ ਵਾਰ ਫਿਰ ਵੌਇਸ ਕਾਲਾਂ ਨੂੰ ਬਿਲਕੁਲ ਮੁਫਤ ਕਰਨ ਜਾ ਰਹੀ ਹੈ। ਜੀਓ ਦੇ ਗਾਹਕ 1 ਜਨਵਰੀ, 2021 ਤੋਂ ਆਪਣੇ ਫੋਨ ਤੋਂ ਮੁਫਤ ਵੌਇਸ ਕਾਲ ਕਰ ਸਕਣਗੇ।

ਕੰਪਨੀ ਦੇ ਸੂਤਰਾਂ ਮੁਤਾਬਕ ਅਜਿਹੀਆਂ ਸੇਵਾਵਾਂ ‘ਤੇ ਇੰਟਰਕਨੈਕਟ ਵਰਤੋਂ ਚਾਰਜ ਭਾਵ IUC ਖਤਮ ਹੋ ਗਿਆ ਹੈ। ਰਿਲਾਇੰਸ ਜੀਓ ਨੇ ਵੀਰਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੂਰੀ ਤਰ੍ਹਾਂ ਮੁਫਤ ਆਫ-ਨੈੱਟ ਘਰੇਲੂ ਕਾਲਾਂ ਪ੍ਰਤੀ ਵਚਨਬੱਧਤਾ ਦਾ ਸਨਮਾਨ ਕੀਤਾ ਜਾਵੇਗਾ।

ਕੰਪਨੀ ਦੇ ਬਿਆਨ ਮੁਤਾਬਕ ਘਰੇਲੂ ਵੌਇਸ ਕਾਲਾਂ ‘ਤੇ ਆਈਯੂਸੀ ਦੇ ਖ਼ਤਮ ਹੋਣ ਮਗਰੋਂ ਮੁਫਤ ਕਾਲ ਦੀ ਸਰਵਿਸ ਮਿਲੇਗੀ। ਇਹ 1 ਜਨਵਰੀ 2021 ਤੋਂ, ਸਾਰੀਆਂ ਕਾਲਾਂ ਮੁਫਤ ਕਰ ਦਿੱਤੀਆਂ ਜਾਣਗੀਆਂ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |